Indiaਉਤਰੀ ਭਾਰਤ ਵਿਚ ਠੰਢ ਨੇ ਜ਼ੋਰ ਫੜ ਲਿਆ ਦਿੱਲੀ, ਹਰਿਆਣਾ ਸਣੇ ਸੱਤ ਸੂਬਿਆਂ ਵਿਚ ਸੰਘਣੀ ਧੁੰਦ ਦੀ ਪੇਸ਼ੀਨਗੋਈBunty20/11/2024 by Bunty20/11/2024096 ਨਵੀਂ ਦਿੱਲੀ – ਇਸ ਵੇਲੇ ਉਤਰੀ ਭਾਰਤ ਵਿਚ ਠੰਢ ਨੇ ਜ਼ੋਰ ਫੜ ਲਿਆ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰ
Sportਨਡਾਲ ਆਪਣੇ ਆਖਰੀ ਮੈਚ ਚ ਹਾਰਿਆ, ਸਪੇਨ ਦੀ ਡੇਵਿਸ ਕੱਪ ਮੁਹਿੰਮ ਦਾ ਅੰਤBunty21/11/2024 by Bunty21/11/20240101 ਮਲਾਗਾ – ਪੇਸ਼ੇਵਰ ਖਿਡਾਰੀ ਦੇ ਤੌਰ ‘ਤੇ ਆਪਣੇ ਆਖਰੀ ਮੈਚ ‘ਚ ਰਾਫੇਲ ਨਡਾਲ ਨੂੰ ਵਿਸ਼ਵ ਦੇ 80ਵੇਂ ਨੰਬਰ ਦੇ ਖਿਡਾਰੀ ਬੋਟੀਚ ਵੈਨ ਡੇ ਜ਼ੈਂਡਸਕਲਪ ਨੇ
Sportਲਾਸ ਵੇਗਾਸ ਵਿਸ਼ਵ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਪੰਜਾਬੀਆਂ ਨੇ ਗੱਡੇ ਝੰਡੇ !admin20/11/202420/11/2024 by admin20/11/202420/11/20240110 ਫਰਿਜ਼ਨੋ (ਕੈਲੀਫੋਰਨੀਆਂ) – ਅਮਰੀਕਾ ਦੇ ਲਾਸ ਵੇਗਾਸ ਵਿੱਚ ਹੋਈ ਵਿਸ਼ਵ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਪੰਜਾਬੀਆਂ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਤਿੰਨ ਸੋਨ ਤਗਮੇ ਜਿੱਤ ਕੇ
Internationalਕੈਨੇਡਾ ਦੁਨੀਆਂ ਦੀ ਪੁਸ਼ਤਾਂ ਪੁਰਾਣੀ ਨਫ਼ਰਤੀ ਸੋਚ ਦਰਾਮਦ ਕਰਨੀ ਬੰਦ ਕਰੇ: ਸਟੀਵਨ ਹਾਰਪਰBunty20/11/2024 by Bunty20/11/20240111 ਵੈਨਕੂਵਰ – ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਨੇ ਕਿਹਾ ਹੈ ਕਿ ਕੈਨੇਡਾ ਨੂੰ ਦੁਨੀਆ ਦੇ ਲੋਕਾਂ ਦੀ ਪੁਸ਼ਤਾਂ ਪੁਰਾਣੀ ਨਫ਼ਰਤੀ ਸੋਚ ਨੂੰ ਆਪਣੀ
Internationalਦੱਖਣੀ ਕੋਰੀਆ ਦੇ ਹੁੰਡਈ ਮੋਟਰ ਪਲਾਂਟ ‘ਚ ਸਾਹ ਘੁੱਟਣ ਕਾਰਨ 3 ਲੋਕਾਂ ਦੀ ਮੌਤBunty20/11/2024 by Bunty20/11/20240101 ਸਿਓਲ – ਦੱਖਣੀ ਕੋਰੀਆ ਵਿਚ ਹੁੰਡਈ ਮੋਟਰ ਪਲਾਂਟ ਦੇ 3 ਖੋਜਕਰਤਾਵਾਂ ਦੀ ਮੰਗਲਵਾਰ ਨੂੰ ਸਾਹ ਘੁੱਟਣ ਨਾਲ ਮੌਤ ਹੋ ਗਈ। ਯੋਨਹਾਪ ਨਿਊਜ਼ ਏਜੰਸੀ ਨੇ ਇਹ
Internationalਪੁਤਿਨ ਨੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ’ਤੇ ਨਵੀਂ ਨੀਤੀ ’ਤੇ ਦਸਤਖਤ ਕੀਤੇBunty20/11/2024 by Bunty20/11/20240115 ਮਾਸਕੋ – ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਨਵੀਂ ਪ੍ਰਮਾਣੂ ਨੀਤੀ ’ਤੇ ਦਸਤਖਤ ਕਰਦਿਆਂ ਐਲਾਨ ਕੀਤਾ ਕਿ ਜੇਕਰ ਕੋਈ ਵੀ ਪ੍ਰਮਾਣੂ ਸ਼ਕਤੀ ਦਾ
Indiaਓਮ ਬਿਰਲਾ ਨੇ ਆਗਾਮੀ ਸਰਦ ਰੁੱਤ ਸੈਸ਼ਨ ਲਈ ਕੀਤੇ ਪ੍ਰਬੰਧਾਂ ਦਾ ਨਿਰੀਖਣ ਕੀਤਾBunty20/11/2024 by Bunty20/11/20240102 ਨਵੀਂ ਦਿੱਲੀ – ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਅੱਜ 18ਵੀਂ ਲੋਕ ਸਭਾ ਦੇ ਤੀਜੇ ਸੈਸ਼ਨ ਯਾਨੀ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਸੰਸਦ ਭਵਨ
LiteraturePunjabਖ਼ਾਲਸਾ ਕਾਲਜ ਵਿਖੇ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ-ਮੇਲੇ ਦਾ ਸ਼ਾਨੋ-ਸ਼ੌਕਤ ਨਾਲ ਉਦਘਾਟਨadmin20/11/202420/11/2024 by admin20/11/202420/11/20240143 ਅੰਮ੍ਰਿਤਸਰ – ਸਥਾਨਕ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਦੇ ਸਯੋਗ ਯਤਨਾਂ ਨਾਲ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ-ਮੇਲੇ
Punjabਭਰਾ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲੀ ਪੈਰੋਲBunty20/11/2024 by Bunty20/11/20240103 ਚੰਡੀਗੜ੍ਹ – ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਕੱਲ੍ਹ ਯਾਨੀ ਬੁੱਧਵਾਰ ਨੂੰ ਤਿੰਨ
Punjabਪੰਚਾਂ ਨੂੰ ਪਿੰਡ ਦੇ ਹਰ ਵਸਨੀਕ ਨਾਲ ਬਰਾਬਰ ਵਿਹਾਰ ਕਰਨਾ ਚਾਹੀਦਾ – ਮੁੱਖ ਮੰਤਰੀBunty20/11/202420/11/2024 by Bunty20/11/202420/11/20240135 ਸੰਗਰੂਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਸੂਬੇ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