NewsBreaking NewsIndiaLatest Newsਮੱਠਾ ਰਿਹਾ ਦਿੱਲੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੀਆਂ ਵੋਟਾਂ ਦਾ ਉਤਸ਼ਾਹ ,ਮਹਿਜ਼ 37.27 ਫੀਸਦੀ ਹੋਈ ਵੋਟਿੰਗBunty23/08/2021 by Bunty23/08/20210831 ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸ਼ੁਰੂ ਹੋ ਗਈ ਹੈ। ਸਵੇਰੇ 8 ਵਜੇ ਤੋਂ ਸਿੱਖ ਵੋਟਰਾਂ ਨੇ ਵੋਟ ਪਾਉਣੀ ਸ਼ੁਰੂ ਕਰ
NewsBreaking NewsInternationalLatest Newsਪਾਕਿਸਤਾਨ ਆਪਣੇ ਫ਼ਾਇਦੇ ਲਈ ਭਾਰਤ ਦਾ ਅਸਰ ਘੱਟ ਕਰਨ ‘ਚ ਜੁਟਿਆBunty23/08/2021 by Bunty23/08/20210447 ਵਾਸ਼ਿੰਗਟਨ – ਅਮਰੀਕਾ ਖ਼ੁਫ਼ੀਆ ਏਜੰਸੀਆਂ ਦੇ ਹਵਾਲੇ ਨਾਲ ਸਾਹਮਣੇ ਆਈ ਅਮਰੀਕੀ ਸਰਕਾਰ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਆਪਣੇ ਰਣਨੀਤਕ ਫ਼ਾਇਦੇ ਲਈ ਅਫ਼ਗਾਨਿਸਤਾਨ ਦੀ ਖਾਨਾਜੰਗੀ ਦਾ ਇਸਤੇਮਾਲ
NewsBreaking NewsInternationalLatest Newsਕਾਬੁਲ ਅੰਤਰਰਾਸ਼ਟਰੀ ਏਅਰਪੋਰਟ ਨੇੜੇ ਤਾਲਿਬਾਨ ਨੇ ਭੀੜ ‘ਤੇ ਚਲਾਈਆਂ ਗੋਲ਼ੀ, 7 ਅਫਗਾਨੀ ਨਾਗਰਿਕਾਂ ਦੀ ਮੌਤBunty23/08/2021 by Bunty23/08/20210360 ਕਾਬੁਲ – ਅਫ਼ਗਾਨਿਸਤਾਨ ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਮਚੀ ਭਾਜੜਾਂ ਵਿਚਕਾਰ ਕਾਬੁਲ ਅੰਤਰਰਾਸ਼ਟਰੀ ਏਅਰਪੋਰਟ ਦੇ ਬਾਹਰ ਇਕੱਠੀ ਹੋਈ ਲੋਕਾਂ ਦੀ ਭੀੜ ‘ਚ ਸ਼ਾਮਲ 7
BollywoodBreaking NewsLatest Newsਸਰਗੁਣ ਮਹਿਤਾ ‘ਪ੍ਰੋਡਕਸ਼ਨ ਨੰਬਰ 41’ ਅਕਸ਼ੇ ਨਾਲ ਨਜ਼ਰ ਆਵੇਗੀadmin22/08/2021 by admin22/08/20210455 ਮੁੰਬਈ – ਪੰਜਾਬੀ ਇੰਡਸਟਰੀ ਦੇ ਸਭ ਤੋਂ ਵੱਡੇ ਫਿਲਮੀ ਸਿਤਾਰਿਆਂ ਵਿੱਚੋਂ ਇੱਕ, ਸਰਗੁਣ ਮਹਿਤਾ ਨੇ ਆਪਣੇ ਆਉਣ ਵਾਲੇ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਸਰਗੁਣ ਨੇ ਆਉਣ
NewsBreaking NewsIndiaLatest News2022 ਤਕ ਮੁਲਾਜ਼ਮਾਂ ਦੇ ਪੀਐੱਫ ਦਾ ਭੁਗਤਾਨ ਕਰੇਗੀ ਕੇਂਦਰ ਸਰਕਾਰ : ਵਿੱਤ ਮੰਤਰੀBunty22/08/2021 by Bunty22/08/20210478 ਨਵੀਂ ਦਿੱਲੀ – ਕੋਵਿਡ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੌਕਰੀ ਗੁਆਉਣ ਵਾਲਿਆਂ ਲਈ ਸਰਕਾਰ ਸੌਗਾਤ ਲੈ ਕੇ ਆਈ ਹੈ, ਦੀ ਡੈੱਡਲਾਈਨ ਨੂੰ ਸਰਕਾਰ ਦੁਆਰਾ
