Articlesਪੈਰਾ-ਓਲੰਪਿਕ ਖੇਡਾਂ ਦਾ ਹੋਇਆ ਸ਼ਾਨਦਾਰ ਆਗਾਜ਼ !admin25/08/2021 by admin25/08/20210485 ਪੈਰਾ ਓਲੰਪਿਕ ਖੇਡਾਂ ਦੀ ਸ਼ੁਰੂਆਤ ਅੱਜ ਟੋਕੀਓ ਵਿੱਚ ਉਦਘਾਟਨੀ ਸਮਾਰੋਹ ਨਾਲ ਹੋਈ ਹੈ। 5 ਸਤੰਬਰ ਤੱਕ, ਦੁਨੀਆ ਭਰ ਦੇ ਪੈਰਾ ਅਥਲੀਟ ਤਮਗਾ ਪ੍ਰਾਪਤ ਕਰਨ ਲਈ
Articlesਲਾਹੌਰ ਵਿਖੇ ਵਾਰ-ਵਾਰ ਤੋੜਿਆ ਜਾ ਰਿਹਾ ਹੈ ਸ਼ੇਰੇ ਪੰਜਾਬ ਦਾ ਬੁੱਤ !admin25/08/202125/08/2021 by admin25/08/202125/08/20210573 17 ਅਗਸਤ ਨੂੰ ਪਾਕਿਸਤਾਨ ਦੀ ਇੱਕ ਕੱਟੜਵਾਦੀ ਜਥੇਬੰਦੀ ਤਹਿਰੀਕੇ ਲਬੈਕ ਦੇ ਕਾਰਕੁੰਨਾਂ ਨੇ ਲਾਹੌਰ ਕਿਲ੍ਹੇ ਵਿੱਚ ਸਥਿੱਤ ਮਹਾਰਾਣੀ ਜਿੰਦਾਂ ਦੀ ਹਵੇਲੀ ਦੇ ਸਾਹਮਣੇ ਸਥਾਪਿਤ ਕੀਤੇ
NewsBreaking NewsIndiaLatest Newsਕਾਬੁਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਭਾਰਤ ਪਹੁੰਚੇ ਸਿੱਖ, ਕੇਂਦਰੀ ਮੰਤਰੀ ਸਿਰ ‘ਤੇ ਰੱਖ ਕੇ ਬਾਹਰ ਲਿਆਏBunty25/08/2021 by Bunty25/08/20210563 ਦਿੱਲੀ – ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ‘ਚ ਹਾਲਾਤ ਖਰਾਬ ਹਨ। ਇਸ ਦੌਰਾਨ ਇੱਥੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਦਾ ਸਿਲਸਿਲਾ ਜਾਰੀ ਹੈ। ਤਾਜ਼ਾ ਖ਼ਬਰ
NewsBreaking NewsIndiaLatest Newsਅਫ਼ਗਾਨਿਸਤਾਨ ਦੇ ਮੁੱਦੇ ‘ਤੇ ਹੋਈ ਮੋਦੀ-ਪੁਤਿਨ ‘ਚ ਅਹਿਮ ਗੱਲਬਾਤ, ਰੂਸ ਨੇ ਕੀਤਾ ਹੈ ਤਾਲਿਬਾਨ ਦਾ ਸਮਰਥਨBunty25/08/2021 by Bunty25/08/20210582 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਅਫ਼ਗਾਨਿਸਤਾਨ ਦੇ ਮੁੱਦੇ ‘ਤੇ ਆਪਣੇ ਪੁਰਾਣੇ ਸਹਿਯੋਗੀ ਰੂਸ ਨਾਲ ਗੱਲ ਕੀਤੀ ਹੈ। ਰੂਸ ਦੇ ਰਾਸ਼ਟਰਪਤੀ
NewsBreaking NewsIndiaLatest Newsਅਫ਼ਗ਼ਾਨਿਸਤਾਨ ਤੋਂ ਭਾਰਤੀਆਂ ਨੂੰ ਕੱਢਣ ’ਚ ਲੱਗੀ ਸਰਕਾਰBunty25/08/2021 by Bunty25/08/20210965 ਨਵੀਂ ਦਿੱਲੀ – ਅਫ਼ਗ਼ਾਨਿਸਤਾਨ ’ਚ ਜਾਰੀ ਸੰਕਟ ਦੌਰਾਨ ਭਾਰਤ ਸਰਕਾਰ ਲਗਾਤਾਰ ਉੱਥੋਂ ਆਪਣੇ ਨਾਗਰਿਕਾਂ ਨੂੰ ਕੱਢਣ ’ਚ ਲੱਗੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਅਜੇ ਤਕ ਤਕਰੀਬਨ
