India

ਖੜਗੇ ਵੱਲੋਂ ਘਰ-ਘਰ ਗਾਰੰਟੀ ਮੁਹਿੰਮ ਦੀ ਸ਼ੁਰੂਆਤ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਲੋਕ ਸਭਾ ਚੋਣਾਂ ਲਈ ਉੱਤਰ ਪੂਰਬੀ ਦਿੱਲੀ ਤੋਂ ਪਾਰਟੀ ਦੀ ਘਰ ਘਰ ਗਾਰੰਟੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਦਾਅਵਾ ਕੀਤਾ ਕਿ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਾਰੰਟੀ ਨਹੀਂ ਮਿਲੀ ਪਰ ਉਨ੍ਹਾਂ ਦੀ ਜਿਹੜੀ ਗਾਰੰਟੀ ਦਿੱਤੀ ਜਾ ਹੈ, ਉਨ੍ਹਾਂ ’ਤੇ ਪਾਰਟੀ ਅਮਲ ਕਰੇਗੀ। ਪਾਰਟੀ ਦੀ ਇਹ ਚੋਣ ਮੁਹਿੰਮ ਪੰਜ ਨਿਆਂ ਅਤੇ 25 ਗਾਰੰਟੀਆਂ ’ਤੇ ਆਧਾਰਿਤ ਹੈ। ਇਸ ਮੁਹਿੰਮ ਤਹਿਤ ਕਾਂਗਰਸੀ ਵਰਕਰ ਘਰ-ਘਰ ਜਾ ਕੇ ਪੰਜ ਨਿਆਏ ਅਤੇ 25 ਗਾਰੰਟੀ ਕਾਰਡ ਵੰਡਣਗੇ। ਪਾਰਟੀ ਦਾ 8 ਕਰੋੜ ਪਰਿਵਾਰਾਂ ਤੱਕ ਪੁੱਜਣ ਦਾ ਟੀਚਾ ਹੈ।

Related posts

ਏਆਈਯੂਡੀਐੱਫ ਦੇ ਪ੍ਰਧਾਨ ਬਦਰੂਦੀਨ ਅਜ਼ਮਲ ਨੇ ਮੁਸਲਮਾਨਾਂ ਨੂੰ ਕੀਤੀ ਅਪੀਲ, ‘ਈਦ ‘ਤੇ ਨਾ ਦਿਓ ਗਾਂ ਦੀ ਬਲੀ

Bunty

ਖੇਤੀ ਕਾਨੂੰਨਾਂ ਵਾਂਗ ਹੁਣ CAA ਨੂੰ ਵੀ ਰੱਦ ਕਰਨ ਦੀ ਮੰਗ ਉੱਠੀ

Bunty

ਏਸ਼ੀਆਈ ਖੇਡਾਂ: ਮਹਿਲਾ 4×400 ਮੀਟਰ ਰਿਲੇਅ ਟੀਮ ਨੇ ਜਿੱਤਿਆ ਸੋਨ ਤਗਮਾ !

admin