India

ਲਾਓਸ ’ਚ ਫਸੇ 17 ਭਾਰਤੀ ਨਾਗਰਿਕ ਬਚਾਏ

ਨਵੀਂ ਦਿੱਲੀ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਦੱਸਿਆ ਹੈ ਕਿ ਲਾਓਸ ਵਿੱਚ ਗੈਰ-ਕਾਨੂੰਨੀ ਕੰਮ ਦਾ ਲਾਲਚ ਦੇ ਕੇ ਫਸਾਏ 17 ਭਾਰਤੀ ਦੇਸ਼ ਪਰਤ ਰਹੇ ਹਨ। ਉਨ੍ਹਾਂ ਨੇ ਲਾਓਸ ਵਿੱਚ ਭਾਰਤੀ ਦੂਤਾਵਾਸ ਦੀ ਇਸ ਮਾਮਲੇ ਵਿੱਚ ਸਫਲ ਕੋਸ਼ਿਸ਼ਾਂ ਲਈ ਵੀ ਸ਼ਲਾਘਾ ਕੀਤੀ।
ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਕੰਬੋਡੀਆ ਵਿੱਚ ਨੌਕਰੀਆਂ ਦਾ ਵਾਅਦਾ ਕਰਨ ਵਾਲੇ ਮਨੁੱਖੀ ਤਸਕਰਾਂ ਦਾ ਸ਼ਿਕਾਰ ਨਾ ਹੋਣ ਬਾਰੇ ਸਾਵਧਾਨ ਕੀਤਾ।

Related posts

ਏਸ਼ੀਆਈ ਖੇਡਾਂ 2026: 36 ਖੇਡਾਂ ਵਿੱਚ ਭਾਰਤ ਦੇ 510 ਐਥਲੀਟ ਹਿੱਸਾ ਲੈਣਗੇ !

admin

ਕੰਪਨੀ ਦਾ ਕਬੂਲਨਾਮਾ ਕੋਵਿਸ਼ੀਲਡ ਵੈਕਸੀਨ ਲਗਵਾਉਣ ਵਾਲਿਆਂ ਨੂੰ ਹਾਰਟ ਅਟੈਕ ਤੇ ਬ੍ਰੇਨ ਸਟ੍ਰੋਕ ਦਾ ਖ਼ਤਰਾ!

Bunty

ਅਫ਼ਗ਼ਾਨਿਸਤਾਨ ਤੋਂ 30 ਹੋਰ ਸਿੱਖ ਪ੍ਰੀਵਾਰਾਂ ਸਮੇਤ ਭਾਰਤ ਪੁੱਜੇ !

admin