India

ਭਾਰਤ ਵਪਾਰਕ ਸਮੁੰਦਰੀ ਜਹਾਜ਼ਾਂ ’ਤੇ ਡਕੈਤੀ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਿਹੈ: ਰਾਜਨਾਥ ਸਿੰਘ

ਮੁੰਬਈ – ਭਾਰਤ ਸਰਕਾਰ ਨੇ ‘ਐਮਵੀ ਕੇਮ ਪਲੂਟੋ’ ’ਤੇ ਡਰੋਨ ਹਮਲੇ ਅਤੇ ਲਾਲ ਸਾਗਰ ’ਚ ‘ਐਮਵੀ ਸਾਈਬਾਬਾ’ ’ਤੇ ਹਮਲੇ ਦੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਅਜਿਹੀਆਂ ਘਟਨਾਵਾਂ ਨਾਲ ਨਿਪਟਣ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਦੱਸਿਆ ਕਿ ਭਾਰਤੀ ਜਲ ਸੈਨਾ ਨੇ ਵਪਾਰਕ ਜਹਾਜ਼ਾਂ ’ਤੇ ਸਮੁੰਦਰੀ ਡਕੈਤੀ ਅਤੇ ਡਰੋਨ ਹਮਲਿਆਂ ਨਾਲ ਨਿਪਟਣ ਲਈ ਪੀ81 ਏਅਰਕ੍ਰਾਫਟ, ਡਰੋਨਜ਼ ਅਤੇ ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ।

Related posts

ਹਾਕੀ ਇੰਡੀਆ ਵਲੋਂ 32 ਬਿਹਤਰੀਨ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ !

admin

17 ਸਾਲਾ ਲੜਕੀ ਦੇ ਜਿਨਸੀ ਸੋੋਸ਼ਣ ਦੋਸ਼ ’ਚ ਯੇਡੀਯੁਰੱਪਾ ਨੂੰ ਕੀਤਾ ਜਾ ਸਕਦੈ ਗਿ੍ਰਫ਼ਤਾਰ

Bunty

ਆਦਮਪੁਰ-ਮੁੰਬਈ ਵਿਚਕਾਰ ਹਵਾਈ ਸਫ਼ਰ ਦੀ ਸ਼ੁਰੂਆਤ 2 ਜੁਲਾਈ ਤੋਂ ਹੋਵੇਗੀ !

admin