Sportਭਾਰਤੀ ਟੀਮ ਨੂੰ ਲੱਗਾ ਵੱਡਾ ਝਟਕਾ, ਧਾਕੜ ਬੱਲੇਬਾਜ਼ ਹਰਮਨਪ੍ਰੀਤ ਕੌਰ ਨਹੀਂ ਖੇਡ ਸਕੇਗੀ ਪਿੰਕ ਬਾਲ ਟੈਸਟBunty30/09/2021 by Bunty30/09/20210743 ਨਵੀਂ ਦਿੱਲੀ – ਭਾਰਤ ਤੇ ਆਸਟਰੇਲੀਆ ਦੇ ਵਿਚਕਾਰ ਵੀਰਵਾਰ 30 ਸਤੰਬਰ ਨੂੰ ਪਿੰਕ ਬਾਲ ਟੈਸਟ ਮੈਚ ਖੇਡਿਆ ਜਾਣਾ ਹੈ। ਭਾਰਤੀ ਮਹਿਲਾ ਟੀਮ ਪਹਿਲੀ ਵਾਰ ਪਿੰਕ
Punjabਪੰਜਾਬ ਲਈ ਮੰਦਭਾਗੀ ਹੈ ਸਿਆਸੀ ਅਸਥਿਰਤਾ, ਕੇਜਰੀਵਾਲ ਨੇ ਚੰਨੀ ਨੂੰ ਇਨ੍ਹਾਂ 5 ਮੁੱਦਿਆਂ ਦੇ ਫ਼ੌਰੀ ਹੱਲ ਦੀ ਦਿੱਤੀ ਚੁਣੌਤੀBunty30/09/2021 by Bunty30/09/20210310 ਮੋਹਾਲੀ – ”ਪੰਜਾਬ ਵਿਚ ਰਾਜਨੀਤਿਕ ਅਸਥਿਰਤਾ ਬਣੀ ਹੋਈ ਹੈ, ਜੋ ਬਹੁਤ ਮੰਦਭਾਗੀ ਗੱਲ ਹੈ। ਕਾਂਗਰਸ ਪਾਰਟੀ ਨੇ ਸਰਕਾਰ ਦਾ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ।
Indiaਨਵਜੋਤ ਸਿੱਧੂ ‘ਤੇ ਕਾਂਗਰਸੀ ਆਗੂਆਂ ਦਾ ਹਮਲਾBunty30/09/2021 by Bunty30/09/20210271 ਚੰਡੀਗੜ੍ਹ – ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਹੀ ਨਹੀਂ ਦੂਸਰੇ ਸੂਬਿਆਂ ‘ਚ ਵੀ ਕਾਂਗਰਸੀ ਆਗੂ ਉਨ੍ਹਾਂ
Punjabਬੇਅਦਬੀ ਦੀ ਘਟਨਾ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲੱਗਿਆ ਰੋਸ ਧਰਨਾ ਅਰਦਾਸ ਕਰਨ ਉਪਰੰਤ ਸਮਾਪਤBunty30/09/2021 by Bunty30/09/20210513 ਸ੍ਰੀ ਅਨੰਦਪੁਰ ਸਾਹਿਬ – ਖਾਲਸੇ ਦੇ ਪਾਵਨ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਸੰਗਤਾਂ ਵਲੋਂ ਰੋਸ ਪ੍ਰਗਟ ਕਰਦਿਆਂ ਤਖਤ
Internationalਚੀਨ ਨੂੰ ਉਮੀਦ, ਸੀਤ ਜੰਗ ਨਾ ਚਾਹੁਣ ਵਾਲੇ ਬਿਆਨ ‘ਤੇ ਅਮਲ ਕਰੇਗਾ ਅਮਰੀਕਾBunty30/09/2021 by Bunty30/09/20210281 ਸੰਯੁਕਤ ਰਾਸ਼ਟਰ – ਯੂਐੱਨ ‘ਚ ਚੀਨ ਦੇ ਰਾਜਦੂਤ ਝਾਂਗ ਜੂਨ ਨੇ ਮੰਗਲਵਾਰ ਨੂੰ ਉਮੀਦ ਪ੍ਰਗਟਾਈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਚੀਨ ਦੇ ਨਾਲ ਸੀਤ ਜੰਗ
