NewsBreaking NewsInternationalLatest Newsਭਾਰਤ ਨੂੰ ਸਾਲ ਦੇ ਅਖ਼ੀਰ ਤਕ ਮਿਲ ਜਾਵੇਗਾ ਐੱਸ-400 ਮਿਜ਼ਾਈਲ ਸਿਸਟਮBunty25/08/2021 by Bunty25/08/20210270 ਮਾਸਕੋ – ਭਾਰਤ ਨੂੰ ਇਸ ਸਾਲ ਦੇ ਅਖ਼ੀਰ ਤਕ ਰੂਸੀ ਮਿਜ਼ਾਈਲ ਰੱਖਿਆ ਸਿਸਟਮ ਐੱਸ-400 ਮਿਲਣ ਜਾ ਰਿਹਾ ਹੈ। ਜ਼ਮੀਨ ਤੋਂ ਹਵਾ ‘ਚ ਮਾਰ ਕਰਨ ਵਾਲੀ
NewsBreaking NewsInternationalLatest Newsਦੱਖਣੀ ਚੀਨ ਸਾਗਰ ‘ਤੇ ਆਪਣੇ ਦਾਅਵੇ ਲਈ ਧਮਕਾਉਂਦੈ ਚੀਨ : ਕਮਲਾ ਹੈਰਿਸBunty25/08/2021 by Bunty25/08/20210466 ਸਿੰਗਾਪੁਰ – ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਚੀਨ ‘ਤੇ ਦੱਖਣੀ ਚੀਨ ਸਾਗਰ ‘ਚ ਨਾਜਾਇਜ਼ ਤਰੀਕੇ ਨਾਲ ਆਪਣੇ ਦਾਅਵਾ ਕਰਦਿਆਂ ਖੇਤਰੀ ਦੇਸ਼ਾਂ ਨੂੰ ਧਮਕਾਉਣ ਤੇ
NewsBreaking NewsLatest NewsPunjabਗੰਨੇ ਦੀਆਂ ਕੀਮਤਾਂ ਵਿੱਚ ਵਾਧੇ ਦਾ ਸੁਖਦੇਵ ਸਿੰਘ ਢੀਂਡਸਾ ਵੱਲੋਂ ਸਵਾਗਤBunty25/08/202125/08/2021 by Bunty25/08/202125/08/20210567 ਚੰਡੀਗੜ੍ਹ – ਗੰਨੇ ਦੀਆਂ ਕੀਮਤਾਂ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਅੱਜ ਪੰਜਾਬ ਸਰਕਾਰ ਵੱਲੋਂ ਗੰਨੇ ਦੀ
NewsBreaking NewsIndiaLatest Newspagesਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦBunty25/08/2021 by Bunty25/08/202101529 ਫ਼ਾਜ਼ਿਲਕਾ – ਭਾਰਤ-ਪਾਕਿ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ ਵਿਚ ਬੀਐੱਸਐੱਫ ਦੇ ਜਵਾਨਾਂ ਨੇ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਬੋਹਰ
NewsBreaking NewsIndiaLatest Newsਨਵਜੋਤ ਸਿੱਧੂ ਦੇ ਸਲਾਹਕਾਰਾਂ ਦੀ ਟਿੱਪਣੀ ਤੋਂ ਪਾਰਟੀ ਨੇ ਝਾੜਿਆ ਪੱਲਾBunty25/08/2021 by Bunty25/08/20210403 ਦੇਹਰਾਦੂਨ – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਦੇ ਵਿਵਾਦਤ ਬਿਆਨਾਂ ਤੋ ਕਾਂਗਰਸ ਨੇ ਕਿਨਾਰਾ ਕਰਦੇ ਹੋਏ ਸਖਤ ਰੁਖ਼ ਅਪਣਾਉਣ ਦੇ ਸੰਕੇਤ
