India

ਕਰਨਾਟਕ: ਬੰਗਲੌਰ ਮੈਡੀਕਲ ਕਾਲਜ ਦੀਆਂ 47 ਵਿਦਿਆਰਥਣਾਂ ਨੂੰ ‘ਹੈਜ਼ਾ’, ਕਈ ਦੀ ਹਾਲਤ ਗੰਭੀਰ

ਬੰਗਲੌਰ –  ਬੰਗਲੌਰ ਮੈਡੀਕਲ ਕਾਲਜ ਐਂਡ ਰਿਸਰਚ ਇੰਸਟੀਚਿਊਟ’ (ਬੀਐੱਮਸੀਆਰ ਆਈ) ਦੀਆਂ 47 ਵਿਦਿਆਰਥਣਾਂ ਨੂੰ ਟੱਟੀਆਂ, ਉਲਟੀਆਂ ਕਾਰਨ ਸਰੀਰ ’ਚ ਪਾਣੀ ਘਟਣ ਕਾਰਨਅਦ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।ਬੀਐੱਮਸੀਆਰਆਈ ਦੇ ਡਾਇਰੈਕਟਰ ਰਮੇਸ਼ ਕ੍ਰਿਸ਼ਨਾ ਦੇ ਮੁਤਾਬਕ ਮਹਿਲਾ ਹੋਸਟਲ’ ਦੀਆਂ 47 ਵਿਦਿਆਰਥਣਾਂ ਸ਼ੁੱਕਰਵਾਰ ਨੂੰ ਵਿਕਟੋਰੀਆ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਇਨ੍ਹਾਂ ਵਿੱਚੋਂ 28 ‘ਟਰੌਮਾ ਕੇਅਰ ਸੈਂਟਰ’ ਵਿੱਚ, 13 ਐੱਚ ਸੈਕਸ਼ਨ ਵਿੱਚ ਅਤੇ ਤਿੰਨ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਦਾਖ਼ਲ ਹਨ। ਉਨ੍ਹਾਂ ਕਿਹਾ ਕਿ ਹੈਜ਼ੇ ਦਾ ਸ਼ੱਕ ਹੈ ਪਰ ਹਾਲੇ ਪੁਸ਼ਟੀ ਲਈ ਰਿਪੋਰਟ ਦੀ ਉਡੀਕ ਹੈ।

Related posts

ਪਿਛਲੀਆਂ ਸਰਕਾਰਾਂ ਵੋਟ ਬੈਂਕ ਦੀ ਰਾਜਨੀਤੀ ਦੇ ਅਨੁਕੂਲ ਨੀਤੀਆਂ ਘੜਦੀਆਂ ਸਨ: ਨਰਿੰਦਰ ਮੋਦੀ

Bunty

ਬੈਂਕ ਧੋਖਾਧੜੀ ਮਾਮਲੇ ’ਚ ਈਡੀ ਦੀ ਵੱਡੀ ਕਾਰਵਾਈ

Bunty

DGCA ਨੇ ਅੰਤਰਰਾਸ਼ਟਰੀ ਉਡਾਣਾਂ ‘ਤੇ 28 ਫਰਵਰੀ ਤਕ ਵਧਾਈ ਪਾਬੰਦੀ

Bunty