Internationalਇਟਲੀ ‘ਚ ਦਰਦਨਾਕ ਹਾਦਸੇ ‘ਚ ਇਕ ਪੰਜਾਬੀ ਸਮੇਤ ਦੋ ਲੋਕਾਂ ਦੀ ਮੌਤBunty30/09/2021 by Bunty30/09/20210567 ਮਿਲਾਨ – ਇਟਲੀ ਦੇ ਸਹਿਰ ਮਿਲਾਨ ਨੇੜੇ ਇਕ ਹਸਪਤਾਲ ਲਈ ਤਰਲ ਨਾਈਟ੍ਰੋਜਨ ਪਲਾਂਟ ਲੋਡ ਕਰ ਰਹੇ ਦੋ ਕਾਮਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ
Bollywoodਓਰਵਸ਼ੀ ਰੌਤੇਲਾ ਨੂੰ ਮਿਲੇ ਡਬਲ ਇੰਟਰਨੈਸ਼ਨਲ ਐਵਾਰਡBunty30/09/2021 by Bunty30/09/20210474 ਨਵੀਂ ਦਿੱਲੀ – ਬਾਲੀਵੁੱਡ ਦੀ ਬਿਊਟੀ ਕੁਈਨ ਓਰਵਸ਼ੀ ਰੌਤੇਲਾ ਮਹੁੰਮਦ ਰਮਾਦਾਨ ਨਾਲ ‘ਵਰਸਚੇ ਬੇਬੀ’ ‘ਚ ਨਜ਼ਰ ਆਈ ਸੀ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ
Punjabਕਾਂਗਰਸੀ ਆਗੂ ਵਿਜੇ ਕੌਸ਼ਲ ਨੇ ਵਿਜੀਲੈਂਸ ਜਾਂਚ ਦੀ ਕੀਤੀ ਮੰਗBunty30/09/2021 by Bunty30/09/20210333 ਨੰਗਲ – 25 ਸਤੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਦੀਆਂ 6 ਸਲੈਬਾਂ ਨਹਿਰ ਦੇ ਤੇਜ਼ ਵਹਾਅ ਕਾਰਨ ਪਾਣੀ ਵਿੱਚ ਰੁੜ੍ਹ ਗਈਆਂ ਸਨ। ਜਿਸ ਕਾਰਨ ਨਹਿਰ
Indiaਮਨੀਸ਼ ਤਿਵਾੜੀ ਦਾ ਸਿੱਧੂ ‘ਤੇ ਫੁੱਟਿਆ ਗੁੱਸਾBunty30/09/2021 by Bunty30/09/20210270 ਨਵੀਂ ਦਿੱਲੀ – ਕਾਂਗਰਸ ਪਾਰਟੀ ‘ਚ ਕਾਫੀ ਸਮੇਂ ਤੋਂ ਕੁਝ ਸਹੀ ਨਹੀਂ ਚਲ ਰਿਹਾ ਹੈ। ਕਦੀ ਰਾਜਸਥਾਨ, ਤਾਂ ਕਦੀ ਛੱਤੀਸਗੜ੍ਹ ਤਾਂ ਹੁਣ ਪੰਜਾਬ ‘ਚ। ਬੀਤੇ
Indiaਰਾਹੁਲ ਗਾਂਧੀ ਦਾ ਦੋਸ਼, ਭਾਰਤੀ ਲੋਕਾਂ ਦੇ ‘ਚ ਸਬੰਧ ਤੋੜ ਰਹੇ ਹਨ ਪੀਐੱਮBunty30/09/2021 by Bunty30/09/20210503 ਮਲੱਪੁਰਮ – ਵਾਇਨਾਡ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਲੋਕਾਂ ਦੇ ਵਿਚ ਸਬੰਧ ਤੇ ‘ਪੁਲ’ ਤੋੜਨ