Internationalਗਲਤ ਤਰੀਕੇ ਨਾਲ ਪਾਸਪੋਰਟ ਭੇਜਣ’ਤੇ ਨਿਊਜ਼ੀਲੈਂਡ ਪੋਸਟ ਨੇ ਮੰਗੀ ਮੁਆਫ਼ੀBunty01/06/2024 by Bunty01/06/2024097 ਔਕਲੈਂਡ – ਨਿਊਜ਼ੀਲੈਂਡ ਦੇ ਵਿਚ ਡਾਕ ਵੰਡਣ ਦਾ ਕੰਮ ਵਾਲੀ ਸੰਸਥਾ ‘ਨਿਊਜ਼ੀਲੈਂਡ ਪੋਸਟ’ ਨੇ ਆਖਿਰ ਉਸ ਗੱਲ ਲਈ ਮੁਆਫੀ ਮੰਗ ਲਈ ਹੈ, ਜਿਸ ਦੇ ਚਲਦਿਆਂ
Internationalਤਾਈਵਾਨ ਨੇ ਦੇਸ਼ ਭਰ ’ਚ 13 ਚੀਨੀ ਫੌਜੀ ਜਹਾਜ਼ਾਂ ਅਤੇ 9 ਸਮੁੰਦਰੀ ਜਹਾਜ਼ਾਂ ਨੂੰ ਕੀਤਾ ਟਰੈਕBunty01/06/2024 by Bunty01/06/2024091 ਤਾਈਪੇ – ਰਾਸ਼ਟਰੀ ਰੱਖਿਆ ਮੰਤਰਾਲੇ (ਐੱਮ.ਐੱਨ.ਡੀ.) ਨੇ ਤਾਈਵਾਨ ਦੇ ਆਲੇ-ਦੁਆਲੇ 13 ਚੀਨੀ ਫੌਜੀ ਜਹਾਜ਼ਾਂ, ਪੰਜ ਨੇਵੀ ਜਹਾਜ਼ਾਂ ਅਤੇ ਚਾਰ ਤੱਟ ਰੱਖਿਅਕ ਜਹਾਜ਼ਾਂ ਨੂੰ ਟਰੈਕ ਕੀਤਾ
Punjabਸੰਗਰੂਰ ਭਗਵੰਤ ਮਾਨ ਦਾ ਆਪਣਾ (ਗ੍ਰਹਿ) ਹਲਕਾ ਹੈ, ਇਸ ਲਈ ਇੱਥੋਂ ‘ਆਪ’ ਉਮੀਦਵਾਰ ਨੂੰ ਸਭ ਤੋਂ ਵੱਧ ਫ਼ਰਕ ਨਾਲ ਜਿਤਾਓ : ਕੇਜਰੀਵਾਲBunty31/05/2024 by Bunty31/05/2024096 ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ
Punjabਕੈਪ. ਅਮਰਿੰਦਰ ਸਿੰਘ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਦੇ ਵਾਸੀਆਂ ਨੂੰ ਪ੍ਰਨੀਤ ਕੌਰ ਦੇ ਹੱਕ ’ਚ ਵੋਟ ਪਾਉਣ ਦੀ ਅਪੀਲBunty31/05/2024 by Bunty31/05/2024097 ਪਟਿਆਲਾ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪੰਜਾਬ ਦੇ ਲੋਕਾਂ ਨੂੰ ਇੱਕ ਵਿਸ਼ੇਸ਼ ਪੱਤਰ ਜਾਰੀ ਕੀਤਾ। ਆਪਣੇ ਪੱਤਰ ਵਿੱਚ
Punjabਅੰਮ੍ਰਿਤਸਰ ਨੂੰ ਪੰਜਾਬ ਦਾ ਸਭ ਤੋਂ ਵਿਕਸਤ ਸ਼ਹਿਰ ਬਣਾਉਣ ਲਈ ਸੰਧੂ ਸਮੁੰਦਰੀ ਨੂੰ ਚੁਣ ਕੇ ਸੰਸਦ ’ਚ ਭੇਜੋ: ਜੇ.ਪੀ. ਨੱਢਾBunty31/05/2024 by Bunty31/05/2024095 ਅੰਮ੍ਰਿਤਸਰ – ਭਾਰਤੀ ਜਨਤਾ ਪਾਰਟੀ ਵੱਲੋਂ ਅੰਮ੍ਰਿਤਸਰ ਦੇ ਰਣਜੀਤ ਐਵਿਨਿਊ ਵਿਖੇ ਕੀਤੀ ਗਈ ਵਿਸ਼ਾਲ ਜਨ ਸਭਾ ਰੈਲੀ ਦੌਰਾਨ ਗਰਮੀ ਦੇ ਬਾਵਜੂਦ ਲੋਕਾਂ ਦਾ ਠਾਠਾਂ ਮਾਰਦਾ
