Punjabਚੰਨੀ ਸਰਕਾਰ ਵੀ ਕੈਪਟਨ ਤੇ ਬਾਦਲਾਂ ਦੇ ਰਾਹ, ਮਾਫ਼ੀਏ ਨੇ ਸੂਬੇ ਦਾ ਖਜ਼ਾਨਾ ਘੁਣ ਵਾਂਗ ਖਾ ਲਿਐ : ਹਰਪਾਲ ਸਿੰਘ ਚੀਮਾBunty26/11/2021 by Bunty26/11/20210184 ਲਹਿਰਾਗਾਗਾ – ਸੂਬੇ ਵਿਚ ਸ਼ਰਾਬ, ਰੇਤ ਮਾਫੀਆ ਦਾ ਰਾਜ ਜਾਰੀ ਹੈ, ਇਨ੍ਹਾਂ ਨੇ ਪੰਜਾਬ ਦਾ ਖਜ਼ਾਨਾ ਘੁਣ ਵਾਂਗ ਖਾ ਲਿਆ ਹੈ। ਇਹ ਵਿਚਾਰ ਵਿਰੋਧੀ ਧਿਰ
Indiaਅੰਦੋਲਨ ‘ਤੇ ਅੜੇ ਰਾਕੇਸ਼ ਟਿਕੈਤ ਦਾ ਅਜੀਬ ਬਿਆਨBunty26/11/2021 by Bunty26/11/20210955 ਨਵੀਂ ਦਿੱਲੀ – ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ ਅਜੀਬ ਬਿਆਨ ਦਿੱਤਾ ਹੈ। ਵੀਰਵਾਰ
Sportਦ੍ਰਾਵਿੜ ਦੇ ਕੋਚ ਬਣਦੇ ਹੀ ਟੀਮ ਇੰਡੀਆ ’ਚ ਪਰਤੀ ਪੁਰਾਣੀ ਪਰੰਪਰਾBunty26/11/2021 by Bunty26/11/20210309 ਕਾਨਪੁਰ – ਨਿਊਜ਼ੀਲੈਂਡ ਖ਼ਿਲਾਫ਼ ਵੀਰਵਾਰ ਨੂੰ ਸ਼ੁਰੂ ਹੋਏ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ’ਚ ਸ਼੍ਰੇਅਰ ਅਈਅਰ ਨੂੰ ਟੈਸਟ ਡੈਬਿਊ ਦਾ ਮੌਕਾ ਮਿਲਿਆ।
Internationalਤਹੱਵੁਰ ਰਾਣਾ ਦੀ ਅਮਰੀਕਾ ਤੋਂ ਹਵਾਲਗੀ ਨਹੀਂ ਹੋ ਸਕੀBunty26/11/2021 by Bunty26/11/20210761 ਨਿਊਯਾਰਕ – ਸ਼ੁੱਕਰਵਾਰ ਨੂੰ ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਦੇ 13 ਸਾਲ ਪੂਰੇ ਹੋ ਜਾਣਗੇ ਪਰ ਮਾਮਲੇ ਨਾਲ ਜੁੜੇ ਪਾਕਿਸਤਾਨੀ ਮੂਲ ਦੇ ਕੈਨੇਡੀਆਈ ਨਾਗਰਿਕ ਤਹੱਵੁਰ
Internationalਰਾਸ਼ਟਰਪਤੀ ਬਾਇਡਨ ਦੀ ਅੰਤੜੀ ’ਚੋਂ ਨਿਕਲੀ ਗੰਢ, ਭਵਿੱਖ ‘ਚ ਬਣ ਸਕਦਾ ਸੀ ਕੈਂਸਰBunty26/11/2021 by Bunty26/11/202101322 ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੀ ਵੱਡੀ ਅੰਤੜੀ ’ਚੋਂ ਪਿਛਲੇ ਹਫ਼ਤੇ ਇਕ ਗੱਠ ਕੱਢੀ ਗਈ ਹੈ ਜਿਸ ’ਚ ਕੈਂਸਰ ਹੋਣ ਦੀ ਸ਼ੰਕਾ ਸੀ। ਉਨ੍ਹਾਂ
