Indiaਕਾਂਗਰਸ ਨੇ ਸੋਇਆਬੀਨ ਖਰੀਦ ਦੇ ਮੁੱਦੇ ਤੇ ਮਹਾਰਾਸ਼ਟਰ ਸਰਕਾਰ ਦੀ ਕੀਤੀ ਆਲੋਚਨਾBunty15/11/2024 by Bunty15/11/2024 ਨਵੀਂ ਦਿੱਲੀ : ਮਹਾਗਠਜੋੜ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਾਂਗਰਸ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਮਹਾਰਾਸ਼ਟਰ ਨੇ ਸਿਰਫ਼ 3,888 ਮੀਟ੍ਰਿਕ ਟਨ ਸੋਇਆਬੀਨ ਦੀ ਖਰੀਦ...
Indiaਵੋਟਿੰਗ ਤੋਂ ਬਾਅਦ ਵਿਜੇਪੁਰ ਚ ਹੰਗਾਮਾ! ਦਲਿਤ ਬਸਤੀ ਚ ਤੋੜਿਆ ਬਾਬਾ ਸਾਹਿਬ ਦਾ ਬੁੱਤ, ਲਾਈ ਅੱਗBunty15/11/202415/11/2024 by Bunty15/11/202415/11/2024 ਨਵੀਂ ਦਿੱਲੀ – ਭਾਰਤ ਨੇ ਨਾਈਜੀਰੀਆ ਨੂੰ 15 ਟਨ ਮਾਨਵਤਾਵਾਦੀ ਸਹਾਇਤਾ ਭੇਜੀ ਹੈ ਕਿਉਂਕਿ ਦੇਸ਼ ਵਿਨਾਸ਼ਕਾਰੀ ਹੜ੍ਹਾਂ ਨਾਲ ਲੜ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਸੋਸ਼ਲ...
Indiaਸ੍ਰੀਨਗਰ ਦੇ ਮੁਸਲਿਮ ਪਬਲਿਕ ਸਕੂਲ ‘ਚ ਲੱਗੀ ਭਿਆਨਕ ਅੱਗ, ਵਾਲ-ਵਾਲ ਬਚੇ ਸੈਂਕੜੇ ਬੱਚੇBunty15/11/2024 by Bunty15/11/2024 ਸ੍ਰੀਨਗਰ – ਸ੍ਰੀਨਗਰ ਦੇ ਕੁਰਸੂ ਰਾਜਬਾਗ ਇਲਾਕੇ ‘ਚ ਮੁਸਲਿਮ ਪਬਲਿਕ ਸਕੂਲ ‘ਚ ਵੀਰਵਾਰ ਦੁਪਹਿਰ ਨੂੰ ਅੱਗ ਲੱਗ ਗਈ। ਸਕੂਲ ਵਿੱਚ ਅੱਗ ਲੱਗਣ ਕਾਰਨ ਚਾਰੇ ਪਾਸੇ...
Indiaਪੰਜਾਬ ਤੋਂ ਦਿੱਲੀ ਤੱਕ ਠੰਡ ਦਾ ਕਹਿਰ ਸ਼ੁਰੂ, ਪਈ ਸੰਘਣੀ ਧੁੰਦ, ਅਲਰਟ ਜਾਰੀBunty15/11/2024 by Bunty15/11/2024 ਨਵੀਂ ਦਿੱਲੀ : ਜਿਵੇਂ ਹੀ ਨਵੰਬਰ ਦਾ ਮਹੀਨਾ ਆਇਆ, ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਉੱਤਰ-ਪੱਛਮੀ ਭਾਰਤ ਦੇ ਕਈ ਖੇਤਰਾਂ ਵਿੱਚ ਠੰਡੀਆਂ ਹਵਾਵਾਂ ਅਤੇ ਸੰਘਣੀ ਧੁੰਦ ਦੇ...
Indiaਵੋਟਿੰਗ ਤੋਂ ਬਾਅਦ ਵਿਜੇਪੁਰ ਚ ਹੰਗਾਮਾ! ਦਲਿਤ ਬਸਤੀ ਚ ਤੋੜਿਆ ਬਾਬਾ ਸਾਹਿਬ ਦਾ ਬੁੱਤ, ਲਾਈ ਅੱਗBunty15/11/2024 by Bunty15/11/2024 ਸ਼ਿਓਪੁਰ- ਸ਼ਿਓਪੁਰ ਦੇ ਵਿਜੇਪੁਰ ਵਿਧਾਨ ਸਭਾ ਜ਼ਿਮਨੀ ਚੋਣਾਂ ਦੀ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਵੀ ਹੰਗਾਮਾ ਰੁਕਿਆ ਨਹੀਂ। ਗੋਹਟਾ ਪਿੰਡ ਦੀ ਦਲਿਤ ਬਸਤੀ ਵਿੱਚ ਬੁੱਧਵਾਰ...
