Punjab‘ਜੇ ਕਾਨੂੰਨ ਸਹੀ ਢੰਗ ਨਾਲ ਬਣਾਏ ਗਏ ਹੁੰਦੇ ਤਾਂ ਪੀੜਤ ਖੁਦਕੁਸ਼ੀ ਕਰਨ ਲਈ ਮਜਬੂਰ ਨਾ ਹੁੰਦੇ’admin12/12/202412/12/2024 by admin12/12/202412/12/20240151 ਚੰਡੀਗੜ੍ਹ – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ’ਚ ਇਕ ਵਿਅਕਤੀ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਜੇਕਰ ਕਾਨੂੰਨ ਸਹੀ
IndiaPunjabਡੱਲੇਵਾਲ ਨੂੰ ਕੁੱਝ ਹੋਇਆ ਤਾਂ ਪੈਦਾ ਹੋਣ ਵਾਲੀ ਸਥਿਤੀ ਲਈ ਸਰਕਾਰ ਹੋਵੇਗੀ ਜ਼ਿੰਮੇਵਾਰ – ਪੰਧੇਰadmin12/12/202412/12/2024 by admin12/12/202412/12/20240182 ਚੰਡੀਗੜ੍ਹ – ਸ਼ੰਭੂ ਅਤੇ ਖਨੌਰੀ ਬਾਰਡਰ ਉਪਰ ਕਿਸਾਨਾਂ ਦੇ ਮੋਰਚੇ ਜਾਰੀ ਹਨ ਅਤੇ ਅੱਜ ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਅਤੇ ਕਿਸਾਨ-ਮਜ਼ਦੂਰ ਮੋਰਚੇ ਦੇ ਸੱਦੇ ਉਪਰ
Punjabਬੀਕੇਯੂ ਡਕੌਂਦਾ ਵੱਲੋਂ ਸਾਉਣੀ ਫ਼ਸਲ ਫੰਡ ਮੁਹਿੰਮ ਸ਼ੁਰੂ: ਨਾਨਕ ਸਿੰਘ ਅਮਲਾ ਸਿੰਘ ਵਾਲਾ admin12/12/202412/12/2024 by admin12/12/202412/12/20240140 ਮਹਿਲਕਲਾਂ – ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਬਲਾਕ ਮਹਿਲਕਲਾਂ ਵੱਲੋਂ ਸਾਉਣੀ ਫ਼ਸਲ ਫੰਡ ਮੁਹਿੰਮ ਇਤਿਹਾਸਕ ਪਿੰਡ ਰਾਏਸਰ ਤੋਂ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਦਿੰਦਿਆਂ ਅਮਨਦੀਪ
Punjabਸੰਯੁਕਤ ਕਿਸਾਨ ਮੋਰਚਾ ਡੱਲੇਵਾਲ ਦੀ ਸਿਹਤ ‘ਤੇ ਚਿੰਤਤ: ਸੰਘਰਸ਼ ਦੀ ਰਣਨੀਤੀ ਨੂੰ ਫਾਈਨਲ ਕਰਨ ਲਈ ਮੁੜ ਮੀਟਿੰਗ 24 ਨੂੰadmin12/12/202412/12/2024 by admin12/12/202412/12/20240229 ਲੁਧਿਆਣਾ, (ਦਲਜੀਤ ਕੌਰ ) – ਸੰਯੁਕਤ ਕਿਸਾਨ ਮੋਰਚਾ ਦੇ ਪੰਜਾਬ ਚੈਪਟਰ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸਥਾਨਕ ਪੰਜਾਬੀ ਭਵਨ ਵਿਖੇ ਹੋਈ ਜਿਸ ਵਿੱਚ ਕਿਸਾਨ ਆਗੂ
CulturePunjabਤ੍ਰਿਪੁਰਾ ਦੀ ਧਰਤੀ ‘ਤੇ ਸੀਬਾ ਦੇ ਗੱਭਰੂਆਂ ਨੇ ਪਾਈਆਂ ਧਮਾਲਾਂ !admin12/12/202412/12/2024 by admin12/12/202412/12/20240799 ਲਹਿਰਾਗਾਗਾ – ਦੇਸ਼ ਦੇ ਪੂਰਬੀ ਸੂਬੇ ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਵਿਖੇ ਹੋਏ ‘ਵਿਰਾਸਤੀ ਮੇਲੇ’ ਦੌਰਾਨ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੇ ਵਿਦਿਆਰਥੀਆਂ ਨੇ ਭੰਗੜੇ ਦੀ
