NewsBreaking NewsInternationalLatest Newsਭਾਰਤ-ਅਮਰੀਕੀ ਭਾਈਵਾਲੀ ਵਧਾਉਣ ’ਚ ਸਟਾਰਟ-ਅਪ ਦਾ ਖਾਸ ਯੋਗਦਾਨ : ਸੰਧੂBunty02/09/2021 by Bunty02/09/20210954 ਵਾਸ਼ਿੰਗਟਨ – ਸੰਯੁਕਤ ਰਾਸ਼ਟਰ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਭਾਰਤ ’ਚ ਸਟਾਰਟ-ਅਪ ਲਈ ਅਨੋਖਾ ਈਕੋਸਿਸਟਮ ਹੈ। ਪ੍ਰਧਾਨ ਮੰਤਰੀ ਨਰਿੰਦਰ
NewsBreaking NewsInternationalLatest Newsਸ੍ਰੀਲੰਕਾ ਦੇ ਸੁਪਰੀਮ ਕੋਰਟ ਨੇ ਈਸਟਰ ਧਮਾਕੇ ਦੀ ਸੁਣਵਾਈ ਲਈ ਤਿੰਨ ਮੈਂਬਰੀ ਬੈਂਚ ਬਣਾਈBunty02/09/2021 by Bunty02/09/20210508 ਕੋਲੰਬੋ – ਸ੍ਰੀਲੰਕਾ ਦੇ ਸੁਪਰੀਮ ਕੋਰਟ ਨੇ 2019 ਦੇ ਈਸਟਰ ਬੰਬ ਧਮਾਕੇ ਦੇ ਮਾਮਲੇ ’ਚ ਤਿੰਨ ਮੈਂਬਰੀ ਬੈਂਚ ਦੇ ਗਠਨ ਦਾ ਐਲਾਨ ਕੀਤਾ ਹੈ। ਇਸ
NewsBreaking NewsIndiaLatest Newsਕਿਸਾਨਾਂ ਦੀ ਮਹਾ ਪੰਚਾਇਤ ’ਚ ਤਿੰਨ ਵੱਡੇ ਫ਼ੈਸਲੇ, ਸਰਕਾਰ ਨੇ ਨਹੀਂ ਮੰਨੀ ਮੰਗ ਤਾਂ 7 ਸਤੰਬਰ ਤੋਂ ਕਰਨਗੇ ਰੋਸ ਪ੍ਰਦਰਸ਼ਨBunty02/09/2021 by Bunty02/09/20210514 ਚੰਡੀਗੜ੍ਹ – ਹਰਿਆਣਾ ’ਚ ਸੋਮਵਾਰ ਨੂੰ ਕਿਸਾਨਾਂ ਦੀ ਮਹਾ ਪੰਚਾਇਤ ਕਰਵਾਈ ਗਈ। ਮਹਾ ਪੰਚਾਇਤ ’ਚ ਤਿੰਨ ਵੱਡੇ ਫ਼ੈਸਲੇ ਲਏ ਗਏ ਹਨ। ਇਨ੍ਹਾਂ ’ਚ ਕਿਸਾਨਾਂ ’ਤੇ
NewsBreaking NewsInternationalLatest Newsਅਫਗਾਨਿਸਤਾਨ ’ਚ 500 ਤੋਂ ਵੱਧ ਪੱਤਰਕਾਰਾਂ ਨੂੰ ਛੱਡੇ ਜਾਣ ’ਤੇ ਮਾਈਕਲ ਮੈਕਕਾਲ ਨੇ ਪ੍ਰਗਟਾਈ ਨਾਰਾਜ਼ਗੀBunty02/09/202102/09/2021 by Bunty02/09/202102/09/20210651 ਵਾਸ਼ਿੰਗਟਨ – ਅਮਰੀਕੀ ਵਿਦੇਸ਼ ਮਾਮਲਿਆਂ ਦੀ ਸੰਸਦੀ ਕਮੇਟੀ ਦੇ ਸੀਨੀਅਰ ਰਿਪਬਲਿਕਨ ਸੰਸਦ ਮੈਂਬਰ ਮਾਈਕਲ ਮੈਕਕਾਲ ਨੇ ਕਿਹਾ ਹੈ ਕਿ ਅਮਰੀਕੀ ਵਿਦੇਸ਼ ਵਿਭਾਗ ਨੇ ਪੰਜ ਸੌ
NewsBreaking NewsIndiaLatest Newsਰਾਸ਼ਟਰੀ ਪਾਰਟੀਆਂ ਨੂੰ 2019-20 ’ਚ ਅਣਜਾਣ ਸ੍ਰੋਤਾਂ ਤੋਂ ਮਿਲੇ 3377 ਕਰੋੜBunty02/09/2021 by Bunty02/09/20210517 ਨਵੀਂ ਦਿੱਲੀ – ਰਾਸ਼ਟਰੀ ਪਾਰਟੀਆਂ ਨੂੰ ਵਿੱਤੀ ਸਾਲ 2019-20 ਦੌਰਾਨ ਅਣਜਾਣ ਸ੍ਰੋਤਾਂ ਤੋਂ 3377.41 ਕਰੋੜ ਰੁਪਏ ਮਿਲੇ ਜੋ ਉਨ੍ਹਾਂ ਉਨ੍ਹਾਂ ਦੀ ਕੁੱਲ ਆਮਦਨ ਦਾ 70.98 ਫ਼ੀਸਦੀ
