India

ਸੁੰਦਰਢੂੰਗਾ ਘਾਟੀ ‘ਚ ਟ੍ਰੈਕਿੰਗ ‘ਤੇ ਗਏ ਚਾਰ ਸੈਲਾਨੀਆਂ ਦੀ ਮੌਤ, ਕਫਨੀ ਗਲੇਸ਼ੀਅਰ ‘ਚ 20 ਸੈਲਾਨੀ ਲਾਪਤਾ

ਬਾਗੇਸ਼ਵਰ – ਉਤਰਾਖੰਡ ‘ਚ ਮੌਸਮ ਦਾ ਭਿਆਨਕ ਰੂਪ ਸੈਲਾਨੀਆਂ ਲਈ ਵੀ ਭਿਆਨਕ ਸਾਬਤ ਹੋਇਆ ਹੈ। ਤਬਾਹੀ ਦੀਆਂ ਖ਼ਬਰਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਬਾਗੇਸ਼ਵਰ ਜ਼ਿਲ੍ਹੇ ਦੀ ਸੁੰਦਰਢੂੰਗਾ ਘਾਟੀ ‘ਚ ਟਰੈਕਿੰਗ ‘ਤੇ ਗਏ ਚਾਰ ਸੈਲਾਨੀ ਮਾਰੇ ਗਏ ਤੇ 20 ਸੈਲਾਨੀ ਕਫਨੀ ਗਲੇਸ਼ੀਅਰ ‘ਚ ਲਾਪਤਾ ਦੱਸੇ ਜਾ ਰਹੇ ਹਨ। ਉਨ੍ਹਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।। ਇਸ ਦੇ ਨਾਲ ਹੀ 34 ਸੈਲਾਨੀ ਵੀ ਦਰਾਲੀ ‘ਚ ਫਸੇ ਹੋਏ ਹਨ। ਉਨ੍ਹਾਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅੱਜ ਹੈਲੀਕਾਪਟਰਾਂ ਦੇ ਨਾਲ ਆਪਣੀਆਂ ਦੋ ਟੀਮਾਂ ਭੇਜੇਗਾ।

Related posts

ਬਿਨਾਂ ਪਰਮਿਟ ਹੱਜ ਕਰਨ ‘ਤੇ 25 ਲੱਖ ਰੁਪਏ ਜੁਰਮਾਨਾ ਹੋ ਸਕਦਾ !

admin

ਗੌਤਮ ਅਡਾਨੀ ਨੇ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਏਸ਼ੀਆ ਦੇ ਸਭ ਤੋਂ ਵੱਧ ਅਮੀਰ ਬਣੇ

admin

ਭਾਰਤ-ਆਸਟ੍ਰੀਆ ਵਲੋਂ ਵਪਾਰ, ਨਿਵੇਸ਼ ਅਤੇ ਹਰੀ ਤਕਨਾਲੋਜੀ ‘ਚ ਸਹਿਯੋਗ ਵਧਾਉਣ ‘ਤੇ ਜ਼ੋਰ

admin