Indiaਮਾਮਲਿਆਂ ਦੀ ਤੁਰੰਤ ਸੁਣਵਾਈ ਜ਼ੁਬਾਨੀ ਨਹੀਂ ਹੋਵੇਗੀ, ਈ-ਮੇਲ ਭੇਜੀ ਜਾਏ : ਚੀਫ਼ ਜਸਟਿਸBunty13/11/2024 by Bunty13/11/2024 ਨਵੀਂ ਦਿੱਲੀ – ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਨੇ ਮੰਗਲਵਾਰ ਨੂੰ ਕਿਹਾ ਕਿ ਮਾਮਲਿਆਂ ਨੂੰ ਤੁਰੰਤ ਸੂਚੀਬੱਧ ਕਰਨ ਅਤੇ ਉਨ੍ਹਾਂ ’ਤੇ ਸੁਣਵਾਈ ਲਈ...
Indiaਮਨੀਪੁਰ ਦੇ ਜਿਰੀਬਾਮ ਵਿੱਚ ਸਥਿਤੀ ਤਣਾਅਪੂਰਨBunty13/11/2024 by Bunty13/11/2024 ਇੰਫਾਲ – ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਗਿਆਰਾਂ ਸ਼ੱਕੀ ਅਤਿਵਾਦੀਆਂ ਦੇ ਮਾਰੇ ਜਾਣ ਤੋਂ ਇੱਕ ਦਿਨ ਬਾਅਦ ਉਥੇ ਸਥਿਤੀ ਸ਼ਾਂਤ...
Indiaਜਗਦੀਸ਼ ਟਾਈਟਲਰ ਤੇ ਵਰਮਾ ਜਾਅਲਸਾਜ਼ੀ ਦੇ ਕੇਸ ’ਚ ਬਰੀBunty13/11/2024 by Bunty13/11/2024 ਨਵੀਂ ਦਿੱਲੀ – ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਅਤੇ ਹਥਿਆਰਾਂ ਦੇ ਵਿਵਾਦਤ ਡੀਲਰ ਅਭਿਸ਼ੇਕ ਵਰਮਾ ਨੂੰ 2009 ਦੇ ਕਥਿਤ...
India49 ਸਾਲ ਦੀ ਉਮਰ ’ਚ ਲਾੜੀ ਬਣੇਗੀ ਇਹ ਅਦਾਕਾਰਾ! ਜੁੜਿਆ ਸੀ ਤਿੰਨ ਵਿਆਹੇ ਸਿਤਾਰਿਆਂ ਨਾਲ ਨਾਂBunty13/11/2024 by Bunty13/11/2024 ਮੁੰਬਈ – ਬਾਲੀਵੁੱਡ ਸਿਤਾਰਿਆਂ ਦੇ ਵਿਆਹ ਨਾਲ ਜੁੜੀਆਂ ਖ਼ਬਰਾਂ ‘ਤੇ ਹਰ ਕਿਸੇ ਦੀਆਂ ਨਜ਼ਰਾਂ ਰਹਿੰਦੀਆਂ ਹਨ। ਕਿਸ ਦਾ ਕਿਸ ਨਾਲ ਅਫੇਅਰ ਹੈ ਅਤੇ ਕਿਸ ਦਾ...
Indiaਲੇਹ ਚ ਬਣੇਗਾ ਵਿਸ਼ਵ ਦਾ ਪਹਿਲਾ ਹਾਈ ਐਲਟੀਟਿਊਡ ਪੈਰਾ ਸਪੋਰਟਸ ਸੈਂਟਰBunty13/11/2024 by Bunty13/11/2024 ਲੇਹ – ਵਿਸ਼ਵ ਦਾ ਪਹਿਲਾ ਹਾਈ ਐਲਟੀਟਿਊਡ ਪੈਰਾ ਸਪੋਰਟਸ ਸੈਂਟਰ ਲੱਦਾਖ ਦੇ ਲੇਹ ਵਿਚ ਬਣਾਇਆ ਜਾਵੇਗਾ, ਜਿਸ ਦਾ ਉਦੇਸ਼ ਖਿਡਾਰੀਆਂ ਵਿਚ ਲਾਸ ਏਂਜਲਸ 2028 ਪੈਰਾਲੰਪਿਕ...
