Indiaਸਾਬਕਾ ਮੁੱਖ ਮੰਤਰੀ ਚੰਦਰਸ਼ੇਖਰ ਰਾਓ ’ਤੇ ਚੋਣ ਕਮਿਸ਼ਨ ਦਾ ਐਕਸ਼ਨ, 48 ਘੰਟਿਆਂ ਤੱਕ ਪ੍ਰਚਾਰ ’ਤੇ ਲਗਾਇਆ ਬੈਨBunty03/05/2024 by Bunty03/05/2024098 ਹੈਦਰਾਬਾਦ – ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਦੇ ਪ੍ਰਧਾਨ ਕੇ. ਚੰਦਰਸ਼ੇਖਰ ਰਾਓ (ਕੇ.ਸੀ.ਆਰ.) ’‘ਤੇ ਚੋਣ ਕਮਿਸ਼ਨ ‘ਨੇੇ ਐਕਸ਼ਨ
Indiaਉਮਰ ਅਬਦੁੱਲਾ ਨੇ ਬਾਰਾਮੂਲਾ ਸੀਟ ਤੋਂ ਦਾਖ਼ਲ ਕੀਤਾ ਨਾਮਜ਼ਦਗੀ ਪੱਤਰBunty03/05/2024 by Bunty03/05/2024095 ਬਾਰਾਮੂਲਾ – ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਵੀਰਵਾਰ ਨੂੰ ਬਾਰਾਮੂਲਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ
Indiaਬੰਬ ਧਮਾਕੇ ਦੀ ਧਮਕੀ ਤੋਂ ਇੱਕ ਦਿਨ ਬਾਅਦ ਦਿੱਲੀ ਦੇ ਸਕੂਲਾਂ ’ਚ ਘਟੀ ਹਾਜ਼ਰੀBunty03/05/2024 by Bunty03/05/2024092 ਨਵੀਂ ਦਿੱਲੀ – ਕਰੀਬ 200 ਸਕੂਲਾਂ ’ਚ ਬੰਬ ਧਮਾਕੇ ਦੀਆਂ ਝੂਠੀਆਂ ਈ-ਮੇਲਾਂ ਮਿਲਣ ਦੇ ਇਕ ਦਿਨ ਬਾਅਦ ਸ਼ਹਿਰ ਦੇ ਵਿੱਦਿਅਕ ਅਦਾਰਿਆਂ ’ਚ ਵਿਦਿਆਰਥੀਆਂ ਦੀ ਹਾਜ਼ਰੀ
Indiaਪ੍ਰਧਾਨ ਮੰਤਰੀ ਬਲਾਤਕਾਰੀਆਂ ਦੇ ਹੱਕ ’ਚ ਵੋਟਾਂ ਮੰਗ ਰਹੇ ਨੇ, ਇਹ ਹੈ ਮੋਦੀ ਦੀ ਗਾਰੰਟੀ: ਰਾਹੁਲ ਗਾਂਧੀBunty03/05/2024 by Bunty03/05/20240121 ਸ਼ਿਵਮੋਗਾ, (ਕਰਨਾਟਕ) – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਕਰਨਾਟਕ ਦੀ ਹਸਨ ਲੋਕ ਸਭਾ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਜਨਤਾ
Indiaਦਿੱਲੀ ਮਹਿਲਾ ਕਮਿਸ਼ਨ ਦੇ ਠੇਕੇ ’ਤੇ ਰੱਖੇ 223 ਮੁਲਾਜ਼ਮ ਕੱਢਣ ਦਾ ਹੁਕਮ, ਮਾਲੀਵਾਲ ਨੇ ਉਪ ਰਾਜਪਾਲ ’ਤੇ ਲਗਾਏ ਦੋਸ਼Bunty03/05/2024 by Bunty03/05/2024090 ਨਵੀਂ ਦਿੱਲੀ – ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਵੱਲੋਂ ਮਨਜ਼ੂਰੀ ਦੇਣ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਦੇ 223 ਠੇਕੇ ‘ਤੇ ਰੱਖੇ ਕਰਮਚਾਰੀਆਂ ਨੂੰ ਬਰਖਾਸਤ
Indiaਗੁ. ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹੇ, ਯਾਤਰਾ 25 ਤੋਂ ਸ਼ੁਰੂBunty03/05/2024 by Bunty03/05/2024099 ਚਮੋਲੀ – ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਤ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਆਰੰਭਤਾ ਵਾਸਤੇ ਭਾਰਤੀ ਫੌਜ ਦੇ ਜਵਾਨਾਂ ਵੱਲੋਂ
Indiaਪਾਕਿਸਤਾਨ ‘ਸ਼ਹਿਜ਼ਾਦੇ’ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਬੇਤਾਬ: ਮੋਦੀBunty03/05/2024 by Bunty03/05/20240109 ਆਨੰਦ (ਗੁਜਰਾਤ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਨੂੰ ‘ਪਾਕਿਸਤਾਨ ਦੀ ਪ੍ਰਸ਼ੰਸਕ’ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਅੱਜ ਜਦੋਂ ਭਾਰਤ ਦੀ ਸਭ ਤੋਂ
Punjabਕਾਂਗਰਸ ਦੀ ਜਿੱਤ ਤੋਂ ਬਾਅਦ ਸਭ ਤੋਂ ਪਹਿਲਾਂ ਅਗਨੀਵੀਰ ਵਰਗੀਆਂ ਸਕੀਮਾਂ ਨੂੰ ਖਤਮ ਕਰਨਾ ਹੋਵੇਗਾ।Bunty03/05/2024 by Bunty03/05/2024091 ਅੰੰਮਿ੍ਤਸਰ – ਅਗਨੀਵੀਰ ਵਰਗੀਆਂ ਸਕੀਮਾਂ ਨੂੰ ਭਾਰਤ ਗਠਜੋੜ ਸਰਕਾਰ ਬਣਨ ਦੇ ਪਹਿਲੇ ਦਿਨ ਹੀ ਖ਼ਤਮ ਕਰ ਦਿੱਤਾ ਜਾਵੇਗਾ, ਜਦਕਿ ਦੇਸ਼ ਦੀਆਂ ਔਰਤਾਂ ਲਈ 50 ਫੀਸਦੀ
Indiaਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਜਾਰੀBunty03/05/2024 by Bunty03/05/20240240 ਚੰਡੀਗੜ੍ਹ – ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਅਲੱਗ-ਅਲੱਗ ਮਾਮਲਿਆਂ ਵਿਚ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਭਾਰਤੀ
Indiaਠੇਕੇ ਦੇ ਕੰਮ ਕਰਦੀਆਂ ਪੰਜਾਬੀ ਅਧਿਆਪਕਾਂ ਦੀਆਂ ਸੇਵਾਵਾਂ ਮੁੜ ਬਹਾਲ ਕਰੇ ਕੇਜਰੀਵਾਲ ਸਰਕਾਰ: ਜਗਦੀਪ ਸਿੰਘ ਕਾਹਲੋਂBunty03/05/2024 by Bunty03/05/20240114 ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