NewsBreaking NewsIndiaLatest Newsਦੇਸ਼ ਨੂੰ ਇਕ ਹੋਰ ਕੋਰੋਨਾ ਵੈਕਸੀਨ ਮਿਲਣ ਦੀ ਵਧੀ ਉਮੀਦBunty25/08/2021 by Bunty25/08/20210790 ਨਵੀਂ ਦਿੱਲੀ – ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ‘ਚ ਦੇਸ਼ ਨੂੰ ਇਕ ਹੋਰ ਵੈਕਸੀਨ ਮਿਲਣ ਦੀ ਉਮੀਦ ਵਧ ਗਈ ਹੈ। ਦੇਸ਼ ਦੀ ਪਹਿਲੀ ਐੱਮਆਰਐੱਨਏ ਅਧਾਰਤ ਵੈਕਸੀਨ
NewsBreaking NewsIndiaLatest Newsਸੋਪੋਰ ‘ਚ 14 ਘੰਟੇ ਚੱਲਿਆ ਮੁਕਾਬਲਾ, ਟੀਆਰਐੱਫ ਦੇ ਤਿੰਨ ਅੱਤਵਾਦੀ ਢੇਰBunty25/08/2021 by Bunty25/08/20210510 ਸ੍ਰੀਨਗਰ – ਉੱਤਰੀ ਕਸ਼ਮੀਰ ਦੇ ਸੋਪੋਰ ‘ਚ ਸੋਮਵਾਰ ਰਾਤ ਸ਼ੁਰੂ ਹੋਇਆ ਮੁਕਾਬਲਾ ਮੰਗਲਵਾਰ ਦੁਪਹਿਰ ਨੂੰ 14 ਘੰਟਿਆਂ ਬਾਅਦ ਟੀਆਰਐੱਫ (ਦ ਰਜ਼ਿਸਟੈਸ ਫਰੰਟ, ਜੰਮੂ ਕਸ਼ਮੀਰ) ਦੇ ਤਿੰਨ
BollywoodNewsBreaking NewsLatest News‘ਘਮੰਡੀ, ਬੇਵਕੂਫ ਔਰਤ’ ਕਹਿਣ ਵਾਲੇ ਟ੍ਰੋਲਰਜ਼ ਨੂੰ ਹੁਣ ਕਿਆਰਾ ਅਡਵਾਣੀ ਨੇ ਦਿੱਤਾ ਜਵਾਬBunty25/08/2021 by Bunty25/08/20210944 ਨਵੀਂ ਦਿੱਲੀ – ਬਾਲੀਵੁੱਡ ਅਦਾਕਾਰਾ ਕਿਆਰ ਅਡਵਾਣੀ ਦੇ ਸਿਤਾਰੇ ਦਿਨੋਂ ਦਿਨ ਬੁਲੰਦੀਆਂ ‘ਤੇ ਹਨ। ਕਿਆਰਾ ਨੇ ਪਿਛਲੇ ਕੁਝ ਸਮੇਂ ‘ਚ ਬੈਕ-ਟੂ-ਬੈਕ ਕਈ ਹਿੱਟ ਫਿਲਮਾਂ ਦਿੱਤੀਆਂ
NewsBreaking NewsLatest NewsPunjabਕਾਂਗਰਸ ਦੇ ਇਹ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਹੱਕ ‘ਚ ਨਿੱਤਰੇ,Bunty25/08/2021 by Bunty25/08/20210274 ਚੰਡੀਗੜ੍ਹ – 20 ਤੋਂ ਵੱਧ ਕਾਂਗਰਸੀ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਵਿੱਚੋਂ 7 ਵਿਧਾਇਕਾਂ ਜਿਨ੍ਹਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਕਰਨ
NewsBreaking NewsInternationalLatest Newsਟੀਟੀਪੀ ਨੂੰ ਆਪਣੀ ਜ਼ਮੀਨ ਦਾ ਇਸਤੇਮਾਲ ਨਹੀਂ ਕਰਨ ਦੇਵੇਗਾ ਤਾਲਿਬਾਨBunty25/08/2021 by Bunty25/08/20210310 ਇਸਲਾਮਾਬਾਦ – ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਸੋਮਵਾਰ ਨੂੰ ਕਿਹਾ ਕਿ ਅਫ਼ਗਾਨ ਤਾਲਿਬਾਨ ਨੇ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