International

ਜਗ ਬੈਂਸ ਬਿੱਗ ਬ੍ਰਦਰ ਜਿੱਤਣ ਵਾਲਾ ਪਹਿਲਾ ਅਮਰੀਕੀ ਸਿੱਖ ਬਣਿਆ

ਲਾਸ ਏਂਜਲਸ – ਵਾਸ਼ਿੰਗਟਨ ਦੇ ਉਦਯੋਗਪਤੀ ਅਤੇ ਟਰੱਕ ਕੰਪਨੀ ਦੇ ਮਾਲਕ ਜਗ ਬੈਂਸ ਨੇ ਰਿਐਲਿਟੀ ਸ਼ੋਅ ‘ਬਿੱਗ ਬ੍ਰਦਰ’ ਜਿੱਤਣ ਵਾਲੇ ਪਹਿਲੇ ਸਿੱਖ-ਅਮਰੀਕੀ ਬਣ ਕੇ ਇਤਿਹਾਸ ਰਚ ਦਿੱਤਾ ਹੈ। 25 ਸਾਲਾ ਟੀਵੀ ਸ਼ਖਸੀਅਤ ਨੇ ਮੈਟ ਕਲੋਟਜ਼, ਪੇਸ਼ੇਵਰ ਤੈਰਾਕ ਅਤੇ ਡੀਜੇ ਬੋਵੀ ਜੇਨ ਨੂੰ ਹਰਾ ਕੇ 100 ਦਿਨਾਂ ਲੰਬੇ ਸੀਜ਼ਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਬੈਂਸ ਅਮਰੀਕਾ ਵਿੱਚ “ਬਿੱਗ ਬ੍ਰਦਰ” ਹਾਊਸ ਵਿੱਚ ਦਾਖਲ ਹੋਣ ਵਾਲਾ ਪਹਿਲਾ ਸਿੱਖ-ਅਮਰੀਕਨ ਸੀ ਅਤੇ ਹੁਣ ਆਪਣੇ 25ਵੇਂ ਸੀਜ਼ਨ ਵਿੱਚ ਅੰਤਰਰਾਸ਼ਟਰੀ ਰਿਐਲਿਟੀ ਸੀਰੀਜ਼ ਦਾ ਅਮਰੀਕੀ ਸੀਜ਼ਨ ਜਿੱਤਣ ਵਾਲਾ ਪਹਿਲਾ ਸਿੱਖ-ਅਮਰੀਕਨ ਹੈ। ਬੈਂਸ 750,000 ਡਾਲਰ ਦੀ ਇਨਾਮੀ ਰਾਸ਼ੀ ਲੈ ਕੇ ਜਾਵੇਗਾ।

Related posts

ਅਮਰੀਕਾ ’ਚ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪ੍ਰਦਰਸ਼ਨੀ ਲਗਾਈ

Bunty

ਅਮਰੀਕੀ ਆਗੂਆਂ ਦੇ ਬਿਆਨ ਨਾਲ ਭੜਕੇ ਇਮਰਾਨ ਬੋਲੇ

Bunty

ਦੱਖਣੀ ਗਾਜ਼ਾ ’ਚ ਸਕੂਲ ’ਤੇ ਇਜ਼ਰਾਇਲੀ ਹਮਲੇ ਕਾਰਨ ਅਲ ਜਜ਼ੀਰਾ ਦੇ ਕੈਮਰਾਮੈਨ ਦੀ ਮੌਤ ਤੇ ਪੱਤਰਕਾਰ ਜ਼ਖ਼ਮੀ

Bunty