Bollywoodਕੋਰਟ ਵਲੋਂ ਕੰਗਣਾ ਦੀ ਮਾਣਹਾਨੀ ਪਟੀਸ਼ਨ ਟ੍ਰਾਂਸਫਰ ਕਰਨ ਦੀ ਮੰਗ ਖਾਰਜBunty22/10/202122/10/2021 by Bunty22/10/202122/10/202101214 ਮੁੰਬਈ – ਅਦਾਲਤ ਨੇ ਵੀਰਵਾਰ ਨੂੰ ਇੱਥੇ ਬਾਲੀਵੁੱਡ ਅਭਿਨੇਤਰੀ ਕੰਗਣਾ ਰਣੌਤ ਦੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਜਿਸ ’ਚ ਉਨ੍ਹਾਂ ਗੀਤਕਾਰ ਜਾਵੇਦ ਅਖ਼ਤਰ ਵੱਲੋਂ ਉਨ੍ਹਾਂ
Indiaਕੁੰਡਲੀ ਬਾਰਡਰ ‘ਤੇ ਨਿਹੰਗ ਬੇਲਗਾਮ, ਮੁਫਤ ‘ਚ ਨਹੀਂ ਮਿਲਿਆ ਮੁਰਗਾ ਤਾਂ ਤੋੜ ਦਿੱਤੀ ਡਰਾਈਵਰ ਦੀ ਲੱਤBunty22/10/2021 by Bunty22/10/20210976 ਸੋਨੀਪਤ – ਕੁੰਡਲੀ ਬਾਰਡਰ ‘ਤੇ ਮੁਫਤ ਵਿਚ ਮੁਗਰਾ ਨਾ ਦੇਣ ‘ਤੇ ਨਿਹੰਗ ਨੇ ਇਕ ਕੈਂਟਰ ਡਰਾਈਵਰ ਦਾ ਲੱਤ ਤੋੜ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ
Internationalਨਿਊਜ਼ੀਲੈਂਡ ‘ਚ ਪਹਿਲੀ ਵਾਰ ਮਾਉਰੀ ਔਰਤ ਬਣੀ ਗਵਰਨਰ-ਜਨਰਲBunty22/10/2021 by Bunty22/10/20210204 ਆਕਲੈਂਡ – ਨਿਊਜ਼ੀਲੈਂਡ ਦੇ ਮੂਲ ਬਾਸਿ਼ੰਦੇ ‘ਮਾਉਰੀ’ ਭਾਈਚਾਰੇ ਦੀ ਇਕ ਔਰਤ ਨੂੰ ਪਹਿਲੀ ਵਾਰ ਇੱਥੋਂ ਦੇਸ਼ ਦੀ 22ਵੀਂ ਗਵਰਨਰ-ਜਨਰਲ ਬਣਨ ਦਾ ਮਾਣ ਮਿਲਿਆ ਹੈ। ਉਸਨੇ ਅੱਜ
Internationalਹਵਾਲਗੀ ਖ਼ਿਲਾਫ਼ ਨੀਰਵ ਮੋਦੀ ਦੀ ਅਪੀਲ ’ਤੇ 14 ਦਸੰਬਰ ਨੂੰ ਸੁਣਵਾਈBunty22/10/2021 by Bunty22/10/20210591 ਲੰਡਨ – ਬਰਤਾਨੀਆ ਦੀ ਅਦਾਲਤ 14 ਦਸੰਬਰ ਨੂੰ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਵਾਲਗੀ ਦੇ ਖ਼ਿਲਾਫ਼ ਦਾਇਰ ਅਪੀਲ ਦੀ ਸੁਣਵਾਈ ਕਰੇਗੀ। ਨੀਰਵ ’ਤੇ ਪੰਜਾਬ
Internationalਭਾਰਤ ਦੇ ਪ੍ਰਤੀ ਹਮਲਾਵਰ ਰਿਹਾ ਹੈ ਚੀਨ, ਬਣਾਵਾਂਗੇ ਜਵਾਬਦੇਹ : ਅਮਰੀਕੀ ਕੂਟਨੀਤਕBunty22/10/2021 by Bunty22/10/20210546 ਵਾਸ਼ਿੰਗਟਨ – ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਚੀਨ ’ਚ ਅਗਲੇ ਅਮਰੀਕੀ ਰਾਜਦੂਤ ਦੇ ਰੂਪ ’ਚ ਨਾਮਜ਼ਦ ਨਿਕੋਲਸ ਬਰਨਸ ਨੇ ਭਾਰਤ ਦੇ ਚਾਲਬਾਜ਼ ਗੁਆਂਢੀ ਨੂੰ ਸਪਸ਼ਟ ਸੰਦੇਸ਼
