Breaking NewsLatest NewsPunjab

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਐਸ ਸੀ ਵਿੰਗ ਵੱਲੋਂ ਕੁਝ ਹੋਰ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ – ਸ ਹਰਵੇਲ ਸਿੰਘ ਮਾਧੋਪੁਰ।*

ਸ਼੍ਰੋਮਣੀ ਅਕਾਲੀ ਦਲ ਪੁਨਰ–ਸੁਰਜੀਤ।
ਫਤਿਹਗੜ੍ਹ ਸਾਹਿਬ – ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਐਸ ਸੀ ਵਿੰਗ ਦੇ ਪ੍ਰਧਾਨ ਸ ਹਰਵੇਲ ਸਿੰਘ ਮਾਧੋਪੁਰ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਸਲਾਹ ਮਸ਼ਵਰਾ ਕਰਕੇ ਐਸ ਸੀ ਵਿੰਗ ਦਾ ਵਿਸਥਾਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਾਰਟੀ ਦੇ ਬਹੁਤ ਹੀ ਸੂਝਵਾਨ ਅਤੇ ਸੀਨੀਅਰ ਆਗੂਆਂ ਨੂੰ ਐਸ ਸੀ ਵਿੰਗ ਦੇ ਸਲਾਹਕਾਰ ਨਿਯੁਕਤ ਕੀਤਾ ਗਿਆ ਜਿੰਨਾ ਦੇ ਤਜਰਬੇ ਤੋਂ ਲਾਭ ਲੈ ਕੇ ਵਿੰਗ ਮਜਬੂਤੀ ਨਾਲ ਕੰਮ ਕਰੇਗਾ। ਨਵੇਂ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਦਾ ਵੇਰਵਾ ਇਸ ਤਰਾਂ ਹੈ-;
ਸਲਾਹਕਾਰ ਕਮੇਟੀ
1. ਸਰਵਣ ਸਿੰਘ ਫਿਲੌਰ
2. ਜਸਟਿਸ ਨਿਰਮਲ ਸਿੰਘ
3. ਅਜੈਪਾਲ ਸਿੰਘ ਮੀਰਾਂਕੋਟ
4. ਮਲਕੀਤ ਸਿੰਘ ਚੰਗਾਲ
5. ਭਗਤ ਸਿੰਘ ਪੰਜਕੋਹਾ
6. ਤੇਜਾ ਸਿੰਘ ਅਕਲੀਆ।
ਸੀਨੀਅਰ ਮੀਤ ਪ੍ਰਧਾਨ
1. ਕੈਪਟਨ ਹਰਜਿੰਦਰ ਸਿੰਘ ਮਾਨੂੰਪੁਰ।
ਮੀਤ ਪ੍ਰਧਾਨ
1. ਕੁਲਦੀਪ ਸਿੰਘ ਖਰੜ
2. ⁠ਹੰਸਾ ਸਿੰਘ ਰਾਮਪੁਰਾ
3. ⁠ਗੁਰਮੀਤ ਸਿੰਘ ਰਠੌੜ
ਜਨਰਲ ਸਕੱਤਰ
1. ਪ੍ਰਿੰਸੀਪਲ ਮੋਹਣ ਸਿੰਘ
2. ⁠ਪ੍ਰਿਤਪਾਲ ਸਿੰਘ ਹਵੇਲੀ
3. ⁠ਦਵਿੰਦਰ ਸਿੰਘ ਤੇਜਾ
4. ⁠ਨਰਿੰਦਰਪਾਲ ਸਿੰਘ ਸੇਹਰੀ
ਸਕੱਤਰ
1. ਗੁਰਵਿੰਦਰ ਸਿੰਘ ਮੜੋਲੀਆਂ
ਜਥੇਬੰਦਕ ਸਕੱਤਰ
1. ਡਾ ਰਵਿੰਦਰ ਸਿੰਘ ਭਾਂਖਰ
2. ⁠ਪ੍ਰੇਮ ਸਿੰਘ ਖ਼ਾਲਸਾ
3. ⁠ਕੈਪਟਨ ਦਿਲਬਾਰਾ ਸਿੰਘ
4. ⁠ਗੁਰਜੰਟ ਸਿੰਘ ਬਹਿਮਣ
5. ⁠ਸਤਪਾਲ ਸਿੰਘ ਮਾਛੀਵਾੜਾ
6. ਤਿਰਲੋਕ ਸਿੱਘ ਮੈਨੇਜਰ
ਪ੍ਰਚਾਰ ਸਕੱਤਰ
1. ਜਰਨੈਲ ਸਿੰਘ ਪਿਪਲ ਮਾਜਰਾ
2. ⁠ਦਰਸ਼ਨ ਸਿੰਘ ਫੌਜੀ
3. ⁠ਪਰਮਿੰਦਰ ਸਿੰਘ ਰੋੜੇਵਾਲਾ
4. ⁠ਨਿਰਮਲ ਸਿੰਘ ਸਤੌਂਦਾ
5. ⁠ਗੁਰਵੰਤ ਸਿੰਘ ਖਮਾਣੋਂ ਕਲਾਂ
6. ⁠ਭੀਮ ਸਿੰਘ ਟੌਹੜਾ
7. ⁠ਮਨਜੀਤ ਸਿੰਘ ਰਾਜਪੁਰਾ
8. ⁠ਜਥੇਦਾਰ ਕਸ਼ਮੀਰਾ ਸਿੰਘ
9. ⁠ਬਲਬੀਰ ਸਿੰਘ
ਸ ਹਰਵੇਲ ਸਿੰਘ ਨੇ ਕਿਹਾ ਕਿ ਨਵੇਂ ਅਹੁਦੇਦਾਰ ਪਾਰਟੀ ਪ੍ਰਤੀ ਵਫਾਦਾਰ ਅਤੇ ਤਨਦੇਹੀ ਨਾਲ ਕੰਮ ਕਰਨ ਵਾਲੇ ਆਗੂ ਹਨ, ਨਵੀਂ ਜਿੰਮੇਵਾਰੀ ਨਾਲ ਹੋਰ ਵੀ ਸੁਚੱਜੇ ਢੰਗ ਨਾਲ ਕੰਮ ਕਰਨਗੇ। ਪ੍ਰੈੱਸ ਨੂੰ ਇਹ ਜਾਣਕਾਰੀ ਦਫਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ ਅਤੇ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਦਿੱਤੀ ਗਈ।

Related posts

ਜਿੰਪਾ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ  ਉਸਾਰੀ ਅਧੀਨ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼  

Bunty

ਵੈਟਰਨਰੀ ਦੇ ਵਿਦਿਆਰਥੀਆਂ ਨੇ 17ਵੀਂ ਐਥਲੈਟਿਕ ਮੀਟ ’ਚ 23 ਤਗਮਿਆਂ ’ਤੇ ਕੀਤਾ ਕਬਜ਼ਾ

admin

ਲੁਧਿਆਣਾ ਪੱਛਮੀ ਨੂੰ ਅੱਜ ਆਪਣਾ ਨਵਾਂ ਵਿਧਾਇਕ ਮਿਲੇਗਾ !

admin