Articlesਬੇਸ਼ਰਮੀ ਦੀ ਹੱਦ !admin11/12/202411/12/2024 by admin11/12/202411/12/20240250 ਸੰਨ 1999 ਦੀ ਗੱਲ ਹੈ ਕਿ ਮੈਂ ਖੰਨਾ ਪੁਲਿਸ ਜਿਲ੍ਹੇ ਦੀ ਪਾਇਲ ਸਬ ਡਵੀਜ਼ਨ ਵਿਖੇ ਬਤੌਰ ਡੀ.ਐਸ.ਪੀ. ਤਾਇਨਾਤ ਸੀ। ਇੱਕ ਦਿਨ ਮੈਂ ਦਫਤਰ ਬੈਠਾ ਸੀ
ArticlesAustralia & New ZealandInternationalSportਆਸਟ੍ਰੇਲੀਆ ਨਹੀਂ ਸਾਊਦੀ-ਅਰਬ ‘ਚ ਹੋਵੇਗਾ ਪੁਰਸ਼ ਫੁੱਟਬਾਲ ਵਿਸ਼ਵ ਕੱਪ 2034 !admin14/12/202414/12/2024 by admin14/12/202414/12/20240171 10 ਸਾਲਾਂ ਵਿੱਚ – ਛੇ ਮਹੀਨੇ ਇਧਰ ਜਾਂ ਉਧਰ – 11 ਦਸੰਬਰ ਨੂੰ ਫੀਫਾ ਨੇ ਅਧਿਕਾਰਤ ਤੌਰ ‘ਤੇ ਸਾਊਦੀ ਅਰਬ ਨੂੰ ਪੁਰਸ਼ਾਂ ਦੇ ਫੁਟਬਾਲ ਵਿੱਚ
Punjabਮੁੱਖ-ਮੰਤਰੀ ਵੱਲੋਂ 1754 ਅੰਗਹੀਣਾਂ ਦੀ ਸਿੱਧੀ ਭਰਤੀ ਦਾ ਐਲਾਨ !admin11/12/202411/12/2024 by admin11/12/202411/12/20240180 ਚੰਡੀਗੜ੍ਹ – ਅੰਗਹੀਣਾਂ ਵਿਅਕਤੀਆਂ (ਪੀ.ਡਬਲਯੂ.ਡੀ.) ਦੀ ਭਲਾਈ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ
Punjabਮਹਾਨ ਕੋਸ਼ ‘ਚ ਤਰੁੱਟੀਆਂ ਬਾਰੇ ਰਿਪੋਰਟ 3 ਹਫ਼ਤਿਆਂ ਵਿੱਚ ਸੌਂਪੀ ਜਾਵੇ: ਪੰਜਾਬ ਵਿਧਾਨ ਸਭਾadmin11/12/202411/12/2024 by admin11/12/202411/12/20240152 ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਸ਼ਾਬਦਿਕ ਗਲਤੀਆਂ ਵਾਲੇ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਪੰਜਾਬੀ, ਹਿੰਦੀ
Punjabਹਰਦੀਪ ਸਿੰਘ ਮੁੰਡੀਆਂ ਵੱਲੋਂ ਕੇਂਦਰੀ ਜਲ ਸ਼ਕਤੀ ਮੰਤਰੀ ਨੂੰ ਜਲ ਜੀਵਨ ਮਿਸ਼ਨ ਦੀ ਬਕਾਇਆ ਰਾਸ਼ੀ ਜਾਰੀ ਕਰਨ ਦੀ ਅਪੀਲ !admin11/12/202411/12/2024 by admin11/12/202411/12/20240162 ਚੰਡੀਗੜ੍ਹ – ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਕੇਂਦਰੀ ਜਲ ਸ਼ਕਤੀ ਮੰਤਰੀ ਸ੍ਰੀ ਸੀ.ਆਰ. ਪਾਟਿਲ ਨੂੰ ਪੰਜਾਬ ਵਿੱਚ ਜਲ