Technology

ਗੂਗਲ ਦੇ 10 ਲੱਖ ਅਕਾਊਂਟ ਖ਼ਤਰੇ ‘ਚ

ਨਵੀਂ ਦਿੱਲੀ – ਗੂਗਲ ਨਾਲ ਜੁੜੇ 10 ਲੱਖ ਅਕਾਊਾਟਸ ਦੀ ਸੁਰੱਖਿਆ ‘ਤੇ ਖ਼ਤਰਾ ਮੰਡਰਾ ਰਿਹਾ ਹੈ | ਇਸ ਦਾ ਕਾਰਨ ਐਾਡਰਾਇਡ ਮਾਲੇਵਰ ਦੇ ਨਵੇਂ ਵਰਜਨ ਗੂਲੀਗਨ ਹੈ | ਰਿਪੋਰਟਾਂ ਅਨੁਸਾਰ ਆਨਲਾਈਨ ਸਕਿਊਰਟੀ ਕੰਪਨੀ ਚੈਕ ਪੁਆਂਇੰਟ ਸਾਫ਼ਟਵੇਅਰ ਟੈਕਨਾਲੌਜੀ ਅਨੁਸਾਰ ਗੂਲੀਗਨ ਦੇ 10 ਲੱਖ ਤੋਂ ਜ਼ਿਆਦਾ ਅਕਾਊਾਟ ਦਾ ਡਾਟਾ ਚੋਰੀ ਕਰ ਲਿਆ ਹੈ | ਜਾਣਕਾਰੀ ਅਨੁਸਾਰ ਸੁਰੱਖਿਆ ਫਰਮ ਚੈਕ ਪੁਆਂਇੰਟ ਟੈਕਨਾਲੌਜੀ ਅਨੁਸਾਰ ਐਾਡਰਾਇਡ ਮਾਲੇਵਅਰ ‘ਗੂਲੀਗਨ’ ਨੇ ਗੂਗਲ ਦੇ 10 ਲੱਖ ਤੋਂ ਵੱਧ ਅਕਾਊਾਟਾਂ ‘ਚ ਸੰਨ੍ਹ ਲਾ ਲਈ ਹੈ | ਫਰਮ ਦਾ ਕਹਿਣਾ ਹੈ ਕਿ ਗੂਲੀਗਨ ਐਾਡਰਾਇਡ ਮਾਲੇਵਅਰ ਦਾ ਇਕ ਨਵਾਂ ਵਰਜਨ ਹੈ | ਗੂਗਲ ਨੇ ਇਸ ‘ਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ |

Related posts

ਦੁਨੀਆ ਡਿਜੀਟਲ ਤੋਂ ਕੁਆਂਟਮ ਅਰਥਵਿਵਸਥਾ ਵੱਲ ਵਧ ਰਹੀ ਹੈ !

admin

BSNL 200 ਰੁਪਏ ਤੋਂ ਵੀ ਘੱਟ ਕੀਮਤ ‘ਚ ਦੇ ਰਹੀ ਹੈ ਪ੍ਰਤੀ ਦਿਨ 2 GB ਡੇਟਾ, ਜਾਣੋ ਇਸ ਸ਼ਾਨਦਾਰ ਪਲਾਨ ਬਾਰੇ

Bunty

ਸੈਟੇਲਾਈਟ ‘NISAR’ 30 ਜੁਲਾਈ ਨੂੰ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ !

admin