NewsBreaking NewsIndiaLatest Newsਫ਼ੌਜ ਦੀਆਂ ਦੋ ਕੰਪਨੀਆਂ ਹੋ ਜਾਂਦੀਆਂ ਹਥਿਆਰਾਂ ਨਾਲ ਲੈਸBunty25/08/2021 by Bunty25/08/20210593 ਸ਼੍ਰੀਨਗਰ – 225 ਹੱਥਗੋਲ਼ੇ, ਲਗਪਗ 80 ਪਿਸਤੌਲ, 200 ਦੇ ਕਰੀਬ ਅਸਾਲਟ ਰਾਈਫਲਾਂ, 60 ਕਿੱਲੋ ਧਮਾਕਾਖੇਜ਼ ਸਮੱਗਰੀ, ਇਕ ਦਰਜਨ ਰਾਕਟ ਲਾਂਚਰ ਸਮੇਤ ਭਾਰੀ ਮਾਤਰਾ ’ਚ ਹਥਿਆਰਾਂ ਦਾ
NewsBreaking NewsInternationalLatest Newsਟੀਟੀਪੀ ਨੂੰ ਆਪਣੀ ਜ਼ਮੀਨ ਦਾ ਇਸਤੇਮਾਲ ਨਹੀਂ ਕਰਨ ਦੇਵੇਗਾ ਤਾਲਿਬਾਨBunty25/08/2021 by Bunty25/08/20210404 ਇਸਲਾਮਾਬਾਦ – ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਸੋਮਵਾਰ ਨੂੰ ਕਿਹਾ ਕਿ ਅਫ਼ਗਾਨ ਤਾਲਿਬਾਨ ਨੇ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ
NewsBreaking NewsLatest NewsPunjabਵੈਨਕੂਵਰ ’ਚ ਕਾਮਾਗਾਟਾਮਾਰੂ ਯਾਦਗਾਰ ’ਤੇ ਮਲ਼ੀ ਸਫੈਦੀBunty25/08/2021 by Bunty25/08/20210669 ਤਰਨਤਾਰਨ – ਮਈ 2014 ’ਚ ਕੈਨੇਡਾ ਦੇ ਸ਼ਹਿਰ ਵੈਨਕੂਵਰ ’ਚ ਪਹੁੰਚੇ ਪੰਜਾਬ ਦੇ 376 ਸਵਾਰਾਂ ਵਾਲੇ ਜਪਾਨੀ ਜਹਾਜ਼ ਕਾਮਾਗਾਟਾਮਾਰੂ ਦੇ ਸਵਾਰਾਂ ਨੂੰ ਨਸਲਵਾਦੀ ਕਾਨੂੰਨ ਦੇ
NewsBreaking NewsIndiaLatest Newsਸੁਪਰੀਮ ਕੋਰਟ ਨੇ ਕਿਹਾ, ਕਿਸਾਨ ਅੰਦੋਲਨ ਦੇ ਚਲਦੇ ਬੰਦ ਸੜਕਾਂ ਦੀ ਸਮੱਸਿਆ ਦਾ ਹੱਲ ਲੱਭੇ ਕੇਂਦਰ ਸਰਕਾਰBunty24/08/2021 by Bunty24/08/20210528 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਤਿੰਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚਲ ਰਹੇ ਕਿਸਾਨਾਂ ਦੇ ਵਿਰੋਧ ਕਾਰਨ ਸੜਕਾਂ ਦੀ ਨਾਕੇਬੰਦੀ ਦਾ ਹੱਲ ਲੱਭਣ
NewsBreaking NewsInternationalLatest Newsਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ‘ਚ ਪਾਕਿਸਤਾਨ ਦਾ ਹੱਥBunty24/08/2021 by Bunty24/08/20210290 ਵਾਸ਼ਿੰਗਟਨ – ਅਫ਼ਗਾਨਿਸਤਾਨ ‘ਤੇ ਤਾਲਿਬਾਨ ਨੂੰ ਕਬਜ਼ਾ ਦਿਵਾਉਣ ‘ਚ ਪਾਕਿਸਤਾਨ ਦਾ ਹੱਥ ਹੋਣ ਦੀ ਗੱਲ ਫਿਰ ਸਾਹਮਣੇ ਆਈ ਹੈ। ਅਮਰੀਕਾ ਦੇ ਇਕ ਪ੍ਰਮੁੱਖ ਸੰਸਦ ਮੈਂਬਰ
