Breaking NewsInternationalLatest NewsNewsਤਾਲਿਬਾਨ ਨੇ ਦੁਨੀਆ ਨਾਲ ਫਿਰ ਕੀਤੀ ਵਾਅਦਾ-ਖ਼ਿਲਾਫ਼ੀBunty19/09/2021 by Bunty19/09/20210487 ਕਾਬੁਲ – ਤਾਲਿਬਾਨ ਦੀ ਅਗਵਾਈ ’ਚ ਅਫ਼ਗਾਨਿਸਤਾਨ ਦੇ ਸਿੱਖਿਆ ਮੰਤਰਾਲੇ ਨੇ ਸਾਰੇ ਸੈਕੰਡਰੀ ਸਕੂਲਾਂ ਨੂੰ ਸ਼ਨੀਵਾਰ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ।
Breaking NewsInternationalLatest NewsNewsਅਫ਼ਗਾਨਿਸਤਾਨ ਦੇ ਜਲਾਲਾਬਾਦ ’ਚ IED ਬਲਾਸਟBunty19/09/2021 by Bunty19/09/20210620 ਕਾਬੁਲ – ਅਫ਼ਗਾਨਿਸਤਾਨ ਦੇ ਜਲਾਲਾਬਾਦ ’ਚ ਬੰਬ ਧਮਾਕੇ ਦੀ ਖ਼ਬਰ ਆ ਰਹੀ ਹੈ। ਸਥਾਨਿਕ ਮੀਡੀਆ ਅਨੁਸਾਰ ਪੀਡੀ 13 ਇਲਾਕੇ ’ਚ ਇਕ ਇਮਪ੍ਰੋਵਾਈਜਡ ਐਕਸਪਲੋਸਿਵ ਡਿਵਾਈਸ ਬਲਾਸ
BollywoodBreaking NewsLatest NewsNewsਸੋਨੂੰ ਸੂਦ ’ਤੇ ਲੱਗਾ 20 ਕਰੋੜ ਦੀ ਟੈਕਸ ਚੋਰੀ ਦਾ ਦੋਸ਼Bunty19/09/202119/09/2021 by Bunty19/09/202119/09/20210456 ਨਵੀਂ ਦਿੱਲੀ – ਫਿਲਮ ਅਦਾਕਾਰ ਸੋਨੂੰ ਸੂਦ ਦੇ ਘਰ ਤੇ ਦਫ਼ਤਰ ’ਤੇ ਪਿਛਲੇ 3 ਦਿਨਾਂ ਤੋਂ ਲਗਾਤਾਰ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਚੱਲ ਰਹੀ ਹੈ।
Breaking NewsIndiaLatest NewsNewsਹਿਮਾਚਲ ਪ੍ਰਦੇਸ਼ ‘ਚ ਯੈਲੋ ਅਲਰਟ, ਚੰਡੀਗੜ੍ਹ ‘ਚ ਭਾਰੀ ਬਾਰਿਸ਼ ਦੇ ਆਸਾਰBunty19/09/2021 by Bunty19/09/20210490 ਚੰਡੀਗੜ੍ਹ – ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ‘ਚ 19 ਤੋਂ 21 ਸਤੰਬਰ ਤਕ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ‘ਚ ਅਗਲੇ
Breaking NewsIndiaLatest NewsNewsਲਾਤੇਹਾਰ ’ਚ ਦਰਦਨਾਕ ਹਾਦਸਾ, ਕਰਮ ਡਾਲੀ ਦੇ ਵਿਸਰਜਨ ਦੌਰਾਨ ਸੱਤ ਬੱਚਿਆਂ ਦੀ ਤਲਾਬ ‘ਚ ਡੁੱਬਣ ਨਾਲ ਮੌਤBunty19/09/2021 by Bunty19/09/20210596 ਲਾਤੇਹਾਰ – ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ’ਚ ਅੱਜ ਦਰਦਨਾਕ ਹਾਦਸਾ ਹੋਇਆ ਹੈ। ਜ਼ਿਲ੍ਹੇ ਦੇ ਬਾਲੂਮਾਥ ਥਾਣਾ ਖੇਤਰ ਅੰਤਰਗਤ ਬੁਕਰੂ ਦੇ ਮੰਡੀਹ ਟੋਲੇ ’ਚ ਸ਼ਨੀਵਾਰ ਨੂੰ ਕਰਮ
