Indiaਪਿਛਲੀਆਂ ਸਰਕਾਰਾਂ ਵੋਟ ਬੈਂਕ ਦੀ ਰਾਜਨੀਤੀ ਦੇ ਅਨੁਕੂਲ ਨੀਤੀਆਂ ਘੜਦੀਆਂ ਸਨ: ਨਰਿੰਦਰ ਮੋਦੀBunty17/11/2024 by Bunty17/11/2024 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਪਿਛਲੀਆਂ ਸਰਕਾਰਾਂ ਵੋਟ ਬੈਂਕ ਦੀ ਰਾਜਨੀਤੀ ਦੇ ਅਨੁਕੂਲ ਨੀਤੀਆਂ ਘੜਦੀਆਂ ਸਨ, ਪਰ ਮੌਜੂਦਾ...
Indiaਮੋਦੀ ਫਿਰ ਵਿਦੇਸ਼ ਗਏ ਪਰ ਮਣੀਪੁਰ ਜਾਣ ਤੋਂ ਕਿਉਂ ਕਰ ਰਹੇ ਹਨ ਇਨਕਾਰ : ਕਾਂਗਰਸBunty17/11/2024 by Bunty17/11/2024 ਨਵੀਂ ਦਿੱਲੀ – ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਉਹ ਸ਼ਨੀਵਾਰ ਵਿਦੇਸ਼ੀ ਦੌਰੇ ’ਤੇ ਗਏ ਪਰ ਇਹ ਸਮਝ...
ArticlesIndiaਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆਂ ਦੇ ਵਿੱਚ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ !admin16/11/202416/11/2024 by admin16/11/202416/11/2024 ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆਂ ਦੇ ਵਿੱਚ ਸੰਗਤਾਂ ਦੇ ਵਲੋਂ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ...
Indiaਈ.ਡੀ. ਨੇ ਲਾਟਰੀ ਕਿੰਗ ਦੇ ਕਾਰਪੋਰੇਟ ਦਫ਼ਤਰ ਤੋਂ 8.8 ਕਰੋੜ ਰੁਪਏ ਕੀਤੇ ਜ਼ਬਤBunty16/11/2024 by Bunty16/11/2024 ਚੇਨਈ – ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਨੂੰ ਚੇਨਈ ਸਥਿਤ ‘ਲਾਟਰੀ ਕਿੰਗ’ ਸੈਂਟੀਆਗੋ ਮਾਰਟਿਨ ਦੇ ਕਾਰਪੋਰੇਟ ਦਫ਼ਤਰ ਤੋਂ 8.8 ਕਰੋੜ ਰੁਪਏ ਜ਼ਬਤ ਕੀਤੇ। ਅਧਿਕਾਰੀਆਂ ਨੇ...
Indiaਐਰੋਸਪੇਸ ਕੰਪਨੀ HAL ਸੁਖੋਈ Su-30MKI ਜੈੱਟ ਦੇ ਉਤਪਾਦਨ ਲਈ ਨਾਸਿਕ ਪਲਾਂਟ ਕਰੇਗੀ ਤਿਆਰBunty16/11/2024 by Bunty16/11/2024 ਨਵੀਂ ਦਿੱਲੀ- ਭਾਰਤ ਦੇ ਰੱਖਿਆ ਨਿਰਮਾਣ ਅਤੇ ਸੰਚਾਲਨ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਵਿੱਚ, ਹਿੰਦੁਸਤਾਨ ਏਅਰੋਨੌਟਿਕਸ ਲਿਮੀਟਡ (HAL) ਆਪਣੇ ਨਾਸਿਕ ਪਲਾਂਟ ਦੇ...
