Punjabਈਟੀਟੀ ਟੈੱਟ ਪਾਸ ਬੇਰੁਜ਼ਗਾਰਾਂ ਦੀ ਪੁਲਿਸ ਨਾਲ ਝੜਪ, ਮੋਹਾਲੀ ਪੁਲਿਸ ਦੇ ਬੈਰੀਕੇਡ ਤੋੜ ਕੇ ਚੰਡੀਗੜ੍ਹ ਵੱਲ ਵਧੇ ਬੇਰੁਜ਼ਗਾਰBunty17/11/2021 by Bunty17/11/20210736 ਮੋਹਾਲੀ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦਾ ਚੰਡੀਗੜ੍ਹ ਵੱਲ ਘਿਰਾਓ ਕਰਨ ਜਾਂਦੇ ਪੰਜਾਬ ਦੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ’ਤੇ ਅੱਜ ਮੋਹਾਲੀ
Internationalਅਮਰੀਕਾ ਨੇ ਜਾਰੀ ਕੀਤੀ ਟਰੈਵਲ ਐਡਵਾਇਜ਼ਰੀ, ਕਿਹਾ- ਭਾਰਤ-ਪਾਕਿ ਸਰਹੱਦ ਦੀ ਨਾ ਕਰਨ ਯਾਤਰਾBunty17/11/2021 by Bunty17/11/20210287 ਵਾਸ਼ਿੰਗਟਨ – ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਲਈ ਲੈਵਲ 2 ਅਤੇ ਲੈਵਲ 3 ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿਚ ਨਾਗਰਿਕਾਂ ਨੂੰ ਭਾਰਤ ਅਤੇ ਪਾਕਿਸਤਾਨ
Internationalਦੁਨੀਆ ਦੇ 43 ਦੇਸ਼ਾਂ ਦੇ ਸਾਡੇ ਚਾਰ ਕਰੋੜ ਤੋਂ ਜ਼ਿਆਦਾ ਲੋਕ ਭੁੱਖਮਰੀ ਦੇ ਸ਼ਿਕਾਰ : WFPBunty17/11/2021 by Bunty17/11/20210215 ਨਿਊਯਾਰਕ – ਦੁਨੀਆ ਦੇ ਕਰੀਬ ਸਾਡੇ ਚਾਰ ਕਰੋੜ ਲੋਕ ਭੁੱਖਮਰੀ ਦੇ ਸ਼ਿਕਾਰ ਹਨ। ਇਸਦੀ ਜਾਣਕਾਰੀ ਦਿੰਦੇ ਹੋਏ ਵਿਸ਼ਵ ਖਾਦ ਪ੍ਰੋਗਰਾਮ ( WFP) ਨੇ ਕਿਹਾ ਕਿ
Punjabਕ੍ਰਿਮੀਨਲ ਕੰਟੈਪਟ ਮਾਮਲੇ ‘ਚ AG ਨੇ ਪਟੀਸ਼ਨਰ ਤੋਂ ਮੰਗੀ ਹੋਰ ਤਕਨੀਕੀ ਜਾਣਕਾਰੀBunty17/11/2021 by Bunty17/11/202101122 ਚੰਡੀਗੜ੍ਹ – ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਕਸਰ ਆਪਣੇ ਟਵੀਟਸ ਕਾਰਨ ਸੁਰਖੀਆਂ ‘ਚ ਰਹਿੰਦੇ ਹਨ। ਸਿੱਧੂ ਕਈ ਵਾਰ ਅਜਿਹੇ ਟਵੀਟ ਧਮਾਕੇ ਕਰਦੇ ਹਨ ਜਿਹੜੇ ਹਲਚਲ
Punjabਪੰਜਾਬ ਕੈਬਨਿਟ ਦੇ ਸਾਰੇ ਮੰਤਰੀ ਪਹਿਲੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਹੋਣਗੇ ਨਤਮਸਤਕBunty17/11/2021 by Bunty17/11/20210214 ਧਾਰੋਵਾਲੀ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਐਲਾਨ ਕੀਤਾ ਹੈ ਕਿ ਕਰਤਾਰਪੁਰ ਲਾਂਘਾ ਮੁੜ ਖੁੱਲ੍ਹਣ ਤੋਂ ਬਾਅਦ ਪਹਿਲੇ ਵਫ਼ਦ ਦੇ ਤੌਰ