NewsBreaking NewsIndiaLatest Newsਲਗਾਤਾਰ ਘੱਟ ਰਹੇ ਹਨ ਸਰਗਰਮ ਮਾਮਲੇ, ਹੁਣ ਰਹਿ ਗਏ ਤਿੰਨ ਲੱਖ 61 ਹਜ਼ਾਰBunty22/08/2021 by Bunty22/08/202101260 ਨਵੀਂ ਦਿੱਲੀ – ਤੀਸਰੀ ਲਹਿਰ ਦੇ ਖ਼ਦਸ਼ੇ ਵਿਚਾਲੇ ਕੋਰੋਨਾ ਮਹਾਮਾਰੀ ਦੀ ਸਥਿਤੀ ’ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਸਰਗਰਮ ਮਾਮਲੇ ਲਗਾਤਾਰ ਘੱਟ ਰਹੇ ਹਨ। ਪਿਛਲੇ
NewsBreaking NewsIndiaLatest Newsਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਭਲਕੇ, ਪ੍ਰਚਾਰ ’ਚ ਹਾਵੀ ਰਹੇ ਕਈ ਮੁੱਦੇBunty22/08/2021 by Bunty22/08/20210311 ਨਵੀਂ ਦਿੱਲੀ – ਐਤਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੀਆਂ ਚੋਣਾਂ ਹਨ। ਚੋਣ ਪ੍ਰਚਾਰ ਦੌਰਾਨ ਕਈ ਮੁੱਦੇ ਚੁੱਕੇ ਗਏ। ਸ਼੍ਰੋਮਣੀ ਅਕਾਲੀ ਦਲ (ਬ)
NewsBreaking NewsInternationalLatest Newsਪਾਕਿਸਤਾਨ ’ਚ ਚੀਨੀ ਕਾਫਿਲੇ ’ਤੇ ਹਮਲਾ, ਦੋ ਮਰੇ, ਚੀਨ ਨੇ ਘਟਨਾ ’ਤੇ ਸਖ਼ਤ ਵਿਰੋਧ ਪ੍ਰਗਟਾਇਆBunty22/08/2021 by Bunty22/08/20210784 ਸ਼ੰਘਾਈ – ਪਾਕਿਸਤਾਨ ਦੇ ਬਲੋਚਿਸਤਾਨ ’ਚ ਚੀਨੀ ਨਾਗਰਿਕਾਂ ਦੇ ਕਾਫਿਲੇ ’ਤੇ ਮੁੜ ਤੋਂ ਆਤਮਘਾਤੀ ਹਮਲਾ ਕੀਤਾ ਗਿਆ। ਇਸ ਹਮਲੇ ’ਚ ਇਕ ਚੀਨੀ ਨਾਗਰਿਕ ਜ਼ਖ਼ਮੀ ਹੋ
NewsBreaking NewsLatest Newsਐਂਬੂਲੈਂਸ ਜ਼ਰੀਏ ਐੱਸਐੱਸਪੀ ਦਫ਼ਤਰ ਪੁੱਜੀ ਮੁਟਿਆਰ, ਕੋਰਟ ਮੈਰਿਜ ਕਰਨ ’ਤੇ ਮੁਟਿਆਰ ਦੇ ਭਰਾਵਾਂ ਨੇ ਤੋੜ ਦਿੱਤੀਆਂ ਸਨ ਦੋਵੇਂ ਲੱਤਾਂBunty22/08/2021 by Bunty22/08/20210541 ਮੁਰਾਦਾਬਾਦ – ਇਕ ਮਹੀਨੇ ਪਹਿਲੇ ਪ੍ਰੇਮੀ ਨਾਲ ਕੋਰਟ ਵਿਚ ਵਿਆਹ ਕਰ ਕੇ ਵਾਪਸ ਘਰ ਪਰਤਣ ’ਤੇ ਭਰਾਵਾਂ ਨੇ ਭੈਣ ਦੇ ਘਰ ਵਿਚ ਦਾਖ਼ਲ ਹੋ ਕੇ
NewsBreaking NewsLatest NewsSportਡਬਲਯੂਐੱਨਬੀਏ ਦੇ ਅਭਿਆਸ ਪ੍ਰੋਗਰਾਮ ’ਚ ਚੁਣੇ ਜਾਣ ਤੋਂ ਬਾਅਦ ਖ਼ੁਸ਼ ਹੈ ਭਾਰਤੀ ਖਿਡਾਰਨ ਪਰਣਿਕਾBunty22/08/2021 by Bunty22/08/20210406 ਨਵੀਂ ਦਿੱਲੀ – ਦੁਨੀਆ ਦੀ ਸਭ ਤੋਂ ਵੱਡੀ ਅਮਰੀਕਾ ਦੀ ਬਾਸਕਟਬਾਲ ਸੰਸਥਾ ਐੱਨਬੀਏ (ਰਾਸ਼ਟਰੀ ਬਾਸਕਟਬਾਲ ਸੰਘ) ਪੂਰੇ ਵਿਸ਼ਵ ਤੋਂ ਕੁਝ ਚੋਣਵੀਆਂ ਧੀਆਂ ਨੂੰ ਆਪਣੇ ਮਹਿਲਾ