India

ਈਡੀ ਨੇ ਹੇਮੰਤ ਸੋਰੇਨ ਖ਼ਿਲਾਫ਼ ਸਬੂਤ ਵਜੋਂ ਫਰਿੱਜ ਤੇ ਸਮਾਰਟ ਟੀਵੀ ਦੇ ਬਿੱਲ ਸ਼ਾਮਲ ਕੀਤੇ

ਨਵੀਂ ਦਿੱਲੀ/ਰਾਂਚੀ  – ਐਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੇ ਇਸ ਦਾਅਵੇ ਦੇ ਸਮਰਥਨ ਵਿੱਚ ਇਕ ਫਰਿੱਜ ਤੇ ਸਮਾਰਟ ਟੀਵੀ ਦਾ ਬਿੱਲ ਸਬੂਤਾਂ ਵਜੋਂ ਸ਼ਾਮਲ ਕੀਤਾ ਹੈ ਕਿ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੇ 31 ਕਰੋੜ ਰੁਪਏ ਤੋਂ ਜ਼ਿਆਦਾ ਕੀਮਤ ਦੀ 8886 ਏਕੜ ਜ਼ਮੀਨ ਨਾਜਾਇਜ਼ ਢੰਗ ਨਾਲ ਹਾਸਲ ਕੀਤੀ ਸੀ। ਸੰਘੀ ਏਜੰਸੀ ਨੇ ਰਾਂਚੀ ਸਥਿਤ ਦੋ ਡੀਲਰਾਂ ਕੋਲੋਂ ਇਹ ਰਸੀਦਾਂ ਪ੍ਰਾਪਤ ਕੀਤੀਆਂ ਅਤੇ ਉਨ੍ਹਾਂ ਨੂੰ ਪਿਛਲੇ ਮਹੀਨੇ 48 ਸਾਲਾ ਝਾਰਖੰਡ ਮੁਕੀਤ ਮੋਰਚਾ ਦੇ ਆਗੂ ਅਤੇ ਚਾਰ ਹੋਰਾਂ ਖ਼ਿਲਾਫ਼ ਦਾਇਰ ਆਪਣੇ ਦੋਸ਼ ਪੱਤਰ ਵਿੱਚ ਸ਼ਾਮਲ ਕੀਤਾ।

Related posts

ਰੂਸ ਨਾਲ ਲੜਨ ਲਈ ਕਿਹੜੇ-ਕਿਹੜੇ ਦੇਸ਼ਾਂ ਨੇ ਯੂਕਰੇਨ ਨੂੰ ਘਾਤਕ ਹਥਿਆਰ ਕਰਵਾਏ ਮੁਹੱਈਆ, ਜਿਨ੍ਹਾਂ ਨਾਲ ਲੜ ਰਿਹਾ ਹੈ ਯੂਕਰੇਨ

Bunty

ਬੈਂਗਲੁਰੂ ਪੁਲਿਸ ਨੂੰ ਵੱਡੀ ਕਾਮਯਾਬੀ, ਫੂਡ ਡਿਲੀਵਰੀ ਬੁਆਏ ਬਣ ਕੇ ਰਹਿ ਰਿਹਾ ਅੱਤਵਾਦੀ ਗ੍ਰਿਫਤਾਰ; ਅਲਕਾਇਦਾ ’ਚ ਹੋਣ ਵਾਲਾ ਸੀ ਸ਼ਾਮਲ

Bunty

ਜੰਮੂ-ਕਸ਼ਮੀਰ ਦੇ ਡੋਡਾ ‘ਚ ਮੁੱਠਭੇੜ, ਫੌਜ ਦਾ ਕੈਪਟਨ ਦੀਪਕ ਹੋਇਆ ਸ਼ਹੀਦ, 4 ਅੱਤਵਾਦੀਆਂ ਦੇ ਵੀ ਮਾਰੇ

Bunty