Punjabਪੰਜਾਬ ਤਾਂ ਹੀ ਖ਼ੁਸ਼ਹਾਲ ਹੋਵੇਗਾ ਜੇਕਰ ‘ਭਾਈਚਾਰਕ ਸਾਂਝ’ ਕਾਇਮ ਰਹੀ: ਸੁਖਬੀਰ ਬਾਦਲBunty31/05/2024 by Bunty31/05/2024090 ਮਾਨਸਾ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਹਨਾਂ ਦੀ ਪਾਰਟੀ ਸਿਰਫ ਪੰਜਾਬ, ਪੰਜਾਬੀਆਂ ਤੇ ਉਹਨਾਂ ਦੇ ਹਿੱਤਾਂ
Indiaਮੋਦੀ ਨੇ ਕੀਤੇ ਭਗਵਤੀ ਅੱਮਨ ਮੰਦਰ ਦੇ ਦਰਸ਼ਨBunty31/05/2024 by Bunty31/05/20240106 ਕੰਨਿਆਕੁਮਾਰੀ (ਤਾਮਿਲਨਾਡੂ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਸਿੱਧ ਵਿਵੇਕਾਨੰਦ ਰਾਕ ਮੈਮੋਰੀਅਲ ਵਿਖੇ 45 ਘੰਟੇ ਦਾ ਧਿਆਨ ਲਾਉਣ ਲਈ ਵੀਰਵਾਰ ਨੂੰ ਇੱਥੇ ਪਹੁੰਚੇ। ਮੋਦੀ ਨੇੜਲੇ ਤਿਰੂਵਨੰਤਪੁਰਮ
Indiaਭਾਰਤ ਵੱਲੋਂ ‘ਰੁਦਰਮ-2’ ਦਾ ਸਫ਼ਲ ਪ੍ਰੀਖਣBunty31/05/2024 by Bunty31/05/20240118 ਨਵੀਂ ਦਿੱਲੀ – ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ਹਵਾ ਤੋਂ ਸਤ੍ਹਾ ’ਤੇ ਮਾਰ ਕਰਨ ਵਾਲੀ ਰੁਦਰਮ-2 ਮਿਜ਼ਾਈਲ ਦਾ ਹਵਾਈ ਫੌਜ
Indiaਸੈਕਸ ਸਕੈਂਡਲ: ਪ੍ਰਜਵਲ ਰੇਵੰਨਾ ਖ਼ਿਲਾਫ਼ ‘ਹਾਸਨ ਚੱਲੋ’ ਪ੍ਰਦਰਸ਼ਨBunty31/05/2024 by Bunty31/05/2024097 ਹਾਸਨ (ਕਰਨਾਟਕ) – ਕਈ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਨਤਾ ਦਲ (ਐੱਸ) ਦੇ ਮੁਅੱਤਲ ਆਗੂ ਪ੍ਰਜਵਲ ਰੇਵੰਨਾ ਖ਼ਿਲਾਫ਼ ਕੀਤੇ ਰੋਸ
Indiaਪੁਰੀ ’ਚ ਜਗਨਨਾਥ ਚੰਦਨ ਯਾਤਰਾ ਦੌਰਾਨ ਪਟਾਕਿਆਂ ਦੇ ਢੇਰ ’ਚ ਧਮਾਕਾ, 3 ਦੀ ਮੌਤ, 32 ਜ਼ਖ਼ਮੀBunty31/05/2024 by Bunty31/05/20240203 ਪੁਰੀ – ਓਡੀਸ਼ਾ ਦੇ ਪੁਰੀ ’ਚ ਬੁੱਧਵਾਰ (29 ਮਈ) ਰਾਤ ਨੂੰ ਭਗਵਾਨ ਜਗਨਨਾਥ ਦੀ ਚੰਦਨ ਯਾਤਰਾ ਦੌਰਾਨ ਪਟਾਕਿਆਂ ਦੇ ਢੇਰ ’ਚ ਧਮਾਕੇ ’ਚ 3 ਲੋਕਾਂ