Internationalਬੰਗਲਾਦੇਸ਼ ’ਚ ਹਿੰਦੂੁਆਂ ’ਤੇ ਹਮਲੇ ‘ਗੰਭੀਰ ਤੇ ਪਰੇਸ਼ਾਨ’ ਕਰਨ ਵਾਲੇ : ਅਮਰੀਕੀ ਕਮਿਸ਼ਨBunty22/10/2021 by Bunty22/10/20210516 ਵਾਸ਼ਿੰਗਟਨ – ਧਾਰਮਿਕ ਸੁਤੰਤਰਤਾ ’ਤੇ ਇਕ ਅਮਰੀਕੀ ਕਮਿਸ਼ਨ ਨੇ ਕਿਹਾ ਕਿ ਉਹ ਬੰਗਲਾਦੇਸ਼ ’ਚ ਘੱਟਗਿਣਤੀ ਹਿੰਦੂ ਫਿਰਕੇ ’ਤੇ ਹੋਏ ਹਮਲਿਆਂ ਨਾਲ ‘ਗੰਭੀਰ ਰੂਪ ਨਾਲ ਪਰੇਸ਼ਾਨ’
Indiaਸੁੰਦਰਢੂੰਗਾ ਘਾਟੀ ‘ਚ ਟ੍ਰੈਕਿੰਗ ‘ਤੇ ਗਏ ਚਾਰ ਸੈਲਾਨੀਆਂ ਦੀ ਮੌਤ, ਕਫਨੀ ਗਲੇਸ਼ੀਅਰ ‘ਚ 20 ਸੈਲਾਨੀ ਲਾਪਤਾBunty22/10/2021 by Bunty22/10/20210412 ਬਾਗੇਸ਼ਵਰ – ਉਤਰਾਖੰਡ ‘ਚ ਮੌਸਮ ਦਾ ਭਿਆਨਕ ਰੂਪ ਸੈਲਾਨੀਆਂ ਲਈ ਵੀ ਭਿਆਨਕ ਸਾਬਤ ਹੋਇਆ ਹੈ। ਤਬਾਹੀ ਦੀਆਂ ਖ਼ਬਰਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ।
Indiaਦੇਸ਼ ਨੇ ਟੀਕਾਕਰਨ ‘ਚ ਮੀਲ ਪੱਥਰ ਸਥਾਪਿਤ ਕੀਤਾ – ਮੋਦੀBunty22/10/202122/10/2021 by Bunty22/10/202122/10/20210276 ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਨਾਲ ਦੂਰ ਭਜਾਉਣ ਲਈ ਚਲਾਏ ਗਏ ਟੀਕਾਕਰਨ ‘ਚ 100 ਕਰੋੜ ਦਾ ਅੰਕੜੇ ਨੂੰ ਪਾਰ ਕਰਨ ਤੋਂ ਬਾਅਦ ਦੇਸ਼ ਨੇ ਇਸ ਰਾਹ
Indiaਭਾਰਤ ਵਲੋਂ ਵਿਦੇਸ਼ੀ ਯਾਤਰੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ !Bunty22/10/202122/10/2021 by Bunty22/10/202122/10/20210312 ਨਵੀਂ ਦਿੱਲੀ – ਕੇਂਦਰੀ ਸਿਹਤ ਮੰਤਰਾਲੇ ਨੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸਦੇ ਤਹਿਤ 72 ਘੰਟੇ ਪਹਿਲਾਂ ਤਕ
Indiaਗਾਜ਼ੀਪੁਰ ਸਰਹੱਦ ਖਾਲੀ ਕਰਕੇ ਹੁਣ ਸੰਸਦ ਅੱਗੇ ਦਿਆਂਗੇ ਧਰਨਾ – ਟਿਕੈਤBunty22/10/202122/10/2021 by Bunty22/10/202122/10/20210336 ਨਵੀਂ ਦਿੱਲੀ – ਤਿੰਨੋਂ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਵੀਰਵਾਰ ਨੂੰ ਦਿੱਲੀ-ਉੱਤਰ ਪ੍ਰਦੇਸ਼