India

ਪੰਜ ਦੇਸ਼ਾਂ ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਪ੍ਰਮਾਣ ਪੱਤਰ ਭੇਂਟ ਕੀਤੇ

ਨਵੀਂ ਦਿੱਲੀ – ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ 25 ਨਵੰਬਰ, 2024 ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਇਥੋਪੀਆ, ਜਾਪਾਨ, ਕੋਰੀਆ ਗਣਰਾਜ ਅਤੇ ਰੋਮਾਨੀਆ ਦੇ ਰਾਜਦੂਤਾਂ ਅਤੇ ਗ੍ਰੇਨਾਡਾ ਦੇ ਹਾਈ ਕਮਿਸ਼ਨਰ ਤੋਂ ਪ੍ਰਮਾਣ ਪੱਤਰ ਸਵੀਕਾਰ ਕੀਤੇ। ਜਿਨ੍ਹਾਂ ਨੇ ਆਪਣੇ ਪ੍ਰਮਾਣ ਪੱਤਰ ਪੇਸ਼ ਕੀਤੇ ਉਹ ਸਨ:
1. ਐੱਚ.ਈ. ਸ਼੍ਰੀਮਾਨ ਫੇਸੇਹਾ ਸ਼ਾਵੇਲ ਗੇਬਰੇ, ਫੈਡਰਲ ਡੈਮੋਕਰੇਟਿਕ ਰੀਪਬਲਿਕ ਆਫ ਇਥੋਪੀਆ ਦੀ ਰਾਜਦੂਤ
2. ਐੱਚ.ਈ. ਸ਼੍ਰੀ ਓਨੋ ਕੇਈਚੀ, ਜਾਪਾਨ ਦੇ ਰਾਜਦੂਤ
3. ਐੱਚ.ਈ. ਸ਼੍ਰੀਮਾਨ ਲੀ ਸੇਓਂਗ ਹੋ, ਕੋਰੀਆ ਗਣਰਾਜ ਦੇ ਰਾਜਦੂਤ
4. ਐੱਚ.ਈ. ਸ਼੍ਰੀਮਤੀ ਸੇਨਾ ਲਤੀਫ, ਰੋਮਾਨੀਆ ਦੀ ਰਾਜਦੂਤ
5. ਐੱਚ.ਈ. ਸ੍ਰੀ ਪਸੂਪੁਲੇਤੀ ਗੀਤਾ ਕਿਸ਼ੋਰ ਕੁਮਾਰ, ਗ੍ਰੇਨਾਡਾ ਦੇ ਹਾਈ ਕਮਿਸ਼ਨਰ

Related posts

ਕਰਨਾਟਕ ‘ਚ ਬਾਰਿਸ਼ ਨਾਲ ਹੁਣ ਤਕ 24 ਲੋਕਾਂ ਦੀ ਮੌਤ, 24-25 ਨੂੰ ਕੇਰਲ ਤੇ ਤਾਮਿਲਨਾਡੂ ‘ਚ ਬਾਰਿਸ਼ ਦਾ ਅਲਰਟ

Bunty

ਸੰਦੇਸ਼ਖਲੀ ਮਾਮਲੇ ’ਚ ਸੀ.ਬੀ.ਆਈ. ਨੇ ਦਰਜ ਕੀਤੀ ਪਹਿਲੀ ਐਫ.ਆਈ.ਆਰ.

Bunty

ਉੱਤਰ ਪ੍ਰਦੇਸ਼ ’ਚ ਭਾਜਪਾ ਦੇ ਸਾਰੇ ਵੱਡੇ ਚਿਹਰੇ ਹੋਣਗੇ ਮੈਦਾਨ ’ਚ

Bunty