Health & FitnessAustralia & New Zealandਸ਼ੁਰੂਆਤੀ ਦਖਲਅੰਦਾਜ਼ੀ ਰਾਹੀਂ ਨੌਜਵਾਨ ਵਿਕਟੋਰੀਅਨਾਂ ਨੂੰ ਵੱਡਾ ਸਹਾਰਾadmin27/01/202627/01/2026 by admin27/01/202627/01/2026085 ਵਿਕਟੋਰੀਅਨ ਸਰਕਾਰ ਨੌਜਵਾਨ ਵਿਕਟੋਰੀਅਨਾਂ ਦੇ ਲਈ ਸ਼ੁਰੂਆਤੀ ਦਖਲਅੰਦਾਜ਼ੀ ਅਤੇ ਮਾਨਸਿਕ ਸਿਹਤ ਸਹਾਇਤਾ ਨੂੰ ਹੋਰ ਮਜ਼ਬੂਤ ਕਰ ਰਹੀ ਹੈ, ਇਹ ਉਹਨਾਂ ਨੂੰ ਵੱਡੇ ਹੋਣ ਦੇ ਨਾਲ-ਨਾਲ
BusinessIndiaਅੰਤਰਰਾਸ਼ਟਰੀ ਬ੍ਰਾਂਡਾਂ ਦੇ ਨਕਲੀ ਕੱਪੜੇ ਬਣਾਕੇ ਵੇਚਣ ਵਾਲੀ ਕੰਪਨੀ ਦਾ ਪਰਦਾਫ਼ਾਸ਼ !admin27/01/202627/01/2026 by admin27/01/202627/01/20260132 ਭਾਰਤ ਵਿੱਚ ਦਿੱਲੀ ਪੁਲਿਸ ਦੇ ਪੱਛਮੀ ਜ਼ਿਲ੍ਹੇ ਦੀ ਜ਼ਿਲ੍ਹਾ ਜਾਂਚ ਇਕਾਈ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਪਿਛਲੇ ਦਿਨ ਇੱਕ ਗੈਰ-ਕਾਨੂੰਨੀ ਕੱਪੜਾ ਨਿਰਮਾਣ ਅਤੇ ਸਟੋਰੇਜ ਯੂਨਿਟ
ArticlesPunjabਭਾਰਤ ਦੀ ਤਰੱਕੀ ‘ਚ ਬੇ-ਮਿਸਾਲ ਯੋਗਦਾਨ ਦੇ ਬਾਵਜੂਦ ਪੰਜਾਬ ਆਪਣੀ ਰਾਜਧਾਨੀ ਤੇ ਉੱਚ-ਅਦਾਲਤ ਤੋਂ ਵੀ ਵਾਂਝਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨadmin27/01/202627/01/2026 by admin27/01/202627/01/2026078 ਭਾਰਤ ਦੇ 77ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਸਾਰੇ ਪੰਜਾਬੀਆਂ ਨੂੰ ਸ਼ੁੱਭ-ਕਾਮਨਾਵਾਂ ਦਿੰਦੇ ਹੋਏ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ 1950 ਵਿੱਚ ਇਸ ਦਿਨ ‘ਤੇ ਦੇਸ਼
IndiaReligionTravelਚਾਰ ਧਾਮ ਅਤੇ ਇਸ ਨਾਲ ਜੁੜੇ 48 ਮੰਦਰਾਂ ਵਿੱਚ ਗੈਰ-ਹਿੰਦੂਆਂ ਦੇ ਦਾਖਲੇ ‘ਤੇ ਰੋਕ ਲੱਗੇਗੀadmin27/01/2026 by admin27/01/20260145 ਬਦਰੀਨਾਥ-ਕੇਦਾਰਨਾਥ ਮੰਦਿਰ ਕਮੇਟੀ ਨੇ ਚਾਰ ਧਾਮ ਅਤੇ ਇਸ ਨਾਲ ਜੁੜੇ ਪ੍ਰਮੁੱਖ ਤੀਰਥ ਸਥਾਨਾਂ ਵਿੱਚ ਗੈਰ-ਹਿੰਦੂਆਂ ਦੇ ਦਾਖਲੇ ‘ਤੇ ਪਾਬੰਦੀ ਲਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ
ArticlesInternationalTravelਜਦੋਂ, ਜਹਾਜ਼ ਵਿੱਚ ਫੈਲੀ ਬਦਬੂ ਨੇ ਏਅਰਲਾਈਨ ਨੂੰ ਵਖ਼ਤ ਪਾਈ ਰੱਖਿਆ !admin27/01/202627/01/2026 by admin27/01/202627/01/20260213 ਸੁਣਿਆ ਤਾਂ ਬਹੁਤ ਵਾਰੀ ਸੀ ਕਿ ਤਕਨੀਕੀ ਕਾਰਣਾਂ ਦੇ ਨਾਲ-ਨਾਲ ਕੁੱਝ ਅਜੀਬ ਕਾਰਣਾਂ ਕਰਕੇ ਵੀ ਜਹਾਜ਼ ਦੀਆਂ ਫਲਾਈਟਾਂ ਕੈਂਸਲ ਹੋ ਜਾਂਦੀਆਂ ਪਰ ਅੱਖੀਂ ਦੇਖਣ ਵਾਲਾ
