Punjabਕੈਬਨਿਟ ਮੰਤਰੀ ਵਰਕਰਾਂ ਨੂੰ ਆਏ ਸਮਝਾਉਣ, ਖ਼ੁਦ ਮਾਫ਼ੀ ਮੰਗ ਨਿੱਕਲੇBunty10/11/2021 by Bunty10/11/20210525 ਬਰਨਾਲਾ – ਇੱਥੇ ਕਾਂਗਰਸੀ ਵਰਕਰਾਂ ਨੂੰ ਸਮਝਾਉਣ ਆਏ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਖ਼ੁਦ ਮਾਫ਼ੀ ਮੰਗ ਦੇ ਨਿਕਲ ਗਏ। ਮਾਮਲਾ ਇਹ ਹੈ ਕਿ ਮੰਗਲਵਾਰ ਨੂੰ
Indiaਵਿਧਾਇਕਾਂ ਦੀ ਅਯੋਗਤਾ ‘ਤੇ ਫੈਸਲੇ ‘ਚ ਦੇਰੀ ਨਹੀਂ ਕਰ ਸਕਦੇ ਰਾਜਪਾਲ : ਸੁਪਰੀਮ ਕੋਰਟBunty10/11/2021 by Bunty10/11/20210626 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ‘ਲਾਭ ਦੇ ਅਹੁਦੇ’ ਮਾਮਲੇ ’ਚ ਭਾਰਤੀ ਜਨਤਾ ਪਾਰਟੀ ਦੇ 12 ਵਿਧਾਇਕਾਂ ਨੂੰ ਅਯੋਗ ਐਲਾਨਣ ਸਬੰਧੀ
Indiaਜਨਰਲ ਨਰਵਾਣੇ ਨੇ ਨੇਪਾਲੀ ਫ਼ੌਜ ਮੁਖੀ ਨਾਲ ਕੀਤੀ ਰੱਖਿਆ ਸਹਿਯੋਗ ’ਤੇ ਚਰਚਾBunty10/11/2021 by Bunty10/11/20210288 ਦਿੱਲੀ – ਜਨਰਲ ਐੱਮਐੱਮ ਨਰਵਾਣੇ ਨੇ ਮੰਗਲਵਾਰ ਨੂੰ ਆਪਣੇ ਨੇਪਾਲੀ ਹਮਰੁਤਬਾ ਜਨਰਲ ਪ੍ਰਭੂ ਰਾਮ ਸ਼ਰਮਾ ਨਾਲ ਖਿੱਤੇ ’ਚ ਉੱਭਰਦੇ ਨਵੇਂ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਦੁਵੱਲੇ ਫ਼ੌਜੀ
Bollywoodਪੂਨਮ ਪਾਂਡੇ ਦੇ ਪਤੀ ਨੂੰ ਪੁਲਿਸ ਨੇ ਕੁੱਟਮਾਰ ਦੇ ਦੋਸ਼ ‘ਚ ਕੀਤਾ ਗ੍ਰਿਫ਼ਤਾਰBunty10/11/2021 by Bunty10/11/20210452 ਮੁੰਬਈ – ਅਦਾਕਾਰਾ ਪੂਨਮ ਪਾਂਡੇ ਦੇ ਪਤੀ ਸੈਮ ਬਾਂਬੇ ਨੂੰ ਮੁੰਬਈ ਪੁਲਿਸ ਨੇ ਉਸ ਦੀ ਪਤਨੀ ਨਾਲ ਕੁੱਟਮਾਰ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ।
Sportਲਗਾਤਾਰ ਵਕਫ਼ੇ ‘ਚ ਆਰਾਮ ਮਿਲਣ ਦੇ ਬਾਵਜੂਦ ਸੈਮੀਫਾਈਨਲ ਖੁੰਝੀ ਟੀਮ ਇੰਡੀਆBunty10/11/2021 by Bunty10/11/20210592 ਆਬੂ ਧਾਬੀ – ਰਵੀ ਸ਼ਾਸਤਰੀ ਨੇ ਟੀਮ ਇੰਡੀਆ ਦੇ ਕੋਚ ਵਜੋਂ ਆਪਣੀ ਆਖ਼ਰੀ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਮੈਂ ਇਕ ਚੀਜ਼ ਕਹਿਣਾ ਚਾਹਾਂਗਾ, ਇਹ ਕੋਈ