NewsBreaking NewsInternationalLatest Newsਅਮਰੀਕਾ ’ਚ ਹਥਿਆਰ ਚੁੱਕਣ ਨੂੰ ਕਿਉਂ ਮਜਬੂਰ ਹੋ ਰਹੀਆਂ ਹਨ ਸਿਆਹਫਾਮ ਔਰਤਾਂBunty02/09/2021 by Bunty02/09/20210390 ਵਾਸ਼ਿੰਗਟਨ – ਅਮਰੀਕਾ ’ਚ ਸਿਆਹਫਾਮ ਲੋਕਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਵੱਧ ਸਤਾਉਣ ਲੱਗੀ ਹੈ। ਇਹੀ ਵਜ੍ਹਾ ਹੈ ਕਿ ਸਿਆਹਫਾਮ ਲੋਕਾਂ ’ਚ ਹਥਿਆਰ ਖਰੀਦਣ ਨੂੰ
NewsBreaking NewsLatest NewsSportਭਾਰਤ ‘ਚ ਹੁੰਦਾ ਐ ਹਾਲੀਵੁੱਡ ਜਾਂ ਬਾਲੀਵੁੱਡ ਸਟਾਰ ਵਰਗਾ ਵਿਵਹਾਰBunty02/09/202102/09/2021 by Bunty02/09/202102/09/20210534 ਨਵੀਂ ਦਿੱਲੀ – ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਦੱਖਣੀ ਅਫਰੀਕਾ ਦੇ ਦਿੱਗਜ ਤੇਂਜ਼ ਗੇਂਦਬਾਜ ਡੇਲ ਸਟੇਨ ਨੇ ਭਾਰਤ ‘ਚ ਖੇਡਣ ਨੂੰ ਲੈ ਕੇ
BollywoodNewsBreaking NewsLatest Newsਦੋਵੇਂ ਵੈਕਸੀਨ ਲੈਣ ਤੋਂ ਬਾਅਦ ਵੀ ਫਰਾਹ ਖ਼ਾਨ ਹੋਈ ਕੋਵਿਡ-19 ਪਾਜ਼ੇਟਿਵ, ਬੋਲੀBunty02/09/2021 by Bunty02/09/20210338 ਨਵੀਂ ਦਿੱਲੀ – ਬਾਲੀਵੁੱਡ ’ਚ ਇਕ ਵਾਰ ਕੋਵਿਡ-19 ਵਾਇਰਸ ਸਿਰ ਚੁੱਕਣ ਲੱਗਾ ਹੈ। ਵੈਕਸੀਨੇਸ਼ਨ ਦੇ ਜ਼ੋਰਦਾਰ ਅਭਿਆਨ ’ਚ ਹੁਣ ਬਾਲੀਵੁੱਡr ਤੇ ਡਾਇਰੈਕਟਰ ਫਰਾਹ ਖ਼ਾਹ ਦੇ
NewsBreaking NewsIndiaLatest NewsPM ਮੋਦੀ ਨੇ ਜਾਰੀ ਕੀਤਾ 125 ਰੁਪਏ ਦਾ ਵਿਸ਼ੇਸ਼ ਯਾਦਗਾਰੀ ਸਿੱਕਾBunty02/09/2021 by Bunty02/09/20210550 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਵਾਮੀ ਪ੍ਰਭੂਪਾਦ ਦੀ 125ਵੀਂ ਜੈਅੰਤੀ ਮੌਕੇ ‘ਤੇ 125 ਰੁਪਏ ਦਾ ਵਿਸ਼ੇਸ਼ ਯਾਦਗਾਰੀ ਸਿੱਕਾ ਜਾਰੀ ਕੀਤਾ।
NewsBreaking NewsIndiaLatest Newsਭਾਰਤ ‘ਚ ਹੁਣ ਤਕ ਨਵੇਂ COVID-19 ਵੇਰੀਐਂਟ C.1.2 ਦਾ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ : ਸਰਕਾਰੀ ਸੂਤਰBunty02/09/2021 by Bunty02/09/20210753 ਨਵੀਂ ਦਿੱਲੀ – ਦੇਸ਼ ਤੇ ਦੁਨੀਆ ‘ਚ ਅਜੇ ਕੋਰੋਨਾ ਦੇ ਡੈਲਟਾ ਵੈਰੀਐਂਟ ਤੋਂ ਖ਼ਤਰਾ ਬਣਿਆ ਹੋਇਆ ਹੈ। ਇਸ ਵਿਚਕਾਰ C.1.2 ਵੇਰੀਐਂਟ ਦੀ ਦਸਤਕ ਨਾਲ ਦਹਿਸ਼ਤ