Indiaਯਮੁਨਾ ’ਚ ਬਣੀ ਜ਼ਹਿਰੀਲੀ ਝੱਗ ’ਚ ਦਿੱਲੀ ਦੇ ਸ਼ਰਧਾਲੂਆਂ ਨੇ ਲਗਾਈ ਡੁਬਕੀBunty09/11/202109/11/2021 by Bunty09/11/202109/11/20210257 ਗੁਰੂਗ੍ਰਾਮ – ਦਿੱਲੀ-ਐੱਨਸੀਆਰ ਸਮੇਤ ਦੇਸ਼ ਭਰ ’ਚ ਆਸਥਾ ਦਾ ਮਹਾਉਤਸਵ ਛੱਠ ਪੂਜਾ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। ਤਿਉਹਾਰ ਮਨਾਉਣ ਦੇ ਕ੍ਰਮ ’ਚ ਦਿੱਲੀ ’ਚ
Punjabਹੱਤਿਆ ਦੇ ਦੋਸ਼ੀ ਜਗਤਾਰ ਤਾਰਾ ਨੇ ਕਬੂਲਿਆ ਜੁਰਮBunty09/11/2021 by Bunty09/11/20210455 ਚੰਡੀਗੜ੍ਹ – ਸਾਲ 1995 ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ ’ਚ ਬੁੜੈਲ ਜੇਲ੍ਹ ’ਚ ਬੰਦ ਦੋਸ਼ੀ ਅੱਤਵਾਦੀ ਜਗਤਾਰ ਤਾਰਾ ਨੇ
Punjabਰੰਧਾਵੇ ਦੇ ਜਵਾਈ ਦੀ ਨਿਯੁਕਤੀ ਨੂੰ ਲੈ ਕੇ ਰਾਘਵ ਚੱਢਾ ਨੇ ਘੇਰੀ ਸਰਕਾਰBunty09/11/2021 by Bunty09/11/20210482 ਚੰਡੀਗਡ਼੍ਹ – ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਸਹਿ ਪ੍ਰਭਾਰੀ, ਕੌਮੀ ਬੁਲਾਰੇ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਕਾਂਗਰਸ ਸਰਕਾਰ ’ਤੇ ਪੰਜਾਬ ਨਾਲ
Punjabਉਪ ਮੁੱਖ ਮੰਤਰੀ ਨੇ ਮੋਗਾ ਤੇ ਫਿਰੋਜ਼ਪੁਰ ਦੇ ਪਿੰਡਾਂ ‘ਚ ਨਸ਼ਿਆਂ ਦੀ ਵਿਕਰੀ ਦਾ ਲਿਆ ਸਖਤ ਨੋਟਿਸBunty09/11/2021 by Bunty09/11/20210532 ਚੰਡੀਗੜ੍ਹ – ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਸਖਤ ਸਟੈਂਡ ਨੂੰ ਦੁਹਰਾਉਂਦਿਆ ਉੱਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਮੋਗਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਦੋ ਪਿੰਡਾਂ
Punjabਮਜ਼ਦੂਰ ਜਥੇਬੰਦੀਆਂ ਵੱਲੋਂ ਵਿਧਾਨ ਸਭਾ ਵੱਲ ਮਾਰਚ, ਪੁਲਿਸ ਵੱਲੋਂ ਧੱਕਾਮੁੱਕੀBunty09/11/2021 by Bunty09/11/20210489 ਮੋਹਾਲੀ – ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਵਿਧਾਨ ਸਭਾ ਵੱਲ ਮਾਰਚ ਕੀਤਾ ਗਿਆ। ਜਦੋਂ ਮਾਰਚ
Internationalਅਮਰੀਕਾ ’ਚ ਭਾਰਤੀ ਮੂਲ ਦੇ ਪੁਲਿਸ ਅਫਸਰ ਨੂੰ ਮਾਰੀ ਗੋਲ਼ੀBunty09/11/2021 by Bunty09/11/20210275 ਨਿਊਯਾਰਕ – ਇਕ ਭਾਰਤੀ-ਅਮਰੀਕੀ ਪੁਲਿਸ ਅਧਿਕਾਰੀ ਨੂੰ ਕਿਸੇ ਦਾ ਘਰੇਲੂ ਝਗੜਾ ਨਿਪਟਾਉਣ ਦੌਰਾਨ ਗੋਲ਼ੀ ਮਾਰ ਦਿੱਤੀ ਗਈ। 38 ਸਾਲਾ ਪਰਮਹੰਸ ਦੇਸਾਈ ਗੰਭੀਰ ਜ਼ਖ਼ਮੀ ਹੈ।ਸਥਾਨਕ ਕਾਊਂਟੀ
Internationalਵਾਂਗ ਯਾਪਿੰਗ ਬਣੀ ਸਪੇਸ ਵਾਕ ਕਰਨ ਵਾਲੀ ਬਣੀ ਚੀਨ ਦੀ ਪਹਿਲੀ ਔਰਤ !Bunty09/11/202109/11/2021 by Bunty09/11/202109/11/20210263 ਬੀਜਿੰਗ – ਵਾਂਗ ਯਾਪਿੰਗ ਨੇ ਸੋਮਵਾਰ ਨੂੁੰ ਸਪੇਸ ਵਾਕ ਕਰਨ ਵਾਲੀ ਚੀਨ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਬਣ ਕੇ ਇਤਿਹਾਸ ਰਚ ਦਿੱਤਾ। ਉਹ ਆਪਣੇ ਪੁਰਸ਼
Punjabਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ 19 ਨਵੰਬਰ ਨੂੰ ਕਾਲੇ ਕੱਪੜੇ ਪਹਿਨ ਕੇ ਕਰਨਗੇ ਸੀਐਮ ਚੰਨੀ ਨਾਲ ਮੁਲਾਕਾਤBunty09/11/2021 by Bunty09/11/20210542 ਲੁਧਿਆਣਾ – ਮੈਰੀਟੋਰੀਅਸ ਸਕੂਲਜ਼ ਟੀਚਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਲੁਧਿਆਣਾ ਵਿੱਚ ਹੋਈ, ਜਿਸ ਵਿੱਚ ਯੂਨੀਅਨ ਵੱਲੋਂ ਸਾਲ 2018 ਦੇ ਨੋਟੀਫਿਕੇਸ਼ਨ ਤਹਿਤ ਸਿੱਖਿਆ
Punjabਅਧੂਰੀ ਹੈ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰਿਆਂ ਦੀ ਆਸBunty09/11/2021 by Bunty09/11/20210267 ਗੁਰਦਾਸਪਪੁਰ – ਆਜ਼ਾਦੀ ਤੋਂ 72 ਸਾਲਾਂ ਬਾਅਦ ਨਾਨਕ ਨਾਮਲੇਵਾ ਸੰਗਤ ਦੀਆਂ ਅਰਦਾਸਾਂ ਨੂੰ ਬੂਰ ਪਿਆ ਸੀ ਤੇ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ
Punjabਚੜੂਨੀ ਧੜੇ ਨੇ ਮਨਪ੍ਰੀਤ ਸਿੰਘ ਬਾਦਲ ਦੇ ਖਾਸਮਖਾਸ ਨੂੰ ਫ਼ਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨਿਆBunty09/11/2021 by Bunty09/11/20210237 ਫ਼ਤਹਿਗੜ੍ਹ ਸਾਹਿਬ – ਸੂਬੇ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵਿਚਾਲੇ ਲੜਾਈ ਆਉਂਦੇ ਦਿਨੀਂ ਖੁੱਲ੍ਹ ਕੇ ਸਾਹਮਣੇ