India

ਸੰਜੀਵ ਕੁਮਾਰ ਸਿੰਗਲਾ ਫਰਾਂਸ ‘ਚ ਭਾਰਤ ਦੇ ਅਗਲੇ ਰਾਜਦੂਤ ਨਿਯੁਕਤ

ਨਵੀਂ ਦਿੱਲੀ – ਸੀਨੀਅਰ ਡਿਪਲੋਮੈਟ ਸੰਜੀਵ ਕੁਮਾਰ ਸਿੰਗਲਾ ਨੂੰ ਫਰਾਂਸ ਵਿਚ ਦੇਸ਼ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿੰਗਲਾ ਇਸ ਸਮੇਂ ਇਜ਼ਰਾਈਲ ਵਿੱਚ ਭਾਰਤ ਦੇ ਰਾਜਦੂਤ ਹਨ।ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ, ” ਵਰਤਮਾਨ ਵਿੱਚ ਇਜ਼ਰਾਈਲ ਵਿੱਚ ਭਾਰਤ ਦੇ ਰਾਜਦੂਤ ਸੰਜੀਵ ਕੁਮਾਰ ਸਿੰਗਲਾ (ਆਈ.ਐੱਫ.ਐੱਸ. (ਭਾਰਤੀ ਵਿਦੇਸ਼ ਸੇਵਾ): 1997) ਨੂੰ ਫਰਾਂਸ ਵਿੱਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ।” ਉਨ੍ਹਾਂ ਕਿਹਾ ਕਿ ਸਿੰਗਲਾ ਜਲਦੀ ਹੀ ਅਹੁਦਾ ਸੰਭਾਲਣਗੇ।

 

Related posts

ਮੌਲਾਨਾ ਮਸੂਦ ਅਜ਼ਹਰ ਤੋਂ ਬਾਅਦ ਮੱਕੀ ਦੇ ਬਚਾਅ ਲਈ ਚੀਨ ‘ਤੇ ਲੱਗਾ ਸਵਾਲੀਆ ਨਿਸ਼ਾਨ

Bunty

ਹਸਪਤਾਲ ਹੁਣ ਮਰਜ਼ੀ ਅਨੁਸਾਰ ਪੈਸਾ ਨਹੀਂ ਵਸੂਲ ਸਕਣਗੇ

Bunty

ਦਿੱਲੀ ਦੰਗੇ-2020 ਦਿੱਲੀ ਹਾਈ ਕੋਰਟ ਅੱਜ ਕਰੇਗੀ ਉਮਰ ਖਾਲਿਦ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ

Bunty