Sportਮੁੰਬਈ ਦੇ ਤੂਫ਼ਾਨੀ ਆਲ-ਰਾਊਂਡਰ ਹਾਰਦਿਕ ਪਾਂਡਿਆ ਕਿਸ ਟੀਮ ਖ਼ਿਲਾਫ਼ ਉਤਰਨਗੇ ?Bunty26/09/202126/09/2021 by Bunty26/09/202126/09/20210571 ਦੁਬਈ – ਮੁੰਬਈ ਇੰਡੀਅਨਜ਼ ਦੇ ਕ੍ਰਿਕਟ ਸੰਚਾਲਨ ਡਾਇਰੈਕਟਰ ਜ਼ਹੀਰ ਖ਼ਾਨ ਨੇ ਸ਼ਨਿਚਰਵਾਰ ਨੂੰ ਉਮੀਦ ਜ਼ਾਹਰ ਕੀਤੀ ਕਿ ਤਜਰਬੇਕਾਰ ਹਰਫ਼ਨਮੌਲਾ ਹਾਰਦਿਕ ਪਾਂਡਿਆ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ)
Punjabਚੰਨੀ ਦੀ ਨਵੀਂ ਕੈਬਨਿਟ ਤੈਅ, 7 ਨਵੇਂ ਚਿਹਰਿਆਂ ਦੇ ਨਾਲ 15 ਮੰਤਰੀ ਹਲਫ਼ ਲੈਣਗੇBunty26/09/202126/09/2021 by Bunty26/09/202126/09/20210315 ਚੰਡੀਗੜ੍ਹ – ਸ਼ੁੱਕਰਵਾਰ ਦੇਰ ਰਾਤ ਤਕ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਘਰ ਚਲੀ ਸੀਨੀਅਰ ਆਗੂਆਂ ਦੀ ਮੀਟਿੰਗ ਵਿਚ ਕੈਬਨਿਟ ਦੀ ਸੂਚੀ ਤਿਆਰ ਹੋ ਚੁੱਕੀ
Punjabਇਕਬਾਲ ਪ੍ਰੀਤ ਸਿੰਘ ਸਹੋਤਾ ਪੰਜਾਬ ਦੇ ਨਵੇਂ ਡੀ ਜੀ ਪੀBunty26/09/202126/09/2021 by Bunty26/09/202126/09/20210509 ਚੰਡੀਗੜ੍ਹ – ਆਈਪੀਐੱਸ ਇਕਬਾਲ ਪ੍ਰੀਤ ਸਿੰਘ ਸਹੋਤਾ ਪੰਜਾਬ ਦੇ ਨਵੇਂ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਹੋਣਗੇ। ਉਨ੍ਹਾਂ ਦੇ ਨਾਂ ਨੂੰ ਮੁੱਖ ਮੰਤਰੀ ਦਫਤਰ ਨੇ ਮਨਜ਼ੂਰੀ
Punjabਹਰ ਮੰਗਲਵਾਰ ਹੋਵੇਗੀ 3 ਵਜੇ ਕੈਬਨਿਟ ਮੀਟਿੰਗ, ਮੁੱਖ ਮੰਤਰੀ ਨੇ ਕੀਤੇ ਇਹ ਨਵੇਂ ਹੁਕਮBunty26/09/202126/09/2021 by Bunty26/09/202126/09/20210308 ਚੰਡੀਗਡ਼੍ਹ – ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੇ ਨਵੇਂ ਆਰਡਰ ਜਾਰੀ ਕਰਦਿਆਂ ਕਿਹਾ ਕਿ ਉਹ ਹਰ ਮੰਗਲਵਾਰ ਨੂੰ ਸਵੇਰੇ 11.30 ਵਜੇ ਤੋਂ ਬਾਅਦ ਦੁਪਹਿਰ 2.30
Internationalਜਾਪਾਨ ਦੀ ਰਾਜਕੁਮਾਰੀ ਨਹੀਂ ਲਵੇਗੀ ਸ਼ਾਹੀ ਪਰਿਵਾਰ ਛੱਡਣ ’ਤੇ ਮਿਲਣ ਵਾਲੀ ਰਕਮBunty26/09/2021 by Bunty26/09/20210461 ਟੋਕੀਓ – ਜਾਪਾਨ ਦੀ ਰਾਜਕੁਮਾਰੀ ਮਾਕੋ ਇਕ ਆਮ ਆਦਮੀ ਨਾਲ ਵਿਆਹ ਕਰਨ ਦਾ ਸੁਪਨਾ ਹਰ ਹਾਲ ’ਚ ਪੂਰਾ ਕਰਨਾ ਚਾਹੁੰਦੀ ਹੈ। ਉਹ ਸ਼ਾਹੀ ਪਰਿਵਾਰ ਛੱਡਣ
