NewsBreaking NewsLatest NewsPunjabਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ੍ਰੀ ਨਨਕਾਣਾ ਸਾਹਿਬ ਵਿਖੇ ਅਥਾਹ ਸ਼ਰਧਾ ਨਾਲ ਮਨਾਇਆBunty02/09/2021 by Bunty02/09/202101631 ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਧਰਤੀ ਸ਼ਹਿਰ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੇ ਪ੍ਰਕਾਸ਼ ਪੁਰਬ
NewsBreaking NewsLatest NewsPunjabਹਰੀਸ਼ ਰਾਵਤ ਨੇ ਪੰਜ ਪਿਆਰਿਆਂ ਵਾਲੇ ਬਿਆਨ ‘ਤੇ ਮੰਗੀ ਮਾਫ਼ੀ, ਬੋਲੇ-ਗੁਰੂ ਘਰ ‘ਚ ਝਾੜੂ ਲਗਾ ਕੇ ਪਸ਼ਚਾਤਾਪ ਕਰਾਂਗਾBunty02/09/2021 by Bunty02/09/20210837 ਚੰਡੀਗੜ੍ਹ – ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਪੰਜ ਪਿਆਰਿਆਂ ਵਾਲੇ ਬਿਆਨ ਉੱਤੇ ਮਾਫ਼ੀ ਮੰਗ ਲਈ ਹੈ। ਰਾਵਤ ਨੇ ਮੰਗਲਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ
NewsBreaking NewsLatest NewsPunjabਬੇਅਦਬੀ ਦੀਆਂ ਘਟਨਾਵਾਂ ਸਬੰਧੀ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪਹੁੰਚੀ ਜਾਂਚ ਟੀਮBunty02/09/2021 by Bunty02/09/20210290 ਫਰੀਦਕੋਟ – ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਆਈ.ਜੀ. ਬਾਰਡਰ ਰੇਂਜ ਐੱਸ.ਪੀ.ਐੱਸ. ਪਰਮਾਰ ਅਤੇ ਏਆਈਜੀ ਡਾਕਟਰ ਰਜਿੰਦਰ ਸਿੰਘ ਸੋਹਲ ਦੀ ਅਗਵਾਈ ’ਚ ਬਣਾਈ ਗਈ ‘ਸਿੱਟ’ ਨੇ
NewsBreaking NewsInternationalLatest Newsਮਹਾਕਾਲੀ ’ਚ ਨੇਪਾਲੀ ਨਾਗਰਿਕ ਦੇ ਰੁੜ੍ਹਨ ਕਾਰਨ ਭਾਰਤ-ਨੇਪਾਲ ਵਿਚਾਲੇ ਨਵਾਂ ਵਿਵਾਦBunty02/09/2021 by Bunty02/09/20210737 ਕਾਠਮੰਡੂ – ਪਿਛਲੇ ਸਾਲ ਦੇ ਸਰਹੱਦ ਵਿਵਾਦ ਵਿਚਾਲੇ ਨੇਪਾਲ ਤੇ ਭਾਰਤ ਵਿਚਾਲੇ ਦੁਵੱਲੇ ਸਬੰਧ ਸ਼ਾਂਤੀਪੂਰਨ ਚੱਲ ਰਹੇ ਸਨ। ਦੋਵਾਂ ਧਿਰਾਂ ਵਿਚਾਲੇ ਉੱਚ ਪੱਧਰੀ ਬੈਠਕਾਂ ਤੇ
NewsBreaking NewsInternationalLatest Newsਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬੋਲੇ, ਅਮਰੀਕਾ ਅਫ਼ਗਾਨਿਸਤਾਨ ਮਿਸ਼ਨ ’ਚ ਰਿਹਾ ਖਾਲੀ ਹੱਥBunty02/09/2021 by Bunty02/09/20210484 ਮਾਸਕੋ – ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਫ਼ਗਾਨਿਸਤਾਨ ’ਚ ਅਮਰੀਕੀ ਫ਼ੌਜ ਦੀ 20 ਸਾਲ ਦੀ ਮੌਜੂਦਗੀ ਤੋਂ ਬਾਅਦ ਵਾਪਸੀ ’ਤੇ ਪ੍ਰਤੀਕ੍ਰਿਆ ਪ੍ਰਗਟ ਕੀਤੀ ਹੈ।