Internationalਹਾਂਗਕਾਂਗ ਦੀ ਅਦਾਲਤ ਨੇ 14 ਲੋਕਤੰਤਰੀ ਸਮਰਥਕਾਂ ਨੂੰ ਦੋਸ਼ੀ ਠਹਿਰਾਇਆBunty31/05/2024 by Bunty31/05/20240101 ਹਾਂਗਕਾਂਗ – ਹਾਂਗਕਾਂਗ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਬੀਜਿੰਗ ਦੁਆਰਾ ਲਗਾਏ ਗਏ ਕਾਨੂੰਨ ਦੇ ਤਹਿਤ ਸਭ ਤੋਂ ਵੱਡੇ ਰਾਸ਼ਟਰੀ ਸੁਰੱਖਿਆ ਮਾਮਲੇ ਵਿਚ 14 ਲੋਕਤੰਤਰ
Internationalਫਰਾਂਸ ਵੱਲੋਂ ਨਾਗਰਿਕਤਾ ਨਿਯਮਾਂ ਵਿੱਚ ਤਬਦੀਲੀ ਕਾਰਨ ਸਵਾ ਲੱਖ ਭਾਰਤੀ ਪ੍ਰਭਾਵਿਤBunty31/05/2024 by Bunty31/05/20240115 ਪੈਰਿਸ – ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਪ੍ਰਵਾਸੀਆਂ ਲਈ ਨਾਗਰਿਕਤਾ ਕਾਨੂੰਨ ਵਿੱਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਇਸ ਬਦਲਾਅ ਨਾਲ ਉੱਥੇ ਰਹਿ ਰਹੇ
Internationalਕੈਨੇਡਾ ’ਚ ਭਾਰਤੀ ਵਿਦਿਆਰਥੀਆਂ ਦੀ ਭੁੱਖ ਹੜਤਾਲ 7ਵੇਂ ਦਿਨ ਵਿੱਚ ਦਾਖ਼ਲBunty31/05/2024 by Bunty31/05/20240114 ਟੋਰਾਂਟੋ – ਕੈਨੇਡੀਅਨ ਸੂਬੇ ਪਿ੍ਰੰਸ ਐਡਵਰਡ ਆਈਲੈਂਡ ’ਚ ਉਚੇਰੀ ਸਿਖਿਆ ਹਾਸਲ ਕਰ ਰਹੇ ਭਾਰਤੀ ਵਿਦਿਆਰਥੀਆਂ ਨੇ ਹੁਣ ਮੁਕੰਮਲ ਭੁੱਖ ਹੜਤਾਲ ਕਰ ਦਿੱਤੀ ਹੈ। ਦਰਅਸਲ ਇਨ੍ਹਾਂ
Internationalਇਜ਼ਰਾਇਲੀ ਹਥਿਆਰਾਂ ‘’ਤੇ ਨਿੱਕੀ ਹੈਲੀ ਨੇ ਦਿੱਤਾ ਆਟੋਗ੍ਰਾਫ਼, ਲਿਖਿਆ- ‘ਅਮਰੀਕਾ ਲਵਜ਼ ਇਜ਼ਰਾਈਲ’Bunty31/05/2024 by Bunty31/05/2024091 ਵਾਸ਼ਿੰਗਟਨ – ਭਾਰਤੀ ਮੂਲ ਦੀ ਅਮਰੀਕੀ ਨੇਤਾ ਨਿੱਕੀ ਹੈਲੀ ਨੇ ਇਜ਼ਰਾਇਲੀ ਹਥਿਆਰ ’ਤੇ ਆਟੋਗ੍ਰਾਫ ਦਿੱਤਾ ਹੈ। ਲੇਬਨਾਨ ਨਾਲ ਇਜ਼ਰਾਈਲ ਦੀ ਉੱਤਰੀ ਸਰਹੱਦ ਦਾ ਦੌਰਾ ਕਰਦੇ
Internationalਰਇਸੀ ਦੇ ਹੈਲੀਕਾਪਟਰ ਨੂੰ ਹਾਦਸੇ ਪਿੱਛੇ ਸਾਜਿਸ਼ ਜਾਂ ਗੜਬੜੀ ਦੀ ਗੁੰਜਾਇਸ਼ ਨਹੀਂ : ਈਰਾਨBunty31/05/2024 by Bunty31/05/2024095 ਤਹਿਰਾਨ – ਈਰਾਨ ਨੇ ਮਰਹੂਮ ਰਾਸ਼ਟਰਪਤੀ ਇਬਰਾਹਿਮ ਰਇਸੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਪਿੱਛੇ ਕਿਸੇ ਸਾਜ਼ਿਸ਼ ਜਾਂ