Breaking NewsIndiaLatest NewsNewsਇਕ ਦਿਨ ’ਚ ਢਾਈ ਕਰੋੜ ਤੋਂ ਜ਼ਿਆਦਾ ਵੈਕਸੀਨ ਲਗਾਉਣ ਨਾਲ ਵਧਿਆ ਆਤਮਵਿਸ਼ਵਾਸBunty19/09/2021 by Bunty19/09/20210803 ਨਵੀਂ ਦਿੱਲੀ – ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ਦੇ ਮੌਕੇ ’ਤੇ ਸ਼ੁੱਕਰਵਾਰ ਨੂੰ 2.50 ਕਰੋੜ ਤੋਂ ਜ਼ਿਆਦਾ ਡੋਜ਼ ਲਗਾ ਕੇ ਸਰਕਾਰ ਨੇ ਟੀਕਾਕਰਨ ’ਚ ਨਵਾਂ ਰਿਕਾਰਡ
Breaking NewsIndiaLatest NewsNewsਦੇਸ਼ ‘ਚ ਅਜੇ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਦੀ ਕੋਈ ਲੋੜ ਨਹੀਂBunty19/09/2021 by Bunty19/09/202101291 ਨਵੀਂ ਦਿੱਲੀ – ਕੀ ਵੈਕਸੀਨ ਦੀ ਇਕ ਬੂਸਟਰ ਡੋਜ਼ ਭਾਰਤ ਨੂੰ ਕੋਰੋਨਾ ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰੇਗੀ ਜਿਸ ਦੀ ਭਾਰਤ ਨੂੰ ਤਲਾਸ਼ ਹੈ? ਦੇਸ਼ ਦੇ ਮਾਹਰਾਂ
Breaking NewsIndiaLatest NewsNewsਚਾਰਧਾਮ ਯਾਤਰਾ ਲਈ ਰਜਿਸਟ੍ਰੇਸ਼ਨ ਤੇ ਈ-ਪਾਸ ਜ਼ਰੂਰੀBunty19/09/2021 by Bunty19/09/20210344 ਦੇਹਰਾਦੂਨ – ਉੱਤਰਖੰਡ ’ਚ ਸ਼ਨਿਚਰਵਾਰ ਤੋਂ ਸ਼ੁਰੂ ਹੋਣ ਵਾਲੀ ਚਾਰਧਾਮ ਯਾਤਰਾ ਲਈ ਸ਼ਾਸਨ ਨੇ ਸ਼ੁੱਕਰਵਾਰ ਦੇਰ ਸ਼ਾਮ ਯਾਤਰਾ ਸਬੰਧੀ ਨਿਰਦੇਸ਼ ਜਾਰ ਕਰ ਦਿੱਤੇ। ਚਾਰਾਂ ਧਾਮਾਂ ਦੇ
Breaking NewsInternationalLatest NewsNewsਤੇਜ਼ੀ ਨਾਲ ਵਧ ਰਿਹੈ ਮਹਾਸਾਗਰਾਂ ਦਾ ਤਾਪਮਾਨBunty19/09/2021 by Bunty19/09/202101644 ਨਿਊ ਸਾਊਥ ਵੇਲਸ – ਭਵਿੱਖ ’ਚ ਪੌਣ-ਪਾਣੀ ਬਦਲਾਅ ਦੀ ਸਥਿਤੀ ਨੂੰ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਸਦੀ ਦੇ ਅਖੀਰ ਤਕ ਸਮੁੰਦਰ ਦਾ
Breaking NewsInternationalLatest NewsNewsਯੂਨੀਸੇਫ ਦੀ ਤਾਲਿਬਾਨ ਨੂੰ ਅਪੀਲ, ਅਫਗਾਨ ਕੁੜੀਆਂ ਨੂੰ ਸਕੂਲ ਤੋਂ ਨਾ ਕਰੋ ਬੇਦਖ਼ਲBunty19/09/2021 by Bunty19/09/20210635 ਅਫਗਾਨਿਸਤਾਨ – ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨੇ ਸ਼ਨਿਚਰਵਾਰ ਤੋਂ ਅਫਗਾਨਿਸਤਾਨ ‘ਚ ਸਕੂਲਾਂ ਨੂੰ ਮੁੜ ਤੋਂ ਖੋਲ੍ਹੇ ਜਾਣ ਦਾ ਸਵਾਗਤ ਕੀਤਾ ਹੈ ਪਰ ਉਨ੍ਹਾਂ ਕਿਹਾ