ArticlesIndiaਮਹਾਰਾਸ਼ਟਰ ਦੇ 6 ਵਾਰ ਦੇ ਡਿਪਟੀ ਸੀਐਮ ਅਜੀਤ ਪਵਾਰ ਦੀ ਜਹਾਜ਼ ਹਾਦਸੇ ਵਿੱਚ ਮੌਤadmin28/01/202628/01/2026 by admin28/01/202628/01/2026087 ਮਹਾਰਾਸ਼ਟਰ ਦੇ ਬਾਰਾਮਤੀ ਵਿੱਚ ਇੱਕ ਵੱਡੇ ਜਹਾਜ਼ ਹਾਦਸੇ ਵਿੱਚ, ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਅਜੀਤ ਪਵਾਰ ਦੀ ਮੌਤ ਹੋ ਗਈ ਹੈ। ਉਪ-ਮੁੱਖ ਮੰਤਰੀ ਅਜੀਤ ਪਵਾਰ ਜ਼ਿਲ੍ਹਾ
IndiaIndia-EU ਫ਼ਰੀ ਟਰੇਡ ਡੀਲ ਆਰਥਿਕ ਮੌਕਿਆਂ ਨੂੰ ਵਧਾਏਗਾ ਅਤੇ ਵਿਕਾਸ ਨੂੰ ਨਵੀਂ ਗਤੀ ਦੇਵੇਗਾadmin28/01/202628/01/2026 by admin28/01/202628/01/20260121 ਭਾਰਤ ਅਤੇ ਯੂਰਪੀਅਨ ਯੂਨੀਅਨ (India-EU ) ਦੇ ਸਬੰਧਾਂ ਵਿੱਚ ਇੱਕ ਇਤਿਹਾਸਕ ਅਧਿਆਇ ਜੁੜ ਗਿਆ ਜਦੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਭਾਰਤ ਰਾਸ਼ਟਰਪਤੀ ਭਵਨ ਵਿਖੇ ਯੂਰਪੀਅਨ ਕੌਂਸਲ
ArticlesAustralia & New Zealandਬੀਮਾ ਕੰਪਨੀਆਂ ਨੂੰ 2025 ‘ਚ ਭਿਆਨਕ ਮੌਸਮੀ ਤਬਾਹੀਆਂ ਨਾਲ 3.5 ਬਿਲੀਅਨ ਡਾਲਰ ਦਾ ਨੁਕਸਾਨadmin28/01/202628/01/2026 by admin28/01/202628/01/20260130 2025 ਵਿੱਚ ਆਸਟ੍ਰੇਲੀਆ ਭਰ ਵਿੱਚ ਵਾਪਰੀਆਂ ਬਹੁਤ ਭਿਆਨਕ ਮੌਸਮੀ ਘਟਨਾਵਾਂ ਕਾਰਣ ਬੀਮਾ ਕੰਪਨੀਆਂ ਨੂੰ ਲਗਭਗ 3.5 ਬਿਲੀਅਨ ਡਾਲਰ ਦਾ ਨੁਕਸਾਨ ਝੱਲਣਾ ਪਿਆ। ਇਹ ਜਾਣਕਾਰੀ ਇੰਸ਼ੋਰੈਂਸ
ArticlesAustralia & New Zealand‘ਵਿਕਟੋਰੀਅਨ ਰੈਂਟਰ ਰਾਈਟਸ ਪ੍ਰੋਗਰਾਮ’ ਕਿਰਾਏਦਾਰਾਂ ਨੂੰ ਆਪਣੇ ਹੱਕ ਸਮਝਣ ਤੇ ਸਹੀ ਸਲਾਹ ਲੈਣ ‘ਚ ਮੱਦਦ ਕਰੇਗਾ !admin28/01/202628/01/2026 by admin28/01/202628/01/20260111 ਵਿਕਟੋਰੀਆ ਸਰਕਾਰ ਕਿਰਾਏਦਾਰਾਂ ਲਈ ਨਵੀਆਂ ਅਤੇ ਵਧੀਆ ਸਹਾਇਤਾ ਸੇਵਾਵਾਂ ਸ਼ੁਰੂ ਕਰ ਰਹੀ ਹੈ ਤਾਂ ਜੋ ਉਹ ਆਪਣੇ ਹੱਕਾਂ ਨੂੰ ਆਸਾਨੀ ਨਾਲ ਸਮਝ ਸਕਣ। ਨਵੇਂ ਵਿਕਟੋਰੀਅਨ
BusinessArticlesInternationalTravel2026 ਵਿੱਚ ਡੁਬਈ ਆ ਰਹੇ ਸਭ ਤੋਂ ਰੋਮਾਂਚਕ ਨਵੇਂ ਹੋਟਲ !admin28/01/202628/01/2026 by admin28/01/202628/01/2026087 ਡੁਬਈ ਦਾ ਹੋਟਲ ਉਦਯੋਗ ਹੁਣ ਸਿਰਫ਼ ਵੱਡੇ ਆਕਾਰ ਜਾਂ ਸ਼ਾਨਦਾਰ ਇਮਾਰਤਾਂ ਤੱਕ ਹੀ ਸੀਮਤ ਨਹੀਂ ਰਿਹਾ, ਬਲਕਿ ਹੁਣ ਇਹ ਤਜ਼ਰਬਾ-ਕੇਂਦਰਿਤ, ਡਿਜ਼ਾਈਨ-ਅਧਾਰਿਤ ਅਤੇ ਵਿਸ਼ੇਸ਼ ਮਹਿਮਾਨਨਿਵਾਜ਼ੀ