NewsBreaking NewsLatest NewsPunjabਸਵੈ-ਨਿਰਭਰ ਭਾਰਤ ਤਹਿਤ 11 ਹਜ਼ਾਰ ਰੁਜ਼ਗਾਰ ਦੇਵੇਗੀ ਓਈਐੱਲBunty25/08/2021 by Bunty25/08/20210656 ਨਵੀਂ ਦਿੱਲੀ – ਨਿੱਜੀ ਖੇਤਰ ਦੀ ਘਰੇਲੂ ਕੰਪਨੀ ਆਪਟਿਮਸ ਇਲੈਕਟ੍ਰਾਨਿਕਸ ਲਿਮਟਿਡ (ਓਈਐੱਲ) ਨੇ ਸਵੈ ਨਿਰਭਰ ਭਾਰਤ ਸਕੀਮ ਤਹਿਤ ਤਾਇਵਾਨ ਦੀ ਪ੍ਰਮੁੱਖ ਇਲੈਕਟ੍ਰਾਨਿਕ ਕੰਪਨੀ ਵਿਸਟ੍ਰਾਨ ਇਨਫੋਕਾਮ ਮੈਨੂਫੈਕਚਰਿੰਗ
NewsBreaking NewsIndiaLatest Newsਨੀਮ ਫ਼ੌਜੀ ਬਲਾਂ ਨੂੰ ਪਹਿਲੀ ਵਾਰ ਮਿਲਣਗੀਆਂ ਬੀਆਈਐੱਸ ਮਾਰਕ ਸਵਦੇਸ਼ੀ ਬੁਲਟ ਪਰੂਫ ਜੈਕਟਾਂBunty25/08/2021 by Bunty25/08/20210403 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ ਨਿਰਭਰ ਭਾਰਤ ਵਿਜ਼ਨ ਤਹਿਤ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਨੂੰ ਪਹਿਲੀ ਵਾਰ ਭਾਰਤੀ ਸਟੈਂਡਰਡ ਬਿਊਰੋ (ਬੀਆਈਐੱਸ)
NewsBreaking NewsLatest NewsSportਪੈਰਾ-ਓਲੰਪਿਕ ਖੇਡਾਂ ਦਾ ਸ਼ਾਨਦਾਰ ਆਗ਼ਾਜ਼, ਕੋਰੋਨਾ ਦੀਆਂ ਰੁਕਾਵਟਾਂ ਵਿਚਾਲੇ ਅੱਗੇ ਵਧਣ ਦਾ ਦਿੱਤਾ ਗਿਆ ਸੰਦੇਸ਼Bunty25/08/2021 by Bunty25/08/20210484 ਟੋਕੀਓ – ਪੈਰਾ ਅਥਲੀਟਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ 16ਵੀਆਂ ਪੈਰਾ ਓਲੰਪਿਕ ਖੇਡਾਂ ਦਾ ਉਦਘਾਟਨ ਸਮਾਗਮ ਮੰਗਲਵਾਰ ਨੂੰ ਇੱਥੇ ਸ਼ੁਰੂ ਹੋਇਆ ਜਿਸ ਵਿਚ ਕੋਵਿਡ-19
NewsBreaking NewsIndiaLatest Newsਮੈਨੂਫੈਕਚਰਿੰਗ ‘ਚ ਭਾਰਤ ਨੇ ਗੱਡਿਆ ਦੁਨੀਆ ‘ਚ ਝੰਡਾBunty25/08/2021 by Bunty25/08/20210324 ਨਵੀਂ ਦਿੱਲੀ – ਅਮਰੀਕਾ ਨੂੰ ਪਛਾੜ ਕੇ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਆਕਰਸ਼ਕ ਮੈਨੂਫੈਕਚਰਿੰਗ ਹੱਬ ਬਣ ਗਿਆ ਹੈ। ਰੀਅਲ ਅਸਟੇਟ ਸਲਾਹਕਾਰ ਕੁਸ਼ਮੈਨ ਐਂਡ ਵੇਕਫੀਲਡ
NewsBreaking NewsIndiaLatest Newsਫ਼ੌਜ ਦੀਆਂ ਦੋ ਕੰਪਨੀਆਂ ਹੋ ਜਾਂਦੀਆਂ ਹਥਿਆਰਾਂ ਨਾਲ ਲੈਸBunty25/08/2021 by Bunty25/08/20210593 ਸ਼੍ਰੀਨਗਰ – 225 ਹੱਥਗੋਲ਼ੇ, ਲਗਪਗ 80 ਪਿਸਤੌਲ, 200 ਦੇ ਕਰੀਬ ਅਸਾਲਟ ਰਾਈਫਲਾਂ, 60 ਕਿੱਲੋ ਧਮਾਕਾਖੇਜ਼ ਸਮੱਗਰੀ, ਇਕ ਦਰਜਨ ਰਾਕਟ ਲਾਂਚਰ ਸਮੇਤ ਭਾਰੀ ਮਾਤਰਾ ’ਚ ਹਥਿਆਰਾਂ ਦਾ