India‘ਹਿੰਦੂ ਸਿੱਖ ਗਲੋਬਲ ਫੋਰਮ’ ਦੇ ਮੈਂਬਰ ਕੈਨੇਡਾ ਵਿੱਚ ਇੱਕ ਹਿੰਦੂ ਮੰਦਰ ਉੱਤੇ ਹੋਏ ਹਮਲੇ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਦੇ ਹੋਏ !admin12/11/202412/11/2024 by admin12/11/202412/11/2024 ਨਵੀਂ ਦਿੱਲੀ – ‘ਹਿੰਦੂ ਸਿੱਖ ਗਲੋਬਲ ਫੋਰਮ’ ਦੇ ਮੈਂਬਰਾਂ ਨੇ ਐਤਵਾਰ ਨੂੰ ਨਵੀਂ ਦਿੱਲੀ ਵਿੱਚ ਕੈਨੇਡੀਅਨ ਅੰਬੈਸੀ ਨੇੜੇ ਕੈਨੇਡਾ ਵਿੱਚ ਇੱਕ ਹਿੰਦੂ ਮੰਦਰ ਉੱਤੇ ਹੋਏ...
Indiaਗਲੋਬਲ ਟੂਰਿਜ਼ਮ ਹੱਬ ਬਣਾਇਆ ਜਾਵੇਗਾ ਵਾਇਨਾਡ : ਰਾਹੁਲ ਗਾਂਧੀBunty12/11/2024 by Bunty12/11/2024 ਵਾਇਨਾਡ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵਾਇਨਾਡ ਲੋਕ ਸਭਾ ਸੀਟ ’ਤੇ ਹੋਣ ਵਾਲੀਆਂ ਉਪ ਚੋਣ ਦੇ ਪ੍ਰਚਾਰ ਦੇ ਆਖਰੀ ਦਿਨ ਸੋਮਵਾਰ ਨੂੰ ਆਪਣੀ ਭੈਣ...
Indiaਪ੍ਰਜਵਲ ਰੇਵੰਨਾ ਦੀ ਜ਼ਮਾਨਤ ਪਟੀਸ਼ਨ ਖ਼ਾਰਜBunty12/11/2024 by Bunty12/11/2024 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸੋਮਵਾਰ ਨੂੰ ਜਬਰ ਜਨਾਹ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜੇਡੀ(ਐਸ) ਦੇ ਸਾਬਕਾ ਸੰਸਦ ਮੈਂਬਰ ਪ੍ਰਜਵਲ...
Indiaਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ‘ਤੇ ਗੁਹਾਟੀ, ਨਾਗਪੁਰ, ਹੈਦਰਾਬਾਦ ਅਤੇ ਬੀਕਾਨੇਰ ਦੀਆਂ ਸੰਗਤਾਂ ਵਲੋਂ ਨਗਰ ਕੀਰਤਨ !admin12/11/202412/11/2024 by admin12/11/202412/11/2024 ਨਾਗਪੁਰ – ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਐਤਵਾਰ ਨੂੰ ਨਾਗਪੁਰ ਵਿਚ ਸ਼ਰਧਾਲੂਆਂ ਨੇ ਨਗਰ ਕੀਰਤਨ ਕੱਢਿਆ। ਗੁਰੂ ਨਾਨਕ ਦੇਵ ਜੀ...
Indiaਮਨੀਪੁਰ ’ਚ ਫ਼ੌਜ ਨਾਲ ਮੁਕਾਬਲੇ ’ਚ 11 ਕੁਕੀ ਅੱਤਵਾਦੀ ਹਲਾਕBunty12/11/2024 by Bunty12/11/2024 ਇੰਫ਼ਾਲ – ਮਨੀਪੁਰ ’ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਸੋਮਵਾਰ ਨੂੰ ਜਿਰੀਬਾਮ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਘੱਟੋ-ਘੱਟ 11 ਸ਼ੱਕੀ ਕੁਕੀ...