Indiaਮੁੰਬਈ ਦੇ BKC ਮੈਟਰੋ ਸਟੇਸ਼ਨ ਦੇ ਬਾਹਰ ਅੱਗ ਲੱਗਣ ਕਾਰਨ ਦਹਿਸ਼ਤ, ਬੰਦ ਕੀਤੀਆਂ ਸੇਵਾਵਾਂBunty16/11/2024 by Bunty16/11/2024 ਮੁੰਬਈ – ਅੱਜ ਬਾਂਦਰਾ ਕੁਰਲਾ ਕੰਪਲੈਕਸ ਮੈਟਰੋ ਸਟੇਸ਼ਨ ਦੇ ਬਾਹਰ ਅੱਗ ਲੱਗ ਗਈ। ਅੱਗ ਦੁਪਹਿਰ 1 ਵਜੇ ਦੇ ਕਰੀਬ ਲੱਗੀ। ਅੱਗ ਬੇਸਮੈਂਟ ਵਿੱਚ ਲੱਗੀ, ਜੋ...
Indiaਮਣੀਪੁਰ ਦੇ ਜਿਰੀਬਾਮ ਸਮੇਤ 6 ਪੁਲਸ ਥਾਣਿਆਂ ’ਚ ਫਿਰ ਲੱਗਾ ਅਫਸਪਾBunty16/11/2024 by Bunty16/11/2024 ਨਵੀਂ ਦਿੱਲੀ – ਕੇਂਦਰ ਨੇ ਮਣੀਪੁਰ ਦੇ ਹਿੰਸਾ ਪ੍ਰਭਾਵਿਤ ਜਿਰੀਬਾਮ ਸਮੇਤ 6 ਪੁਲਸ ਥਾਣਾ ਖੇਤਰਾਂ ’ਚ ਹਥਿਆਰਬੰਦ ਫੋਰਸ (ਵਿਸ਼ੇਸ਼ ਸ਼ਕਤੀਆਂ) ਕਾਨੂੰਨ (ਅਫਸਪਾ) ਨੂੰ ਮੁੜ ਲਾਗੂ...
Indiaਉੱਤਰ ਭਾਰਤ ਦਾ ਧੁੰਦ ਕਾਰਨ ਬੁਰਾ ਹਾਲ, 50 ਤੋਂ ਜ਼ਿਆਦਾ ਟਰੇਨਾਂ ਲੇਟBunty16/11/2024 by Bunty16/11/2024 ਨਵੀਂ ਦਿੱਲੀ – ਪਿਛਲੇ ਦੋ ਦਿਨਾਂ ਤੋਂ ਪੂਰਾ ਉੱਤਰ ਭਾਰਤ ਧੁੰਦ ਦੀ ਸਫੈਦ ਚਾਦਰ ਨਾਲ ਲਿਪਟਿਆ ਹੋਇਆ ਹੈ। ਸਰਦੀਆਂ ਦੇ ਨਾਲ ਹੀ ਧੁੰਦ ਨਾਲ ਬੁਰਾ...
Indiaਮੋਦੀ ਨੇ ਜੇਕਰ ਸੰਵਿਧਾਨ ਪੜ੍ਹਿਆ ਹੁੰਦਾ ਤਾਂ ਨਫ਼ਰਤ ਨਾ ਫੈਲਾਉਂਦੇ: ਰਾਹੁਲBunty16/11/2024 by Bunty16/11/2024 ਸਿਮਡੇਗਾ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਸੰਵਿਧਾਨ ਨੂੰ ‘ਕੁੜੇਦਾਨ ਵਿਚ ਪਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ੁੱਕਰਵਾਰ...
Indiaਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਘੇਰਿਆ ਅਮਿਤ ਸ਼ਾਹ ਦਾ ਹੈਲੀਕਾਪਟਰ, ਕੀਤੀ ਜਾਂਚBunty16/11/2024 by Bunty16/11/2024 ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੈਲੀਕਾਪਟਰ ਦੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਵਲੋਂ ਜਾਂਚ ਕੀਤੀ ਗਈ। ਜਿਸ ਦੀ ਇਕ ਵੀਡੀਓ ਵੀ ਸਾਹਮਣੇ ਆਈ...