Bollywood

ਪਦਮਸ਼੍ਰੀ ਐਵਾਰਡ ਤੋਂ ਬਾਅਦ ਹੁਣ ਬੈਸਟ ਐਮ. ਪੀ. ਦਾ ਐਵਾਰਡ ਜਿੱਤਣਾ ਚਾਹੁੰਦੀ ਕੰਗਨਾ ਰਣੌਤ

ਮੁੰਬਈ – ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਨੇ ਫਿਲਮਾਂ ’ਚ ਧਮਾਲਾਂ ਪਾਉਣ ਤੋਂ ਬਾਅਦ ਹੁਣ ਰਾਜਨੀਤੀ ’ਚ ਐਂਟਰੀ ਕਰ ਲਈ ਹੈ। ਇਸ ਵਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਕੰਗਨਾ ਰਣੌਤ ਨੂੰ ਟਿਕਟ ਦਿੱਤੀ ਹੈ। ਕੰਗਨਾ ਇਨ੍ਹੀਂ ਦਿਨੀਂ ਪ੍ਰਚਾਰ ’ਚ ਰੁੱਝੀ ਹੋਈ ਅਤੇ ਉਸ ਨੂੰ ਉਮੀਦ ਹੈ ਕਿ ਉਹ ਚੋਣਾਂ ’ਚ ਜਿੱਤ ਦਾ ਝੰਡਾ ਲਹਿਰਾਏਗੀ।ਦੱਸ ਦਈਏ ਕਿ ਕੰਗਨਾ ਰਣੌਤ ਦਾ ਨਾਮ ਬਾਲੀਵੁੱਡ ਦੀਆਂ ਸ਼ਾਨਦਾਰ ਅਤੇ ਪ੍ਰਤਿਭਾਸ਼ਾਲੀ ਅਦਾਕਾਰਾਂ ਵਿੱਚ ਗਿਣਿਆ ਜਾਂਦਾ ਹੈ, ਉਸ ਨੂੰ ਰਾਸ਼ਟਰੀ ਸਿਨੇਮਾ ਪੁਰਸਕਾਰ ਅਤੇ ਪਦਮਸ਼੍ਰੀ ਵਰਗੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਪਰ ਹੁਣ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਅਦਾਕਾਰਾ ਬੈਸਟ ਐਮ.ਪੀ ਦਾ ਐਵਾਰਡ ਜਿੱਤਣਾ ਚਾਹੁੰਦੀ ਹੈ।

Related posts

ਹਾਲੀਵੁੱਡ ਡੈਬਿਊ ਫਿਲਮ ਤੋਂ ਘਬਰਾਈ ਆਲੀਆ ਭੱਟ, ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਅਭਿਨੇਤਰੀ ਨੂੰ ਸਤਾਉਂਦਾ ਹੈ ਇਹ ਡਰ

Bunty

ਬਾਲੀਵੁੱਡ ਫਿਲਮਾਂ: ਸਿਨੇਮਾ ਹਾਲਾਂ ਦੇ ਵਿੱਚੋਂ ਦਰਸ਼ਕਾਂ ਦੀ ਗਿਣਤੀ ਘੱਟਦੀ ਕਿਉਂ ਜਾ ਰਹੀ ਹੈ ?

admin

ਸਲਮਾਨ ਖ਼ਾਨ ਦੇ ਸ਼ੋਅ ’ਚ ਜਾਣ ਵਾਲੀ ਪਹਿਲੀ ਫੀਮੇਲ ਕੰਟੈਸਟੈਂਟ ਦਾ ਨਾਮ ਆਇਆ ਸਾਹਮਣੇ

Bunty