Bollywoodਸਿੱਖ ਭਾਈਚਾਰੇ ’ਤੇ ਟਿੱਪਣੀ ਦਾ ਮਾਮਲਾ, ਕੰਗਨਾ ਨੂੰ ਦਿੱਲੀ ਵਿਧਾਨ ਸਭਾ ਕਮੇਟੀ ਨੇ ਕੀਤਾ ਤਲਬBunty26/11/2021 by Bunty26/11/20210380 ਨਵੀਂ ਦਿੱਲੀ – ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਤੇ ਸਦਭਾਵਨਾ ਸੰਬੰਧੀ ਕਮੇਟੀ ਨੇ ਵੀਰਵਾਰ ਨੂੰ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੂੰ ਉਨ੍ਹਾਂ ਦੇ ਹਾਲੀਆ ਸੋਸ਼ਲ ਮੀਡੀਆ ਪੋਸਟ
Indiaਕੋਰੋਨਾ ਦੇ ਸਰਗਰਮ ਮਾਮਲੇ 539 ਦਿਨਾਂ ‘ਚ ਸਭ ਤੋਂ ਘੱਟBunty26/11/2021 by Bunty26/11/20210203 ਨਵੀਂ ਦਿੱਲੀ – ਦੇਸ਼ ਵਿਚ 24 ਘੰਟਿਆਂ ਦੌਰਾਨ ਕੋਰੋਨਾ ਇਨਫੈਕਸ਼ਨ ਦੇ 9,119 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਨਾਲ ਕੋਰੋਨਾ ਇਨਫੈਕਸ਼ਨ ਦੇ ਕੁਲ ਮਾਮਲੇ
Articlesਸੰਘਰਸ਼ੀ ਯੋਧਿਆਂ ਦੇ ਏਕੇ ਦੀ ਕਰਾਮਾਤ !admin25/11/202125/11/2021 by admin25/11/202125/11/20210386 ਕਿਸਾਨੋਂ, ਮਜਦੂਰੋ, ਮੁਲਾਜਮੋਂ, ਛੋਟੇ ਦੁਕਾਨਦਾਰੋ ‘ਤੇ ਛੋਟੇ ਵਪਾਰੀਓ ਤੁਹਾਡੇ ਸਾਰਿਆਂ ਵਲੋਂ ਧਰਮਾਂ, ਜਾਤਾਂ, ਰੰਗਾਂ, ਸਿਆਸੀ ਪਾਰਟੀਆਂ ਦੇ ਸਾਰੇ ਵਖਰੇਵੇਂ ਦੂਰ ਕਰਕੇ ਸਾਰਿਆਂ ਦੀ ਏਕਤਾ ਦੇ
Australia & New ZealandCr Lina Messina: The New Mayor of Darebinadmin25/11/2021 by admin25/11/20210280 Melbourne – Cr Lina Messina was re-elected as the Darebin City Council Mayor for 2021–2022 at a Special Meeting of Council held on Wednesday 24
Australia & New Zealandਆਸਟ੍ਰੇਲੀਅਨ ਵੀਜ਼ਾ ਨਿਯਮਾਂ ‘ਚ ਵੱਡੀ ਤਬਦੀਲੀ: 482 ਤੇ 457 ਸਬ ਕਲਾਸ ਵੀਜ਼ੇ ਵਾਲਿਆਂ ਨੂੰ ਮਿਲੇਗੀ ਰਾਹਤ !admin25/11/202125/11/2021 by admin25/11/202125/11/20210393 ਕੈਨਬਰਾ – ਫੈਡਰਲ ਸਰਕਾਰ ਉੱਚ ਹੁਨਰਮੰਦ ਪ੍ਰਵਾਸੀਆਂ ਲਈ ਆਸਟ੍ਰੇਲੀਆ ਵਿੱਚ ਰਹਿਣ ਅਤੇ ਨਾਜ਼ੁਕ ਖੇਤਰਾਂ ਵਿੱਚ ਕੰਮ ਕਰਨਾ ਜਾਰੀ ਰੱਖਣਾ ਆਸਾਨ ਬਣਾ ਰਹੀ ਹੈ ਕਿਉਂਕਿ ਆਸਟ੍ਰੇਲੀਆ