Internationalਇਮਰਾਨ ਸਰਕਾਰ ਕੀਮਤਾਂ ਕੰਟਰੋਲ ਕਰਨ ਲਈ ਵੇਚੇਗੀ ਖੰਡ ਦਾ ਪੂਰਾ ਸਟਾਕBunty10/11/2021 by Bunty10/11/20210227 ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇਸ਼ ’ਚ ਖੰਡ ਦੀਆਂ ਵਧਦੀਆਂ ਕੀਮਤਾਂ ਨੂੰ ਕੰਟਰੋਲ ਕਰਨ ’ਚ ਲੱਗੇ ਗਏ ਹਨ। ਇਸ ਕਵਾਇਦ ’ਚ ਉਨ੍ਹਾਂ
Indiaਅੰਦੋਲਨ ਦਾ ਇਕ ਸਾਲ ਪੂਰਾ ਹੋਣ ’ਤੇ 29 ਨਵੰਬਰ ਨੂੰ ਸੰਸਦ ਤਕ ਟਰੈਕਟਰ ਮਾਰਚ ਕੱਢਣਗੇ ਕਿਸਾਨBunty10/11/2021 by Bunty10/11/20210291 ਨਵੀਂ ਦਿੱਲੀ – ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਸੰਯੁਕਤ ਕਿਸਾਨ ਮੋਰਚਾ ਨੇ ਮੰਗਲਵਾਰ ਨੂੰ ਇਕ ਮਹੱਤਵਪੂਰਨ ਬੈਠਕ ਕੀਤੀ। ਮੀਟਿੰਗ ਵਿਚ ਕਈ ਫ਼ੈਸਲੇ ਲਏ ਗਏ। ਕਿਸਾਨ
Indiaਕੋਰੋਨਾ ਤੋਂ ਬਾਅਦ ਹੁਣ ਡੇਂਗੂ ਨੇ ਵੀ ਬਦਲਿਆ ਰੂਪ, ਹਲਕੇ ਬੁਖ਼ਾਰ ’ਚ ਲੈ ਰਿਹਾ ਜਾਨBunty10/11/2021 by Bunty10/11/20210253 ਨਵੀਂ ਦਿੱਲੀ – ਕੋਰੋਨਾ ਤੋਂ ਬਾਅਦ ਹੁਣ ਡੇਂਗੂ ਵੀ ਰੂਪ ਬਦਲ ਕੇ ਸਾਹਮਣੇ ਆਇਆ ਹੈ। ਇਸ ਵਾਰ ਡੇਂਗੂ ਦੇ ਲੱਛਣ ਬਦਲੇ ਹੋਏ ਹਨ। ਇਸੇ ਕਾਰਨ
ArticlesReligionਬਾਬਾ ਦੀਪ ਸਿੰਘ ਜੀ ਸ਼ਹੀਦadmin09/11/202113/01/2022 by admin09/11/202113/01/20220299 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪਾਹੁਲ ਦੇ ਕੇ ਇੱਕ ਅਜਿਹੀ ਕੌਮ ਤਿਆਰ ਕਰ ਦਿੱਤੀ ਜੋ ਸਿੱਖ ਧਰਮ,ਸਿੱਖੀ ਦੀ ਮਰਿਯਾਦਾ ਅਤੇ ਸਰਬੱਤ
Bollywoodਵੱਖ-ਵੱਖ ਖੇਤਰਾਂ ‘ਚ ਸ਼ਾਨਦਾਰ ਕੰਮ ਕਰਨ ਵਾਲੇ 141 ਲੋਕਾਂ ਨੂੰ ਰਾਸ਼ਟਰਪਤੀ ਐਵਾਰਡBunty09/11/202109/11/2021 by Bunty09/11/202109/11/20210357 ਨਵੀਂ ਦਿੱਲੀ – ਰਾਸ਼ਟਰਪਤੀ ਭਵਨ ਦੇ ਇਤਿਹਾਸਕ ਦਰਬਾਰ ਹਾਲ ‘ਚ ਆਯੋਜਿਤ ਇਕ ਸ਼ਾਨਦਾਰ ਸਮਾਰੋਹ ਵਿਚ ਰਾਸ਼ਟਰਪਤੀ ਨੇ ਵੱਖ-ਵੱਖ ਖੇਤਰਾਂ ‘ਚ ਸ਼ਾਨਦਾਰ ਕੰਮ ਕਰਨ ਵਾਲੇ 141