NewsBreaking NewsInternationalLatest Newsਅਮਰੀਕਾ ਦਾ ਪੂਰਾ ਧਿਆਨ ਅਫ਼ਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ‘ਚ ਲੱਗ ਰਿਹੈ : ਹੈਰਿਸBunty24/08/2021 by Bunty24/08/20210638 ਸਿੰਗਾਪੁਰ – ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸਿੰਗਾਪੁਰ ਪਹੁੰਚਣ ‘ਤੇ ਕਿਹਾ ਕਿ ਅਮਰੀਕਾ ਫਿਲਹਾਲ ਆਪਣਾ ਪੂਰਾ ਧਿਆਨ ਅਫ਼ਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ‘ਤੇ
NewsBreaking NewsInternationalLatest Newsਅਫ਼ਗਾਨਿਸਤਾਨ ਦੀ ਪੰਚਸ਼ੀਰ ਘਾਟੀ ‘ਤੇ ਆਸਾਨ ਨਹੀਂ ਹੈ ਤਾਲਿਬਾਨ ਲਈ ਕਬਜ਼ਾ ਕਰਨਾBunty24/08/2021 by Bunty24/08/202101008 ਕਾਬੂਲ – ਅਫ਼ਗਾਨਿਸਤਾਨ ਦੀ ਪੰਚਸ਼ੀਰ ਘਾਟੀ ਦੇਸ਼ ਦਾ ਉਹ ਖੇਤਰ ਹੈ ਜਿਸ ‘ਤੇ ਹੁਣ ਤਕ ਤਾਲਿਬਾਨ ਦਾ ਕਬਜ਼ਾ ਨਹੀਂ ਹੋਇਆ ਹੈ। ਇਸ ਦੀ ਵਜ੍ਹਾ ਹੈ
BollywoodNewsBreaking NewsLatest Newsਪ੍ਰਿਅੰਕਾ ਚੋਪੜਾ ‘ਤੇ ਇਸ ਗੱਲ ਨੂੰ ਲੈ ਕੇ ਭੜਕ ਗਏ ਸੀ ਕਪਿਲ ਸ਼ਰਮਾ, ਗੁੱਸੇ ‘ਚ ਕਾਮੇਡੀਅਨ ਨੇ ਸੁੱਟਿਆ ਈਅਰਪੀਸBunty24/08/2021 by Bunty24/08/20210395 ਨਵੀਂ ਦਿੱਲੀ – ਕਪਿਲ ਸ਼ਰਮਾ ਅੱਜ ਸਾਡੇ ਦੇਸ਼ ਦੇ ਸਭ ਤੋਂ ਪਾਪੂਲਰ ਸਟੈਂਡ-ਅਪ ਕਾਮੇਡੀਅਨ ‘ਚੋਂ ਇਕ ਹੈ। ਆਪਣੇ ਸਟੈਂਡ-ਅਪ ਤੋਂ ਲੈ ਕੇ ਖੁਦ ਨੂੰ ਸ਼ੋਅ
NewsBreaking NewsInternationalLatest Newsਤਹਿਰੀਕ-ਏ-ਤਾਲਿਬਾਨ ਨੇ ਪਾਕਿਸਤਾਨ ਵਿਰੋਧੀ ਕਦਮਾਂ ਨੂੰ ਰੋਕਣ ਲਈ ਬਣਾਇਆ ਕਮਿਸ਼ਨBunty23/08/2021 by Bunty23/08/20210313 ਇਸਲਾਮਾਬਾਦ – ਅਫ਼ਗਾਨਿਸਤਾਨ ‘ਚ ਤਾਲਿਬਾਨ ਨੇ ਪਾਕਿਸਤਾਨ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਤਿੰਨ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਉਨ੍ਹਾਂ
NewsBreaking NewsInternationalLatest Newsਤਾਲਿਬਾਨ ਦੇ ਆਉਣ ਤੋਂ ਬਾਅਦ ਪਾਏ ਹੋਏ ਕੱਪੜਿਆਂ ‘ਚ ਭੱਜੇ ਗਨੀ : ਰਿਪੋਰਟBunty23/08/2021 by Bunty23/08/20210284 ਕਾਬੁਲ – ਅਫ਼ਗਾਨਿਸਤਾਨ ਦੇ ਹਟਾਏ ਗਏ ਰਾਸ਼ਟਰਪਤੀ ਅਸ਼ਰਫ਼ ਗਨੀ ਤਾਲਿਬਾਨ ਦੇ ਕਬਜ਼ੇ ਲਈ ਤਿਆਰ ਨਹੀਂ ਸਨ। ਬੀਤੇ ਐਤਵਾਰ ਨੂੰ ਉਹ ਸਿਰਫ਼ ਆਪਣੇ ਪਾਏ ਹੋਏ ਕੱਪੜਿਆਂ