Breaking NewsIndiaLatest News‘ਘੋੜੇ ਨੂੰ ਪਾਣੀ ਤੱਕ ਲਿਜਾਇਆ ਜਾ ਸਕਦਾ ਹੈ, ਪਿਲਾਇਆ ਨਹੀਂ ਜਾ ਸਕਦਾ’admin19/09/202119/09/2021 by admin19/09/202119/09/20210590 ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ (BJP) ਦੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਨੇਤਾ ਸੁਬਰਾਮਨੀਅਮ ਸਵਾਮੀ ਅਕਸਰ ਮੋਦੀ ਸਰਕਾਰ ‘ਤੇ ਹਮਲਾ ਬੋਲਦੇ ਰਹਿੰਦੇ ਹਨ। ਇਸ
Australia & New ZealandBreaking NewsLatest Newsਫਰਾਂਸ ਵਲੋਂ ਆਪਣਾ ਰਾਜਦੂਤ ਵਾਪਸ ਸੱਦਣਾ ਅਫਸੋਸਨਾਕadmin19/09/202119/09/2021 by admin19/09/202119/09/20210528 ਕੈਨਬਰਾ – ਆਸਟ੍ਰੇਲੀਆ ਨੇ ਪਣਡੁੱਬੀ ਪ੍ਰਾਪਤੀ ਨੂੰ ਲੈ ਕੇ ਹੋਏ ਸਮਝੌਤੇ ‘ਤੇ ਫਰਾਂਸ ਦੇ ਰਾਜਦੂਤ ਵਾਪਸ ਸੱਦਣ ਦੇ ਫ਼ੈਸਲੇ ‘ਤੇ ਅਫ਼ਸੋਸ ਜਤਾਇਆ ਹੈ। ਵਿਦੇਸ਼ ਮਾਮਲਿਆਂ
Articlesਕੈਪਟਨ ਅਮਰਿੰਦਰ ਸਿੰਘ ਦਾ ਅਸਤੀਫ਼ਾ – ਬੂਹੇ ਆਈ ਜੰਨ ਤੇ ਵਿੰਨ੍ਹੋ ਕੁੜੀ ਦੇ ਕੰਨ !admin18/09/202118/09/2021 by admin18/09/202118/09/20210482 ਪੰਜਾਬ ਕਾਂਗਰਸ ਵਿੱਚ ਦੋ ਸਿੱਧੂਆਂ (ਅਮਰਿੰਦਰ ਸਿੰਘ ਤੇ ਨਵਜੋਤ ਸਿੰਘ) ਵਿਚਕਾਰ ਪਿਛਲੇ ਲੰਮੇ ਸਮੇਂ ਤੋ ਚੱਲ ਰਿਹਾ ਕੁੱਕੜ ਕਲੇਸ਼ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ
Breaking NewsLatest NewsPunjabਖ਼ਾਲਸਾ ਕਾਲਜ ਐਜੂਕੇਸ਼ਨ ਵਿਖੇ ‘ਬੈਸਟ ਟੀਚਰ ਆਫ਼ ਦਾ ਯੀਅਰ’ ਐਵਾਰਡ ਦਾ ਆਯੋਜਨadmin18/09/202118/09/2021 by admin18/09/202118/09/20210270 ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਐਜੂਕੇਸ਼ਨ, ਜੀ.ਟੀ. ਰੋਡ ਵਲੋਂ ਖ਼ਾਲਸਾ ਗਲੋਬਲ ਰੀਚ ਫਾਊਂਡੇਸ਼ਨ ਦੇ ਸਹਿਯੋਗ ਨਾਲ ‘ਪੰਜਾਬ ਟੀਚਰ ਆਫ਼ ਦਾ ਯੀਅਰ’ ਐਵਾਰਡ ਦਾ ਆਯੋਜਨ ਕੀਤਾ
