India

ਬਿਭਵ ਕੁਮਾਰ ਖ਼ਿਲਾਫ਼ ਮਾਮਲੇ ’ਚ ਧਾਰਾ 201 ਜੋੜੀ

ਨਵੀਂ ਦਿੱਲੀ – ਦਿੱਲੀ ਪੁਲੀਸ ਨੇ ‘ਆਪ’ ਸੰਸਦ ਮੈਂਬਰ ਸਵਾਤੀ ਮਾਲੀਵਾਲ ’ਤੇ ਹਮਲੇ ਦੇ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਰੀਬੀ ਬਿਭਵ ਕੁਮਾਰ ਵਿਰੁੱਧ ਸਬੂਤ ਨਸ਼ਟ ਕਰਨ ਅਤੇ ਝੂਠੀ ਜਾਣਕਾਰੀ ਦੇਣ ਲਈ ਭਾਰਤੀ ਦੰਡਾਵਲੀ ਦੀ ਨਵੀਂ ਧਾਰਾ ਜੋੜ ਦਿੱਤੀ ਹੈ। ਬਿਭਵ ’ਤੇ 13 ਮਈ ਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਮਾਲੀਵਾਲ ‘ਤੇ ਹਮਲਾ ਕਰਨ ਦਾ ਦੋਸ਼ ਹੈ। ਅਧਿਕਾਰੀ ਨੇ ਕਿਹਾ ਕਿ ਕੇਸ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 201 (ਅਪਰਾਧ ਦੇ ਸਬੂਤ ਨਸ਼ਟ ਕਰਨ ਜਾਂ ਕਿਸੇ ਅਪਰਾਧੀ ਨੂੰ ਬਚਾਉਣ ਲਈ ਗਲਤ ਜਾਣਕਾਰੀ ਦੇਣਾ) ਨੂੰ ਜੋੜਿਆ ਗਿਆ ਹੈ।

Related posts

ਹਵਾਈ ਫੌਜ ਜਨਵਰੀ 2022 ਤੋਂ ਕਰੇਗੀ ਆਪਣੇ ਰਾਫੇਲ ਲੜਾਕੂ ਬੇੜੇ ਦਾ ਅਪਗ੍ਰੇਡੇਸ਼ਨ

Bunty

ਭਾਰਤ ‘ਚ ਨਹੀਂ ਹੋ ਸਕਿਆ ਰੂਸ ਦੇ Sputnik V ਵੈਕਸੀਨ ਦਾ ਫੁੱਲ ਰੋਲਆਊਟ

Bunty

ਜਲ ਸੈਨਾ ‘ਚ ਸ਼ਾਮਲ ਹੋਇਆ INS ਵਿਸ਼ਾਖਾਪਟਨਮ, ਰੱਖਿਆ ਮੰਤਰੀ ਨੇ ਕਿਹਾ- ਭਾਰਤ ਦੀ ਵਧੇਗੀ ਸਮੁੰਦਰੀ ਤਾਕਤ

Bunty