Punjabਸੂਬੇ ’ਚ ਛੇਤੀ ਹੋਵੇਗੀ ਹੋਮਗਾਰਡ ਦੇ 5000 ਅਹੁਦਿਆਂ ’ਤੇ ਨਵੀਂ ਭਰਤੀBunty17/11/2021 by Bunty17/11/20210782 ਚੰਡੀਗੜ੍ਹ – ਪੰਜਾਬ ਸਰਕਾਰ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਡੀ ਸੌਗਾਤ ਦੇਣ ਦੀ ਤਿਆਰੀ ਕਰ ਰਹੀ ਹੈ। ਹਰਿਆਣਾ ਵਾਂਗ ਪੰਜਾਬ ਸਰਕਾਰ ਵੀ ਸੂਬੇ ਦੇ ਨੌਜਵਾਨਾਂ
Indiaਕੋਵੈਕਸੀਨ ਕੋਰੋਨਾ ਖਿਲਾਫ਼ 6 ਮਹੀਨੇ ਤਕ ਕਾਰਗਰBunty17/11/2021 by Bunty17/11/20210226 ਨਵੀਂ ਦਿੱਲੀ – ਇਨਐਕਟੀਵੇਟਿਡ ਵਾਇਰਸ ਤੋਂ ਤਿਆਰ ਕੀਤੀ ਗਈ ਕੋਵੈਕਸੀਨ ਘੱਟੋ-ਘੱਟ ਛੇ ਮਹੀਨਿਆਂ ਲਈ ਕੋਰੋਨਾ ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ। ਇਹ ਕਹਿਣਾ ਹੈ
Bollywoodਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਮੁੜ ਛਾਇਆ ਮਾਤਮ !Bunty17/11/202117/11/2021 by Bunty17/11/202117/11/20210945 ਲਖੀਸਰਾਏ – ਬਿਹਾਰ ਦੇ ਲਖੀਸਰਾਏ ਦੇ ਸਿਕੰਦਰਾ ਸ਼ੇਖਪੁਰਾ ਨੇੜੇ ਇਕ ਦਰਦਨਾਕ ਹਾਦਸਾ ਵਾਪਰਿਆ। ਟਰੱਕ ਅਤੇ ਸੂਮੋ ਵਿਚਾਲੇ ਹੋਈ ਭਿਆਨਕ ਟੱਕਰ ‘ਚ 6 ਲੋਕਾਂ ਦੀ ਜਾਨ
Indiaਜ਼ਾਕਿਰ ਨਾਇਕ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫੈਸਲਾBunty17/11/2021 by Bunty17/11/20210491 ਨਵੀਂ ਦਿੱਲੀ – ਕੇਂਦਰ ਨੇ ਸੋਮਵਾਰ ਨੂੰ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਦੀ ਅਗਵਾਈ ਵਾਲੀ ਇਸਲਾਮਿਕ ਰਿਸਰਚ ਫਾਊਂਡੇਸ਼ਨ (IRF) ‘ਤੇ ਲਗਾਈ ਗਈ ਪਾਬੰਦੀ ਨੂੰ ਪੰਜ ਸਾਲ
Internationalਚੀਨ ਬਣਿਆ ਦੁਨੀਆ ਦਾ ਸਭ ਤੋਂ ਅਮੀਰ ਦੇਸ਼, ਅਮਰੀਕਾ ਨੂੰ ਪਿੱਛੇ ਛੱਡਿਆBunty17/11/2021 by Bunty17/11/20210370 ਨਵੀਂ ਦਿੱਲੀ – ਚੀਨ ਹੁਣ ਅਮਰੀਕਾ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਬਣ ਗਿਆ ਹੈ। ਪਿਛਲੇ ਦੋ ਦਹਾਕਿਆਂ ਵਿਚ ਗਲੋਬਲ ਸੰਪਤੀਆਂ ਤਿੰਨ