BollywoodIndiaPollywoodਅਰਿਜੀਤ ਸਿੰਘ ਨੇ ਫ਼ਿਲਮਾਂ ਲਈ ਗੀਤ ਗਾਉਣ ਤੋਂ ਲਿਆ ਸੰਨਿਆਸadmin28/01/202628/01/2026 by admin28/01/202628/01/20260151 ਆਪਣੀ ਆਵਾਜ਼ ਨਾਲ ਸਾਰਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਗਾਇਕ ਅਰਿਜੀਤ ਸਿੰਘ ਨੇ ਪਲੇਬੈਕ ਗਾਇਕੀ (ਫਿਲਮਾਂ ਲਈ ਗਾਉਣਾ) ਵਜੋਂ ਸੰਨਿਆਸ ਲਿਆ ਹੈ। ਉਹ ਹੁਣ
IndiaPunjabਡੇਰਾ ਸੱਚਖੰਡ ਬੱਲਾਂ ਵਿਖੇ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀadmin28/01/202628/01/2026 by admin28/01/202628/01/2026083 ਗੁਰੂ ਰਵਿਦਾਸ ਜੈਯੰਤੀ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਹਨ ਅਤੇ ਉਹ 1 ਫਰਵਰੀ ਨੂੰ ਪੰਜਾਬ ਦਾ ਦੌਰਾ ਕਰਨਗੇ। ਆਪਣੇ ਦੌਰੇ
Punjabਭਗਵੰਤ ਮਾਨ ਕਾਂਗਰਸੀ ਮੁੱਖ-ਮੰਤਰੀ ਦਰਬਾਰਾ ਸਿੰਘ ਦੇ ਨਕਸ਼ੇ ਕਦਮਾਂ ‘ਤੇ ਚੱਲ ਰਿਹਾ ਹੈ : ਸੁਖਬੀਰ ਸਿੰਘ ਬਾਦਲadmin28/01/202628/01/2026 by admin28/01/202628/01/2026097 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ-ਮੰਤਰੀ ਭਗਵੰਤ ਮਾਨ ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਘੇਰਿਆ ਹੈ। ਅਕਾਲੀ ਦਲ ਦੇ ਪ੍ਰਧਾਨ
Punjabਕੇਂਦਰ ਨੇ ਕੰਡਿਆਲੀ ਤਾਰ ਨੂੰ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਤਬਦੀਲ ਕਰਕੇ ਕਿਸਾਨ ਹਿੱਤ ਵੱਡਾ ਫੈਸਲਾ ਲਿਆ : ਛੀਨਾadmin28/01/202628/01/2026 by admin28/01/202628/01/2026080 ਅੰਮ੍ਰਿਤਸਰ – ਭਾਰਤ-ਪਾਕਿ ਸਰਹੱਦ ’ਤੇ ਪੰਜਾਬ ਦੇ ਕਈ ਜ਼ਿਲਿ੍ਆਂ ’ਚ ਸਾਲ 1990 ਦੇ ਦਹਾਕੇ ਦੌਰਾਨ ਸਥਾਪਿਤ ਕੰਡਿਆਲੀ ਤਾਰ ਦੇ ਨਤੀਜੇ ਵਜੋਂ ਹਜ਼ਾਰਾਂ ਏਕੜ ਵਾਹੀਯੋਗ ਜ਼ਮੀਨ
Australia & New Zealandਵਿਮੇਰਾ ਅਤੇ ਨਾਰਥ ਈਸਟ ਲਈ ਟੋਟਲ ਫਾਇਰ ਬੈਨ ਦਾ ਐਲਾਨadmin27/01/202627/01/2026 by admin27/01/202627/01/2026086 ਵਿਮੇਰਾ ਅਤੇ ਨਾਰਥ ਈਸਟ ਜ਼ਿਲ੍ਹਿਆਂ ਲਈ ਕੱਲ੍ਹ, ਬੁੱਧਵਾਰ 28 ਜਨਵਰੀ 2026, ਨੂੰ ਟੋਟਲ ਫਾਇਰ ਬੈਨ (TFB) ਲਾਗੂ ਕੀਤਾ ਗਿਆ ਹੈ। ਕੱਲ੍ਹ ਵਿਮੇਰਾ ਅਤੇ ਨਾਰਥ ਈਸਟ