India

ਗੰਗਾਸਾਗਰ ਮੇਲੇ ਨੂੰ ਲੈ ਕੇ ਹਾਈ ਕੋਰਟ ਦਾ ਤਾਜ਼ਾ ਫਰਮਾਨ

ਕੋਲਕਾਤਾ – ਕੋਰੋਨਾ ਦੇ ਦੋਵੇਂ ਟੀਕੇ ਨਾ ਲੱਗਣ ਹੋਣ ’ਤੇ ਗੰਗਾਸਾਗਰ ਮੇਲੇ ’ਚ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾਵੇਗਾ। ਅਜਿਹੇ ਲੋਕਾਂ ਨੂੰ 72 ਘੰਟਿਆਂ ਦੌਰਾਨ ਕਰਵਾਏ ਗਏ ਆਰਟੀ-ਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣ ’ਤੇ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਜਾਵੇਗੀ। ਕਲਕੱਤਾ ਹਾਈ ਕੋਰਟ ਨੇ ਗੰਗਾਸਾਗਰ ਮੇਲੇ ਬਾਰੇ ਮੰਗਲਵਾਰ ਨੂੰ ਨਵਾਂ ਨਿਰਦੇਸ਼ ਦਿੱਤਾ ਹੈ।

Related posts

ਦੇਸ਼ ‘ਚ ਵਿਕਸਤ ਹਥਿਆਰਾਂ ਦੀ ਵਰਤੋਂ ਕਰੇਗੀ ਭਾਰਤੀ ਜਲ ਸੈਨਾ’

Bunty

ਸਰਹੱਦ ਨੇੜੇ ਭਾਰਤ ਬਣਾ ਰਿਹਾ ਏਅਰਬੇਸ, PM ਮੋਦੀ ਨੇ ਰੱਖਿਆ ਨੀਂਹ ਪੱਥਰ

Bunty

ਪੰਪੋਰ ਮੁਕਾਬਲੇ ‘ਚ ਇਕ ਅੱਤਵਾਦੀ ਢੇਰ, ਦੋ ਪੁਲਿਸ ਮੁਲਾਜ਼ਮਾਂ ਦਾ ਹਤਿਆਰਾ ਸੀਨੀਅਰ ਅੱਤਵਾਦੀ LeT ਕਮਾਂਡਰ ਉਮਰ ਮੁਸ਼ਤਾਕ ਵੀ ਘੇਰੇ ‘ਚ

Bunty