Health & FitnessArticlesਹਰ ਮਰਜ਼ ਦੀ ਦਵਾਈ ਨਹੀਂ ਹਨ ਜੜੀ-ਬੂਟੀਆਂ !admin27/01/2026 by admin27/01/2026096 ਇਹ ਗੱਲ ਮੁਸ਼ਕਲ ਪੈਦਾ ਕਰਦੀ ਹੈ, ਜਦੋਂ ਅਸੀਂ ਇਹ ਮੰਨ ਲੈਂਦੇ ਹਾਂ ਕਿ ਜੇਕਰ ਇਹਨਾਂ ਜੜੀ-ਬੂਟੀਆਂ ਨੇ ਇਸ ਬਿਮਾਰੀ ਵਿੱਚ ਇਸ ਵਿਅਕਤੀ ਨੂੰ ਲਾਭ ਪਹੁੰਚਾਇਆ
ArticlesIndiaInternational“ਮਾਰਕ ਕਾਰਨੀ ਨੇ ਬਿਫ਼ਰੇ ਬੋਕ ਦੇ ਸਿੰਗਾਂ ਨੂੰ ਹੱਥ ਪਾਇਆ”admin26/01/202627/01/2026 by admin26/01/202627/01/20260114 ਡਾਵੋਸ ਸਵਿਟਜ਼ਰਲੈਂਡ ਵਿੱਚ ਹੋਏ ਸਾਲਾਨਾਂ ਵਿਸ਼ਵ ਆਰਥਿਕ ਫੋਰਮ ਦੇ ਸਿਖਰ-ਸੰਮੇਲਨ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਦਿਤਾ ਗਿਆ ਭਾਸ਼ਨ ਬਿਫਰੇ ਬੋਕ ਦੇ ਸਿੰਗਾਂ
ArticlesIndiaਲਾਟ ਸਾਹਿਬ ਦੀ ਭੂਮਿਕਾ ’ਤੇ ਉੱਠਦੇ ਸਵਾਲadmin26/01/202627/01/2026 by admin26/01/202627/01/2026095 ਦੇਸ਼ ਵਿੱਚ ਸੂਬਿਆਂ ਦੇ ਰਾਜਪਾਲਾਂ (ਗਵਰਨਰਾਂ) ਦੀ ਭੂਮਿਕਾ ਇੱਕ ਵਾਰ ਫਿਰ ਚਰਚਾ ਵਿੱਚ ਹੈ। ਕੇਵਲ ਕੁਝ ਦਿਨਾਂ ਵਿੱਚ ਹੀ ਕੇਰਲ, ਤਾਮਿਲਨਾਡੂ ਅਤੇ ਕਰਨਾਟਕ ਵਿੱਚ ਸੂਬਾ ਸਰਕਾਰਾਂ ਅਤੇ
CultureArticlesAustralia & New ZealandTravel‘ਡਾਂਸਿੰਗ ਇਨ ਦਾ ਮੂਨਲਾਈਟ’ : ਆਸਟ੍ਰੇਲੀਆ ਡੇਅ ਇਨ ਸਿਡਨੀ 2026admin26/01/202626/01/2026 by admin26/01/202626/01/20260116 ਆਸਟ੍ਰੇਲੀਆ ਦੇ ਪ੍ਰਸਿੱਧ ਅਬੋਰਿਜਿ਼ਨਲ ਕਲਾਕਾਰ ਗੈਰੀ ਪਰਚੇਜ਼ ਦੀ ਪੇਂਟਿੰਗ (ਕਲਾਕ੍ਰਿਤ) ‘ਡਾਂਸਿੰਗ ਇਨ ਦਾ ਮੂਨਲਾਈਟ’ ਦੇ ਵਿੱਚ ਰਾਤ ਦੇ ਆਸਮਾਨ ਹੇਠਾਂ ਪਵਿੱਤਰ ਬੱਰੀਬੱਰੀ (ਹੰਪਬੈਕ ਵੇਲ) ਨੂੰ ਸਮੁੰਦਰ
ArticlesIndiaਬਸੰਤ ਵਾਲੇ ਦਿਨ ਸ਼ਹੀਦ ਹੋਣ ਵਾਲਾ ਸੂਰਮਾ, ਵੀਰ ਹਕੀਕਤ ਰਾਏ ਬਟਾਲਾadmin27/01/202627/01/2026 by admin27/01/202627/01/2026079 ਵੀਰ ਹਕੀਕਤ ਰਾਏ ਉਹ ਬਹਾਦਰ ਨੌਜਵਾਨ ਸੀ ਜਿਸ ਨੂੰ ਬਾਲ ਉਮਰੇ ਮੁਗਲ ਰਾਜ ਸਮੇਂ ਧਰਮ ਨਾ ਬਦਲਣ ਕਾਰਨ ਬਸੰਤ ਪੰਚਮੀ ਵਾਲੇ ਦਿਨ ਸ਼ਹੀਦ ਕੀਤਾ ਗਿਆ।