Internationalਅਮਰੀਕੀ ਰਾਸ਼ਟਰਪਤੀ ਨੇ ਕਿਹਾ, ਭਾਰਤ ’ਚ ਮੌਜੂਦ ਹਨ ਪੰਜ ਬਾਇਡਨBunty26/09/202126/09/2021 by Bunty26/09/202126/09/20210758 ਵਾਸ਼ਿੰਗਟਨ – ਵ੍ਹਾਈਟ ਹਾਊਸ ’ਚ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਦੌਰਾਨ ਕੁਝ ਗ਼ੈਰ-ਰਸਮੀ ਪਲ਼ ਵੀ ਆਏ। ਬਾਇਡਨ ਨੇ ਉਪ
Internationalਚੀਨੀ ਕੰਪਨੀ ਨੇ T-Shirt ’ਤੇ ਲਿਖਿਆ ‘ਭਾਰਤੀਆਂ ਦੇ ਟੁਕੜੇ-ਟੁਕੜੇ ਕਰ ਦੇਵਾਂਗੇBunty26/09/2021 by Bunty26/09/20210319 ਹਾਂਗਕਾਂਗ – ਚੀਨੀ ਕੰਪਨੀ JNBY ਨੇ ਭਾਰਤੀਆਂ ਖ਼ਿਲਾਫ਼ ਇਤਰਾਜਯੋਗ ਗੱਲਾਂ ਲਿਖ ਕੇ ਕੁਝ ਟੀ-ਸ਼ਰਟਾਂ ਬਾਜ਼ਾਰ ’ਚ ਉਤਾਰੀਆਂ ਹਨ। ਇਨ੍ਹਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ
International‘ਸਿਸਟਮ ਬਦਲੋ ਜਲਵਾਯੂ ਨਹੀ’ ਦੇ ਨਾਅਰਿਆਂ ਨਾਲ ਗੂੰਜਿਆ ਰੋਮBunty26/09/2021 by Bunty26/09/20210704 ਮਿਲਾਨ – ਪ੍ਰਦੂਸ਼ਿਤ ਵਾਤਾਵਰਨ ਹਰ ਦੇਸ਼ ਦੇ ਵਰਤਮਾਨ ਤੇ ਭਵਿੱਖ ਲਈ ਖਤਰਾ ਹੈ, ਜਿਸ ਪ੍ਰਤੀ ਜੇਕਰ ਇਨਸਾਨ ਜਾਗਰੂਕ ਨਾ ਹੋਇਆ ਤਾਂ ਹਰਜਾਨਾ ਸਭ ਨੂੰ ਭੁਗਤਣਾ
Bollywoodਸੋਨੂੰ ਸੂਦ ਨੇ ਇਨਕਮ ਟੈਕਸ ਦੀ ਛਾਪੇਮਾਰੀ ਤੋਂ ਬਾਅਦ ਦਿੱਤੀ ਸਫ਼ਾਈBunty26/09/202126/09/2021 by Bunty26/09/202126/09/20210692 ਨਵੀਂ ਦਿੱਲੀ – ਸੋਨੂੰ ਸੂਦ ਦੇ ਘਰ ਆਫਿਸ ’ਤੇ ਹਾਲ ਹੀ ’ਚ ਇਕਮ ਟੈਕਸ ਡਿਪਾਰਟਮੈਂਟ ਦਾ ਛਾਪਾ ਪਿਆ ਸੀ। ਇਹ ਛਾਪਾ ਕਰੀਬ 4 ਦਿਨ ਚਲਿਆ
Punjabਕਾਂਗਰਸ ਐਮਐਲਏ ਰਾਜਾ ਵੜਿੰਗ ਦੀ ਅਕਾਲੀ ਦਲ ਨੂੰ ਚੁਣੌਤੀBunty26/09/2021 by Bunty26/09/202101151 ਬਠਿੰਡਾ – ਅਸੀਂ ਕਿਸਮਤ ਵਾਲੇ ਹਾਂ ਕਿ ਸਾਡੀ ਸਰਕਾਰ ਦਿੱਤੀ ਤੋਂ ਚਲਦੀ ਹੈ। ਇਸ ਕਾਰਨ ਮੇਰੇ ਵਰਗੇ ਆਮ ਘਰਾਂ ਦੇ ਲੋਕ ਐਮਐਲਏ ਬਣ ਰਹੇ ਹਨ।