Articlesਚੋਣਾਂ ਜਿੱਤਣ ਲਈ ਮੁੱਖ ਮੰਤਰੀ ਚਿਹਰੇ ਐਲਾਨਣਾ ਲੋਕਤੰਤਰੀ ਕਦਰਾਂ-ਕੀਮਤਾਂ ਦਾ ਘਾਣ !admin18/09/202118/09/2021 by admin18/09/202118/09/20210826 ਦੇਸ਼ ਵਿਚ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਵਿਧਾਨ ਸਭਾ ਚੋਣਾਂ ਹੁਣ ਆਪਣੇ ਚੋਣ ਮੈਨੀਫੈਸਟੋ ਅੱਗੇ ਰੱਖਕੇ ਨਹੀਂ, ਸਗੋਂ ਉਸ ਸੂਬੇ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ
ArticlesLiteratureਲੋਕ ਚੇਤਿਆਂ ਚ ਵਸਦਾ ਸ਼ਾਇਰ – ਇੰਦਰਜੀਤ ਹਸਨਪੁਰੀadmin18/09/202118/09/2021 by admin18/09/202118/09/20210583 ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਦੱਸ ਕੀ ਕਰਾਂ . . . ਸਾਹਿਤਕਾਰ, ਆਪਣੀਆ ਰਚਨਾਵਾਂ ਵਿੱਚ ਸਮਾਜਕ ਵਰਤਾਰੇ ਚ ਵਾਪਰਦੀਆਂ ਘਟਨਾਵਾਂ ਨੂੰ ਆਪਣੇ ਅਨੁਭਵ ਦੇ ਅਧਾਰ
Articlesਜਰੂਰੀ ਹੈ ਚੰਗੇ ਦੋਸਤਾਂ ਦਾ ਸਾਥadmin18/09/2021 by admin18/09/20210614 ਜ਼ਿੰਦਗੀ ਰੱਬ ਵੱਲੋਂ ਬਖਸ਼ਿਆ ਸਭ ਤੋਂ ਖੂਬਸੂਰਤ ਤੋਹਫ਼ਾ ਹੈ। ਕੁਦਰਤ ਨੂੰ ਪੂਰੀ ਨੀਝ ਲਾ ਕੇ ਬਣਾਉਣ ਵਾਲੇ ਕਾਦਰ ਨੇ ਮਨੁੱਖੀ ਜਾਮੇ ਨੂੰ ਬ੍ਰਹਿਮੰਡ ਦਾ ਸਰਵਉੱਚ
Storyਅੱਧੀ ਤਨਖਾਹ।admin18/09/2021 by admin18/09/20210750 ਮਹਾਂ ਸ਼ਰਾਬੀ ਗਾਮੇ ਕਲਰਕ ਦਾ ਆਪਣੀ ਪਤਨੀ ਸ਼ਾਂਤੀ ਨਾਲ ਕਈ ਸਾਲਾਂ ਤੋਂ ਤਲਾਕ ਦਾ ਕੇਸ ਚੱਲ ਰਿਹਾ ਸੀ। ਗਾਮੇ ਦੀਆਂ ਕਰਤੂਤਾਂ ਤੋਂ ਅੱਕੀ ਸ਼ਾਂਤੀ ਉਸ
Storyਆਲੂadmin18/09/2021 by admin18/09/20210965 ਬਾਊ ਨੀਟਾ ਲੁਧਿਆਣੇ ਆਪਣੇ ਵਾਕਿਫ ਸਬਜ਼ੀ ਵਾਲੇ ਦੀ ਦੁਕਾਨ ‘ਤੇ ਬਹੁਤ ਬਰੀਕੀ ਨਾਲ ਆਲੂ ਛਾਂਟ ਰਿਹਾ ਸੀ। ਸਬਜ਼ੀ ਵਾਲੇ ਨੇ ਮਜ਼ਾਕ ਕੀਤਾ, “ਕੀ ਗੱਲ ਆ
BollywoodBreaking NewsLatest NewsNewsਸੋਨੂੰ ਸੂਦ ਦੇ ਘਰ ਤੀਜੇ ਦਿਨ ਵੀ ਇਨਕਮ ਟੈਕਸ ਦੀ ਛਾਪੇਮਾਰੀBunty18/09/202118/09/2021 by Bunty18/09/202118/09/202101854 ਮੁੰਬਈ – ਆਮਦਨ ਕਰ ਵਿਭਾਗ ਨੇ ਸੋਨੂੰ ਸੂਦ ਦੇ ਘਰ ਤੇ ਦਫ਼ਤਰ ਸਮੇਤ 6 ਥਾਵਾਂ ‘ਤੇ ਲਗਾਤਾਰ ਤੀਜੇ ਦਿਨ ਛਾਪੇਮਾਰੀ ਕੀਤੀ ਹੈ। ਸੂਤਰਾਂ ਨੇ ਦਾਅਵਾ