NewsBreaking NewsInternationalLatest Newsਧਾਰਾ-370 ਦੇ ਮਾਮਲੇ ’ਚ ਤਾਲਿਬਾਨ ਨੇ ਪਾਕਿ ਨੂੰ ਦਿੱਤਾ ਸੀ ਝਟਕਾBunty02/09/2021 by Bunty02/09/20210425 ਕਾਬੁਲ – ਅਫ਼ਗ਼ਾਨਿਸਤਾਨ ਤੋਂ ਅਮਰੀਕੀ ਫ਼ੌਜੀ ਦੀ ਵਾਪਸੀ ਤੋਂ ਬਾਅਦ ਦੁਨੀਆ ਦੇ ਹੋਰ ਮੁਲਕਾਂ ਦੇ ਨਾਲ ਤਾਲਿਬਾਨ ਦੇ ਰਿਸ਼ਤਿਆਂ ’ਤੇ ਇਕ ਬਹਿਸ ਛਿੜ ਗਈ ਹੈ।
NewsBreaking NewsInternationalLatest Newsਅਮਰੀਕੀ ਹੈਲੀਕਾਪਟਰ ਨਾਲ ਲਟਕ ਕੇ ਤਾਲਿਬਾਨ ਅੱਤਵਾਦੀ ਦਾ ਝੰਡਾ ਲਹਿਰਾਉਣ ਦੀ ਕੋਸ਼ਿਸ਼ ਰਹੀ ਅਸਫ਼ਲBunty02/09/2021 by Bunty02/09/20210303 ਕਾਬੁਲ – ਅਫ਼ਗ਼ਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਦੇ ਕੁਝ ਹੀ ਘੰਟਿਆਂ ਬਾਅਦ ਹੀ ਇਕ ਵੀਡੀਓ ਦੇ ਰਾਹੀਂ ਤਾਲਿਬਾਨ ਦਾ ਖੌਫਨਾਕ ਚਿਹਰਾ ਦੁਨੀਆ ਦੇ ਸਾਹਮਣੇ
NewsBreaking NewsLatest NewsPunjabਪੰਜਾਬ ਦੇ ਨਵੇਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾBunty02/09/2021 by Bunty02/09/202101697 ਅੰਮ੍ਰਿਤਸਰ – ਪੰਜਾਬ ਦੇ ਨਵ-ਨਿਯੁਕਤ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਬੁੱਧਵਾਰ ਨੂੰ ਆਪਣਾ ਕਾਰਜਭਾਰ ਸੰਭਾਲਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਏ। ਉਨ੍ਹਾਂ ਨੇ
NewsBreaking NewsLatest NewsSportਵਿਧਾਇਕ ਰਣਦੀਪ ਸਿੰਘ ਨੇ ਸ੍ਰੀ ਹਜ਼ੂਰ ਸਾਹਿਬ ਜਾ ਰਹੇ ਜਥੇ ਦਾ ਚੰਡੀਗੜ੍ਹ ਰੇਲਵੇ ਸਟੇਸ਼ਨ ਪਹੁੰਚਣ ‘ਤੇ ਕੀਤਾ ਸਵਾਗਤBunty02/09/2021 by Bunty02/09/20210485 ਚੰਡੀਗੜ੍ਹ – ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਸਾਬਕਾ ਮਲਕੀਤ ਸਿੰਘ ਦਾਖਾ ਦੀ ਅਗਵਾਈ ਵਿਚ ਸ੍ਰੀ ਹਜ਼ੂਰ ਸਾਹਿਬ ਦੇ
Poetry Geet Gazalਮੂਰਤadmin02/09/202117/08/2022 by admin02/09/202117/08/202201207 ਦੋਹੇ ਰਾਜ ਕਰੇਂਦੇ ਰਾਜਿਆ, ਕਰਦੇ ਗੱਲ ਨਿਸ਼ੰਗ। ਹੱਕ ਅਸੀਂ ਹਾਂ ਮੰਗਦੇ, ਭੀਖ ਰਹੇ ਨਾ ਮੰਗ। ਰਾਜ ਕਰੇਂਦੇ ਰਾਜਿਆ, ਤੂੰ ਕਰਦਾ ਹੈਂ ਭੇਖ। ਨੰਗੇ