FoodInternationalਕੋਕ ਪੀਣ ਨਾਲ 22 ਸਾਲਾ ਵਿਅਕਤੀ ਦੀ ਮੌਤ !admin30/09/202130/09/2021 by admin30/09/202130/09/20210619 ਬੀਜਿੰਗ – ਚੀਨ ਦੇ ਵਿੱਚ ਕੋਕ ਪੀਣ ਨਾਲ ਇੱਕ 22 ਸਾਲਾ ਵਿਅਕਤੀ ਦੀ ਮੌਤ ਹੋ ਜਾਣ ਨਾਲ ਸਾਰੇ ਹੈਰਾਨ ਹਨ। ਬੀਜਿੰਗ ਦੇ ਰਹਿਣ ਵਾਲੇ ਇਕ
Pollywood‘ਮੂਸਾਜੱਟ’ ‘ਤੇ ਰੋਕ: ਸਿੱਧੂ ਦੀ ਪਹਿਲੀ ਫਿਲਮ ‘ਤੇ ਸੈਂਸਰ ਬੋਰਡ ਦੀ ਸਖ਼ਤੀ !admin30/09/202130/09/2021 by admin30/09/202130/09/20210597 ਚੰਡੀਗੜ੍ਹ – ਸਿੱਧੂ ਮੁਸੇਵਾਲਾ ਇੱਕ ਵਾਰ ਫਿਰ ਚਰਚਾ ਦੇ ਵਿੱਚ ਹੈ ਅਤੇ ਇਸ ਵਾਰ ਉਹ ਕਿਸੇ ਗੀਤ ਕਰਕੇ ਨਹੀਂ ਬਲਕਿ ਆਪਣੀ ਰੀਲੀਜ਼ ਹੋਣ ਵਾਲੀ ਪਹਿਲੀ
ArticlesPunjabਕੈਪਟਨ ਦੀ ਅਗਲੀ ਪਾਰੀ: ਕੇਂਦਰੀ ਖੇਤੀਬਾੜੀ ਮੰਤਰੀ ਬਣਨਗੇ ਜਾਂ ਪੰਜਾਬ ਭਾਜਪਾ ਦੀ ਵਾਗਡੋਰ ਸੰਭਾਲਣਗੇ?admin30/09/202130/09/2021 by admin30/09/202130/09/20210475 ਨਵੀਂ ਦਿੱਲੀ – ਸਾਬਕਾ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਲੋਂ ਆਪਣੇ ਸਿਆਸੀ ਭਵਿੱਖ ਸਬੰਧੀ ਅਗਲੀ ਪਾਰੀ ਦੀ ਸ਼ੁਰੂਆਤ ਕਰਨ ਦੇ ਲਈ ਸਾਰੇ ਸੰਭਾਵੀ ਪਹਿਲੂਆਂ ਉਪਰ
Punjabਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਨੇ ਕਿਹਾBunty30/09/2021 by Bunty30/09/202101297 ਚੰਡੀਗੜ੍ਹ – ਕਾਂਗਰਸ ਦੇ ਸੀਨੀਅਰ ਨੇਤਾ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚ
Indiaਪੰਜਾਬ ‘ਚ ਅਸਥਿਰਤਾ ਲਈ ਰਾਹੁਲ ਜ਼ਿੰਮੇਵਾਰBunty30/09/2021 by Bunty30/09/20210594 ਨਵੀਂ ਦਿੱਲੀ – ਪੰਜਾਬ ‘ਚ ਕਾਂਗਰਸ ਦੀ ਅਸਥਿਰਤਾ ਨੂੰ ਰਾਹੁਲ ਦੀ ਅਸਫਲਤਾ ਦੱਸਦੇ ਹੋਏ ਭਾਜਪਾ ਨੇ ਚਿਤਾਵਨੀ ਦਿੱਤੀ ਕਿ ਸਰਹੱਦੀ ਸੂਬਾ ਹੋਣ ਕਾਰਨ ਇੱਥੇ ਅਸਥਿਰਤਾ
