Indiaਰਾਹੁਲ ਵਿਦੇਸ਼ੀ ਧਰਤੀ ’ਤੇ ਭਾਰਤ ਨੂੰ ਕਰ ਰਹੇ ਬਦਨਾਮ, ਮੰਗਣੀ ਚਾਹੀਦੀ ਮੁਆਫ਼ੀ : ਗੋਇਲBunty12/09/2024 by Bunty12/09/2024098 ਨਵੀਂ ਦਿੱਲੀ – ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਅਮਰੀਕਾ ’ਚ ਕੀਤੀਆਂ ਟਿੱਪਣੀਆਂ ਦੀ ਆਲੋਚਨਾ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ
Internationalਪਰਥ ਵਿਖੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਬਿ੍ਰਸਬੇਨ ਚ ਪ੍ਰਦਰਸ਼ਨBunty12/09/2024 by Bunty12/09/20240153 ਬਿ੍ਰਸਬੇਨ -ਪਰਥ ਵਿਖੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਦੇ ਰੋਸ ‘ਚ ਬਿ੍ਰਸਬੇਨ ਦੀ ਸਿੱਖ ਸੰਗਤ ਵੱਲੋਂ ਸਮੂਹ ਗੁਰਦੁਆਰਾ ਸਾਹਿਬਾਨਾਂ ਦੇ ਸਹਿਯੋਗ ਨਾਲ ਬਿ੍ਰਸਬੇਨ ਸ਼ਹਿਰ ਚ
Bollywoodਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਨੇ ਛੱਤ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤBunty12/09/202412/09/2024 by Bunty12/09/202412/09/20240242 ਮੁੰਬਈ – ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨਾਲ ਜੁੜੀ ਦੁਖਦ ਖਬਰ ਸਾਹਮਣੇ ਆਈ ਹੈ। ਦਰਅਸਲ, ਅਦਾਕਾਰਾ ਦੇ ਪਿਤਾ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ।
Internationalਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਵੱਲੋਂ ਨੇਤਨਯਾਹੂ ਖ਼ਿਲਾਫ਼ ਗਿ੍ਰਫ਼਼ਤਾਰੀ ਵਾਰੰਟ ਜਾਰੀ ਕਰਨ ਦੀ ਮੰਗBunty12/09/2024 by Bunty12/09/20240281 ਤਹਿਰਾਨ – ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ਆਈ. ਸੀ. ਸੀ.) ਦੇ ਇਕ ਵਕੀਲ ਨੇ ਪ੍ਰੀ-ਟ੍ਰਾਇਲ ਚੈਂਬਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਰੱਖਿਆ ਮੰਤਰੀ ਯੋਵ
Internationalਪਾਕਿਸਤਾਨ ਨੂੰ ਮਿਲੀ ਦੂਜੀ ਮਹਿਲਾ ਵਿਦੇਸ਼ ਸਕੱਤਰ, ਸੰਭਾਲਿਆ ਕਾਰਜ ਭਾਰBunty12/09/2024 by Bunty12/09/20240191 ਇਸਲਾਮਾਬਾਦ – ਪਾਕਿਸਤਾਨ ਨੂੰ ਬੁੱਧਵਾਰ ਨੂੰ ਦੂਜੀ ਮਹਿਲਾ ਵਿਦੇਸ਼ ਸਕੱਤਰ ਮਿਲ ਗਈ ਹੈ, ਜਿਸ ਨਾਲ ਆਮਨਾ ਬਲੋਚ ਨੇ ਚੋਟੀ ਦਾ ਕੂਟਨੀਤਕ ਅਹੁਦਾ ਸੰਭਾਲ ਲਿਆ ਹੈ।
Internationalਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬੀ, 26 ਲੋਕਾਂ ਦੀ ਮੌਤBunty12/09/2024 by Bunty12/09/20240164 ਸੇਨੇਗਲ – ਅੱਜ ਕੱਲ ਪ੍ਰਵਾਸੀਆਂ ਨਾਲ ਭਰੀ ਕਿਸ਼ਤੀਆਂ ਦੇ ਪਲਟਣ ਦੇ ਮਾਮਲੇ ਦਿਨੋਂ-ਦਿਨ ਸਾਹਮਣੇ ਹੀ ਆਉਂਦੇ ਜਾ ਰਹੇ ਹਨ। ਦੱਸ ਦਈਏ ਕਿ ਅਜਿਹਾ ਹੀ ਇਕ
Internationalਨਡਾਲਾ ਵਾਸੀ ਦਾ ਅਮਰੀਕਾ ’ਚ ਗੋਲੀਆਂ ਮਾਰ ਕੇ ਕਤਲ, 35 ਸਾਲਾਂ ਤੋਂ ਰਹਿ ਰਿਹਾ ਸੀ ਵਿਦੇਸ਼Bunty12/09/202412/09/2024 by Bunty12/09/202412/09/20240187 ਨਡਾਲਾ – ਪੰਜਾਬੀ ਵਿਅਕਤੀ ਵਿਦੇਸ਼ਾਂ ਨੂੰ ਆਪਣੇ ਸੁਫਨੇ ਪੂਰੇ ਕਰਨ ਜਾਂ ਘਰ ਦੀ ਗਰੀਬੀ ਦੂਰ ਕਰਨ ਲਈ ਜਾਂਦੇ ਹਨ ਪਰ ਉਥੇ ਕਈ ਵਾਰ ਕਿਸੇ ਹਾਦਸੇ
Internationalਹੈਰਿਸ ਨੂੰ ਵਿਸ਼ਵ ਪ੍ਰਸਿੱਧ ਗਾਇਕਾ ਟੇਲਰ ਸਵਿਫਟ ਦਾ ਮਿਲਿਆ ਸਮਰਥਨ ਟਰੰਪ ਤੇ ਹੈਰਿਸ ਦੀ ਬਹਿਸ ਤੋਂ ਹੋਈ ਪ੍ਰਭਾਵਿਤBunty12/09/202412/09/2024 by Bunty12/09/202412/09/20240273 ਵਾਸ਼ਿੰਗਟਨ – ਮਸ਼ਹੂਰ ਗਾਇਕਾ ਟੇਲਰ ਸਵਿਫਟ ਮੰਗਲਵਾਰ ਰਾਤ ਨੂੰ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਵਿਚਕਾਰ ਬਹਿਸ
Internationalਭਾਰਤੀ ਮੂਲ ਦੀ ਲੈਕਚਰਾਰ ਪ੍ਰਸ਼ਾਂਤੀ ਰਾਮ ਨੇ ਸਿੰਗਾਪੁਰ ਸਾਹਿਤਕ ਪੁਰਸਕਾਰ ਜਿੱਤਿਆBunty12/09/2024 by Bunty12/09/20240140 ਸਿੰਗਾਪੁਰ – ਸਿੰਗਾਪੁਰ ਦੀ ਨਾਨਯਾਂਗ ਟੈਕਨੋਲੋਜੀਕਲ ਯੂਨੀਵਰਸਿਟੀ ’ਚ ਭਾਰਤੀ ਮੂਲ ਦੀ ਲੈਕਚਰਾਰ ਨੇ ਅੰਗਰੇਜ਼ੀ ਭਾਸ਼ਾ ’ਚ ਲਿਖੀ ਅਪਣੀਆਂ ਮਿੰਨੀ ਕਹਾਣੀਆਂ ਦੀ ਕਿਤਾਬ ‘ਨਾਇਨ ਯਾਰਡ ਸਾੜੀਜ਼’
Internationalਵੀਅਤਨਾਮ ’ਚ ਚੱਕਰਵਾਤ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 141Bunty12/09/2024 by Bunty12/09/20240216 ਹਨੋਈ – ਚੱਕਰਤਾਵੀ ਤੂਫਾਨ ‘ਯਾਗੀ’ ਕਾਰਨ ਵੀਅਤਨਾਮ ਦੇ ਉੱਤਰੀ ਖੇਤਰ ’ਚ ਅਚਾਨਕ ਹਾਏ ਹੜ੍ਹ ’ਚ ਬੁਧਵਾਰ ਨੂੰ 16 ਹੋਰ ਲੋਕਾਂ ਦੀ ਮੌਤ ਹੋ ਗਈ ਜਿਸ