Sport

ਵਿਸ਼ਵ ਕੱਪ ’ਚ ਆਸਟ੍ਰੇਲੀਆ ਦੀ ਲਗਾਤਾਰ ਤੀਜੀ ਜਿੱਤ

ਵੇਲਿੰਗਟਨ – ਏਲਿਸ ਪੈਰੀ, ਤਾਹਿਲਾ ਮੈਕਗ੍ਰਾ ਤੇ ਏਸ਼ਲੇ ਗਾਰਡਨਰ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਸਟ੍ਰੇਲੀਆ ਨੇ ਐਤਵਾਰ ਨੂੰ ਇੱਥੇ ਨਿਊਜ਼ੀਲੈਂਡ ਨੂੰ 141 ਦੌੜਾਂ ਦਰੜ ਕੇ ਆਈਸੀਸੀ ਮਹਿਲਾ ਵਨ ਡੇ ਵਿਸ਼ਵ ਕੱਪ ਵਿਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਪੈਰੀ (68) ਤੇ ਮੈਕਗ੍ਰਾ (57) ਨੇ ਅਰਧ ਸੈਂਕੜੇ ਲਾਏ ਜਿਸ ਤੋਂ ਬਾਅਦ ਗਾਰਡਨਰ ਨੇ 18 ਗੇਂਦਾਂ ਵਿਚ 48 ਦੌੜਾਂ ਦੀ ਤੇਜ਼ ਪਾਰੀ ਖੇਡੀ ਜਿਸ ਨਾਲ ਆਸਟ੍ਰੇਲੀਆ ਨੇ ਅੱਠ ਵਿਕਟਾਂ ’ਤੇ 269 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਤੇ ਫਿਰ ਨਿਊਜ਼ੀਲੈਂਡ ਦੀ ਟੀਮ ਨੂੰ 30.2 ਓਵਰਾਂ ਵਿਚ 128 ਦੌੜਾਂ ’ਤੇ ਸਮੇਟ ਦਿੱਤਾ।

Related posts

ਕੁਆਲੀਫਿਕੇਸ਼ਨ ‘ਚ 88.39 ਮੀਟਰ ਦੇ ਥ੍ਰੋਅ ਨਾਲ ਨੀਰਜ ਚੋਪੜਾ ਨੇ ਪਹਿਲੀ ਵਾਰ ਫਾਈਨਲ ‘ਚ ਬਣਾਈ ਥਾਂ

Bunty

ਵਿਧਾਇਕ ਰਣਦੀਪ ਸਿੰਘ ਨੇ ਸ੍ਰੀ ਹਜ਼ੂਰ ਸਾਹਿਬ ਜਾ ਰਹੇ ਜਥੇ ਦਾ ਚੰਡੀਗੜ੍ਹ ਰੇਲਵੇ ਸਟੇਸ਼ਨ ਪਹੁੰਚਣ ‘ਤੇ ਕੀਤਾ ਸਵਾਗਤ

Bunty

ਰੂਟ ਚ ਤੇਂਦੁਲਕਰ ਦਾ ਰਿਕਾਰਡ ਤੋੜਨ ਦੀ ਸਮਰੱਥਾ : ਐਲਿਸਟੇਅਰ ਕੁੱਕ

Bunty