Internationalਕੋਰੋਨਾ ਟੀਕੇ ਨੂੰ ਲੈ ਕੇ ਦੁਨੀਆ ਨੇ ਭਾਰਤ ਦਾ ਕੀਤਾ ਧੰਨਵਾਦBunty30/09/2021 by Bunty30/09/202101366 ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਮਹਾਸਭਾ (ਯੂਐੱਨਜੀਏ) ਦੇ ਉੱਚ ਪੱਧਰੀ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਦੁਨੀਆ ਦੇ ਕਈ ਨੇਤਾਵਾਂ ਨੇ ਕੋਵਿਡ-19 ਵੈਕਸੀਨ ਦੀ ਖ਼ੁਰਾਕ ਦੀ
Indiaਪਟਾਕਿਆਂ ’ਚ ਜ਼ਹਿਰੀਲੇ ਰਸਾਇਣਾਂ ਦੇ ਇਸਤੇਮਾਲ ’ਤੇ ਸੁਪਰੀਮ ਕੋਰਟ ਸਖ਼ਤBunty30/09/202130/09/2021 by Bunty30/09/202130/09/20210307 ਨਵੀਂ ਦਿੱਲੀ – ਪਟਾਕਿਆਂ ਨਾਲ ਹੋਣ ਵਾਲੇ ਪ੍ਰਦੂਸ਼ਣ ਦੇ ਮਸਲੇ ’ਤੇ ਸੁਪਰੀਮ ਕੋਰਟ ਨੇ ਸਖ਼ਤ ਰੁਖ ਅਪਣਾਇਆ ਹੈ। ਉੱਚ ਅਦਾਲਤ ਨੇ ਬੁੱਧਵਾਰ ਨੂੰ ਕਿਹਾ ਕਿ
Indiaਸਰਹੱਦੀ ਖੇਤਰਾਂ ‘ਚ ਸੁਰੱਖਿਆ ਦਾ ਸਖ਼ਤ ਬੰਦੋਬਸਤBunty30/09/2021 by Bunty30/09/20210541 ਨਵੀਂ ਦਿੱਲੀ – ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ਾ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਤੇ ਪੱਛਮੀ ਸਰਹੱਦਾਂ ‘ਤੇ ਸੁਰੱਖਿਆ ਦੇ ਮੁਸ਼ਕਲ ਹਾਲਾਤ ਨੂੰ ਦੇਖਦੇ ਹੋਏ ਭਾਰਤੀ ਖ਼ੁਫ਼ੀਆ
Indiaਦੇਸ਼ ‘ਚ ਸੁਧਰ ਰਹੇ ਹਾਲਾਤ ਪਰ ਡਰਾ ਰਿਹੈ ਕੇਰਲ, ਲਗਾਤਾਰ ਦੂਜੇ ਦਿਨ ਭਾਰਤ ‘ਚ 20 ਹਜ਼ਾਰ ਤੋਂ ਘੱਟ ਮਿਲੇ ਨਵੇਂ ਮਾਮਲੇBunty30/09/2021 by Bunty30/09/20210468 ਨਵੀਂ ਦਿੱਲੀ – ਦੇਸ਼ ‘ਚ ਲਗਾਤਾਰ ਦੂਜੇ ਦਿਨ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ 20 ਹਜ਼ਾਰ ਤੋਂ ਘੱਟ ਪਾਏ ਗਏ ਹਨ। ਇਹੀ ਨਹੀਂ ਪਿਛਲੇ 24 ਘੰਟਿਆਂ
Indiaਮੰਤਰੀ ਮੰਡਲ ਦੀ ਬੈਠਕ ‘ਚ ਹੋਏ ਕਈ ਵੱਡੇ ਫ਼ੈਸਲੇBunty30/09/2021 by Bunty30/09/20210370 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੁਮਾਇੰਦਗੀ ‘ਚ ਮੰਗਲਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਹੋਈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਤੇ ਕੇਂਦਰੀ ਮੰਤਰੀ