Pollywood

ਲੋਕੀਂ ਸਾਡਾ ਟੌਰ ਤੱਕ ਕੇ ਓਹ ਕਹਿੰਦੇ ਸਰਦਾਰ ਜੀ…।

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਨਵਾਂ ਰੂਪ ਕਾਫੀ ਚਰਚਾ ਵਿੱਚ ਹੈ। ਇਸ ਰੂਪ ਵਿੱਚ ਦਿਲਜੀਤ ਵਧੀ ਹੋਈ ਦਾੜ੍ਹੀ ਨਾਲ ਕਾਫੀ ਫੱਬ ਰਹੇ ਹਨ। ਉਨ੍ਹਾਂ ਨੇ ਆਪਣੀ ਫੋਟੋ ਪੋਸਟ ਕਰਕੇ ਲਿਖਿਆ ਹੈ…ਐਵੇਂ ਤਾਂ ਨਹੀਂ

ਲੋਕੀਂ ਸਾਡਾ ਟੌਰ ਤੱਕ ਕੇ ਓਹ ਕਹਿੰਦੇ ਸਰਦਾਰ ਜੀ…।

ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਆਪਣੇ ਫੈਨਸ ਦਾ ਖੂਬ ਮਨੋਰੰਜਨ ਕਰਦੇ ਹਨ। ਬਾਲੀਵੁੱਡ ਫ਼ਿਲਮ ‘ਉੜਤਾ ਪੰਜਾਬ’, ‘ਹੌਂਸਲਾ ਰੱਖ’ ਤੇ ‘ਗੁੱਡ ਨਿਊਜ਼’ ਵਿੱਚ ਆਪਣੀਆਂ ਮਨਮੋਹਕ ਭੂਮਿਕਾਵਾਂ ਨਾਲ ਦਿਲਜੀਤ ਨੇ ਆਪਣੇ ਫੈਨਸ ਦੇ ਦਿਲਾਂ ‘ਤੇ ਜਾਦੂ ਕੀਤਾ ਹੈ। ਉਸ ਨੇ ਆਪਣੀ ਖੂਬਸੂਰਤ ਆਵਾਜ਼ ਤੇ ਮਜ਼ੇਦਾਰ ਸ਼ਖਸੀਅਤ ਨਾਲ ਵੀ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕੀਤਾ ਹੈ। ਕੀ ਤੁਸੀਂ ਜਾਣਦੇ ਹੋ ਕਿ ਇੱਕ ਚੰਗਾ ਕਲਾਕਾਰ ਹੋਣ ਦੇ ਨਾਲ ਨਾਲ, ਦਿਲਜੀਤ ਖਾਣ ਪੀਣ ਦੇ ਵੀ ਸ਼ੌਕੀਨ ਹਨ?

ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਉੱਪਰ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੀਆਂ ਪੋਸਟਾਂ ਪਾ ਕੇ ਖਾਸ ਕੁਮੈਂਟ ਕਰਦੇ ਰਹਿੰਦੇ ਹਨ। ਪਿਛਲੇ ਦਿਨੀਂ ਉਨ੍ਹਾਂ ਦੀ ਇੱਕ ਪੋਸਟ ਕਾਫੀ ਚਰਚਾ ਵਿੱਚ ਰਹੀ।

Related posts

ਰਣਜੀਤ ਬਾਵਾ ‘ਤੇ ਗਾਣਾ ਚੋਰੀ ਕਰਨ ਦਾ ਇਲਜ਼ਾਮ

admin

ਮੈਂ ਆਪਣੇ ਪੁੱਤ ਦੇ ਕਾਤਲਾਂ ਨੂੰ ਅੱਖਾਂ ਨਾਲ ਦੇਖਣਾ ਚਾਹੁੰਦਾ ਹਾਂ : ਬਲਕੌਰ ਸਿੰਘ

admin

ਮਹਿਲਾ ਕਮਿਸ਼ਨ ਵਲੋਂ ਹਨੀ ਸਿੰਘ ਤੇ ਕਰਨ ਔਜਲਾ ਖਿਲਾਫ਼ ਕਾਰਵਾਈ ਲਈ ਡੀਜੀਪੀ ਨੂੰ ਚਿੱਠੀ !

admin