Indiaਪਾਗਲ ਹਾਥੀ ਵਾਂਗ ਹੋਈ ਭਾਜਪਾ, ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ: ਜੀਤੂ ਪਟਵਾਰੀBunty15/11/2024 by Bunty15/11/2024 ਭੋਪਾਲ – ਮੱਧ ਪ੍ਰਦੇਸ਼ ਦੀਆਂ ਦੋ ਵਿਧਾਨ ਸਭਾਵਾਂ ਵਿੱਚ ਕੱਲ੍ਹ ਹੋਈਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੀਤੂ ਪਟਵਾਰੀ ਦਾ ਵੱਡਾ...
Indiaਭਾਜਪਾ ਦੇ ਸਾਬਕਾ ਸੰਸਦ ਮੈਂਬਰ ਹਰੀਸ਼ਚੰਦਰ ਚਵਾਨ ਦਾ ਦੇਹਾਂਤBunty15/11/2024 by Bunty15/11/2024 ਨਾਸਿਕ – ਭਾਜਪਾ ਦੇ ਸਾਬਕਾ ਸੰਸਦ ਮੈਂਬਰ ਹਰੀਸ਼ਚੰਦਰ ਚਵਾਨ ਦਾ ਮਹਾਰਾਸ਼ਟਰ ਦੇ ਨਾਸਿਕ ਸ਼ਹਿਰ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਦੇ ਘਰ ਵਿੱਚ...
Indiaਸਾਈਬਰ ਕ੍ਰਾਈਮ ਕਰਨ ਵਾਲਿਆਂ ਨੂੰ ਬੈਂਕ ਖਾਤੇ ਮੁਹੱਈਆ ਕਰਵਾਉਣ ਵਾਲੇ ਗੈਂਗ ਦਾ ਪਰਦਾਫਾਸ਼Bunty15/11/2024 by Bunty15/11/2024 ਸੂਰਤ- ਅਧਿਕਾਰੀਆਂ ਨੇ ਦੱਸਿਆ ਕਿ ਸੂਰਤ ਪੁਲਿਸ ਨੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਕਥਿਤ ਤੌਰ ’ਤੇ ਭਾਰਤ ਅਤੇ ਵਿਦੇਸ਼ਾਂ ਵਿੱਚ...
Indiaਚੋਣਾਂ ਦੌਰਾਨ ਐਸਡੀਐਮ ਨੂੰ ਥੱਪੜ ਮਾਰਨ ਵਾਲਾ ਨਰੇਸ਼ ਮੀਨਾ ਗ੍ਰਿਫ਼ਤਾਰBunty15/11/2024 by Bunty15/11/2024 ਜੈਪੁਰ – ਰਾਜਸਥਾਨ ਦੇ ਟੋਂਕ ਜ਼ਿਲ੍ਹੇ ਤੋਂ ਆਜ਼ਾਦ ਵਿਧਾਇਕ ਉਮੀਦਵਾਰ ਨਰੇਸ਼ ਮੀਨਾ ਨੂੰ ਵੀਰਵਾਰ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ...
Indiaਮੁੱਛਾਂ ਦਾ ਸਾਲਾਨਾ ਅੰਤਰਰਾਸ਼ਟਰੀ ਮੁਕਾਬਲਾ !admin14/11/202414/11/2024 by admin14/11/202414/11/2024 ਪੁਸ਼ਕਰ – ਪਾਲੀ ਦੇ ਰਾਮ ਸਿੰਘ, ਸ਼ਾਹਪੁਰਾ ਦੇ ਕੌਂਸਲਰ ਅਤੇ ਦਾੜ੍ਹੀ ਮੈਨ ਇਸਹਾਕ ਖਾਨ ਅਤੇ ਜੋਧਪੁਰ ਦੇ ਹਿਮਾਂਸ਼ੂ ਕੁਮਾਰ ਬੁੱਧਵਾਰ ਨੂੰ ਪੁਸ਼ਕਰ ਵਿੱਚ ਸਾਲਾਨਾ ਪੁਸ਼ਕਰ...