India

ਬੀ ਵਨਲਾਲਵੰਨਾ ਬਣੇ ਕੰਬੋਡੀਆ ਦੇ ਅਗਲੇ ਭਾਰਤੀ ਰਾਜਦੂਤ

ਨਵੀਂ ਦਿੱਲੀ – ਵਿਦੇਸ਼ ਮੰਤਰਾਲੇ (ਐਮ ਈ ਏ) ਨੇ ਵੀਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਬੀ ਵਨਲਾਲਵੰਨਾ ਨੂੰ ਕੰਬੋਡੀਆ ’ਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। 1998 ਬੈਚ ਦੇ ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਇਸ ਸਮੇਂ ਮੰਤਰਾਲੇ ’ਚ ਸੰਯੁਕਤ ਸਕੱਤਰ ਹਨ। ਐਮ ਈ ਏਦੇ ਅਨੁਸਾਰ, “ਬੀ ਵਨਲਲਵੰਨਾ (: 1998), ਜੋ ਵਰਤਮਾਨ ’ਚ ਮੰਤਰਾਲੇ ’ਚ ਸੰਯੁਕਤ ਸਕੱਤਰ ਹਨ, ਨੂੰ ਕੰਬੋਡੀਆ ’ਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ,” ਉਸਦੇ ਛੇਤੀ ਹੀ ਅਹੁਦਾ ਸੰਭਾਲਣ ਦੀ ਉਮੀਦ ਹੈ। ਇਸ ਨਿਯੁਕਤੀ ਤੋਂ ਪਹਿਲਾਂ, ਦੇਵਯਾਨੀ ਉੱਤਮ ਖੋਬਰਾਗੜੇ ਕੰਬੋਡੀਆ ’ਚ ਭਾਰਤੀ ਰਾਜਦੂਤ ਦੇ ਤੌਰ ‘ਤੇ ਕੰਮ ਕਰਦੇ ਸਨ।

Related posts

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਡਾਇਮੰਡ ਜੁਬਲੀ ਸਮਾਰੋਹ ‘ਚ ਕੀਤੀ ਸ਼ਿਰਕਤ, ਕਿਹਾ – ਦੇਸ਼ ਦੇ ਤਕਨੀਕੀ ਖੇਤਰ ‘ਚ ਆਈਆਈਟੀ ਦਾ ਯੋਗਦਾਨ ਮਹੱਤਵਪੂਰਨ

Bunty

ਦਿੱਲੀ ਆਬਕਾਰੀ ਨੀਤੀ ਮਾਮਲਾ ਸੁਪਰੀਮ ਕੋਰਟ ਵੱਲੋਂ ਕੇਜਰੀਵਾਲ ਦੀ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ ਰਾਖਵਾਂ

Bunty

ਭਾਰਤ ਦੀ ਸੁਪਰੀਮ ਕੋਰਟ ਦਾ ਠੇਕੇ ‘ਤੇ ਰੱਖੇ ਗਏ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ

admin