Bollywood27 ਸਾਲ ਬਾਅਦ ਇਕੱਠੇ ਕੰਮ ਕਰਨਗੇ ਕਾਜੋਲ ਅਤੇ ਪ੍ਰਭੂਦੇਵਾBunty31/05/202431/05/2024 by Bunty31/05/202431/05/20240111 ਮੁੰਬਈ – ਬਾਲੀਵੁੱਡ ਅਦਾਕਾਰਾ ਕਾਜੋਲ ਅਤੇ ਕੋਰੀਓਗ੍ਰਾਫਰ ਪ੍ਰਭੂਦੇਵਾ ਦੀ ਸ਼ਾਨਦਾਰ ਜੋੜੀ ਵੱਡੇ ਪਰਦੇ ’ਤੇ ਇਕੱਠੇ ਨਜ਼ਰ ਆਉਣ ਵਾਲੀ ਹੈ । ਇਹ ਦੋਵੇਂ ਮਸ਼ਹੂਰ ਸਿਤਾਰੇ ਵੱਡੇ
Punjabਪ੍ਰਧਾਨ ਮੰਤਰੀ ਵੱਲੋਂ ਹੁਸ਼ਿਆਰਪੁਰ ’ਚ ‘ਫ਼ਤਿਹ ਰੈਲੀ’ ਨੂੰ ਸੰਬੋਧਨ ਭਾਜਪਾ ਪੂਰੀ ਇਮਾਨਦਾਰੀ ਨਾਲ ਕਰ ਰਹੀ ਹੈ ਦੇਸ਼ਵਾਸੀਆਂ ਦੀ ਸੇਵਾ: ਮੋਦੀBunty31/05/2024 by Bunty31/05/2024098 ਹੁਸ਼ਿਆਰਪੁਰ – ਅੱਜ ਹੁਸ਼ਿਆਰਪੁਰ ਵਿਖੇ ਨਰਿੰਦਰ ਮੋਦੀ ਵੱਲੋਂ ਫਤਿਹ ਰੈਲ਼ੀ ਨੂੰ ਸੰਬੋਧਨ ਕੀਤਾ ਗਿਆ। ਨਰਿੰਦਰ ਮੋਦੀ ਨੇ ਭਾਜਪਾ ਵੱਲੋਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ
Punjab‘ਕੇਂਦਰ ’ਚ ਬਣੇਗੀ ‘ਇੰਡੀਆ’ ਗੱਠਜੋੜ ਦੀ ਸਰਕਾਰ’- ਅਰਵਿੰਦ ਕੇਜਰੀਵਾਲBunty31/05/2024 by Bunty31/05/20240114 ਪਟਿਆਲਾ – ਪੰਜਾਬ ਵਿੱਚ ਚੋਣ ਪ੍ਰਚਾਰ ਦੇ ਆਖ਼ਰੀ ਦਿਨ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ
Indiaਪੰਜਾਬ ਵਾਸੀ ਵਿਕਾਸ, ਸ਼ਾਂਤੀ ਤੇ ਲੋਕਤੰਤਰ ਲਈ ਕਾਂਗਰਸ ਨੂੰ ਵੋਟ ਪਾਉਣ: ਮਨਮੋਹਨ ਸਿੰਘBunty31/05/2024 by Bunty31/05/2024096 ਨਵੀਂ ਦਿੱਲੀ – ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਪੰਜਾਬ ਦੇ ਵੋਟਰਾਂ ਨੂੰ ਕਾਂਗਰਸ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ
Indiaਜੰਮੂ ਵਿਖੇ ਯਾਤਰੀਆਂ ਨਾਲ ਭਰੀ ਬੱਸ ਖੱਡ ’ਚ ਡਿੱਗੀ, 21 ਦੀ ਮੌਤ, 40 ਜ਼ਖ਼ਮੀBunty31/05/2024 by Bunty31/05/20240103 ਜੰਮੂ – ਪੁੰਛ ਨੈਸ਼ਨਲ ਹਾਈਵੇ (144ਏ) ’ਤੇ ਅਖਨੂਰ ਦੇ ਟੁੰਗੀ ਮੋੜ ਇਲਾਕੇ ’ਚ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਸਵਾਰੀਆਂ ਨਾਲ ਭਰੀ ਬੱਸ ਡੂੰਘੀ ਖਾਈ