CultureIndiaਲੋਕਾਂ ਨੇ ‘ਗੋਵਰਧਨ ਪੂਜਾ’ ਤਿਉਹਾਰ ਦੇ ਮੌਕੇ ‘ਤੇ ਪੂਜਾ ਕੀਤੀ !admin03/11/202403/11/2024 by admin03/11/202403/11/2024 ਪਟਨਾ – ਗੋਵਰਧਨ ਪੂਜਾ ਦੇ ਮੌਕੇ ‘ਤੇ ਸ਼ਨੀਵਾਰ ਨੂੰ ਲੋਕਾਂ ਨੇ ਆਪਣੇ ਪਸ਼ੂਆਂ ਦੀ ਪੂਜਾ ਕੀਤੀ ਅਤੇ ਉਹਨਾਂ ਨੂੰ ਖੂਬ ਸਿ਼ੰਗਾਰਿਆ। ਰਾਸ਼ਟਰੀ ਜਨਤਾ ਦਲ ਦੇ...
Indiaਗ੍ਰਹਿ ਮੰਤਰੀ ਸ਼ਾਹ ਤੇ ਕੈਨੇਡਾ ਦੇ ਦੋਸ਼ਾਂ ਨੂੰ ਭਾਰਤ ਨੇ ਦੱਸਿਆ ਬੇਬੁਨਿਆਦ, ਲਾਈ ਫਟਕਾਰBunty03/11/2024 by Bunty03/11/2024 ਨਵੀਂ ਦਿੱਲੀ – ਵਿਦੇਸ਼ ਮੰਤਰਾਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਇਕ ਕੈਨੇਡੀਅਨ ਮੰਤਰੀ ਦੀ ਟਿੱਪਣੀ ‘ਤੇ ਸਖਤ...
Indiaਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਚ ਬਦਲਣ ਦੀ ਪਟੀਸ਼ਨ ਤੇ 4 ਨਵੰਬਰ ਨੂੰ ਸੁਣਵਾਈBunty03/11/2024 by Bunty03/11/2024 ਨਵੀਂ ਦਿੱਲੀ – ਸੁਪਰੀਮ ਕੋਰਟ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਉਸ ਪਟੀਸ਼ਨ ‘ਤੇ ਸੁਣਵਾਈ...
Indiaਨਵੰਬਰ ’ਚ ਗਰਮ ਰਹੇਗਾ ਮੌਸਮ, ਸਰਦੀਆਂ ਦਾ ਕੋਈ ਸੰਕੇਤ ਨਹੀਂ : ਮੌਸਮ ਵਿਭਾਗBunty03/11/2024 by Bunty03/11/2024 ਨਵੀਂ ਦਿੱਲੀ – ਵਿਸ਼ਵ ਸਿਹਤ ਮੰਤਰਾਲੇ ਮੁਤਾਬਕ ਭਾਰਤ ’ਚ 1901 ਤੋਂ ਬਾਅਦ ਇਸ ਸਾਲ ਅਕਤੂਬਰ ਦਾ ਸੱਭ ਤੋਂ ਗਰਮ ਮਹੀਨਾ ਦਰਜ ਕੀਤਾ ਗਿਆ ਅਤੇ ਔਸਤ...
Indiaਧੂੰਏਂ ਦੀ ਲਪੇਟ ‘ਚ ਦਿੱਲੀ, AQI 300 ਤੋਂ ਪਾਰ,Bunty03/11/2024 by Bunty03/11/2024 ਨਵੀਂ ਦਿੱਲੀ -: ਦੀਵਾਲੀ ਤੋਂ ਬਾਅਦ, ਯਾਨੀ 2 ਨਵੰਬਰ ਦੀ ਸਵੇਰ ਨੂੰ, ਦਿੱਲੀ ਵਿਚ ਪਿਛਲੇ ਤਿੰਨ ਸਾਲਾਂ ਦੇ ਮੁਕਾਬਲੇ ਇਸ ਵਾਰ ਜ਼ਿਆਦਾ ਪਟਾਕੇ ਚਲਾਉਣ ਕਾਰਨ...
Indiaਛੱਠ ਪੂਜਾ ਤੋਂ ਪਹਿਲਾਂ ਯਮੁਨਾ ਵਿਚ ਜ਼ਹਿਰੀਲੀ ਝੱਗ ਦੀ ਮੋਟੀ ਪਰਤBunty03/11/2024 by Bunty03/11/2024 ਨਵੀਂ ਦਿੱਲੀ – ਰਾਜਧਾਨੀ ਦਿੱਲੀ ‘ਚ ਹਵਾ ਪ੍ਰਦੂਸ਼ਣ ਕਾਰਨ ਪਹਿਲਾਂ ਹੀ ਸੰਕਟ ਬਣਿਆ ਹੋਇਆ ਹੈ, ਹੁਣ ਛਠ ਤੋਂ ਪਹਿਲਾਂ ਯਮੁਨਾ ਨਦੀ ਦਾ ਪ੍ਰਦੂਸ਼ਣ ਪੱਧਰ ਵੀ...
Indiaਲੱਭ ਗਿਆ ਅਨਮੋਲ ਬਿਸ਼ਨੋਈ, ਅਮਰੀਕਾ ਦਾ ਅਲਰਟ, ਮੁੰਬਈ ਪੁਲਸ ਨੇ ਕਾਰਵਾਈ ਕੀਤੀ ਸ਼ੁਰੂBunty03/11/2024 by Bunty03/11/2024 ਮੁੰਬਈ – ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਆਖ਼ਿਰਕਾਰ ਮਿਲ ਗਿਆ ਹੈ। ਅਮਰੀਕੀ ਅਧਿਕਾਰੀਆਂ ਨੇ ਮੁੰਬਈ ਪੁਲਸ ਨੂੰ ਅਨਮੋਲ ਬਿਸ਼ਨੋਈ ਦੇ ਉਨ੍ਹਾਂ ਦੇ...
Indiaਕਾਂਗਰਸ ਨੇ ਹਿਮਾਚਲ ਚ ਦਿੱਤੀਆਂ ਸਨ 10 ਗਾਰੰਟੀਆਂ, ਸਿਰਫ਼ ਪੰਜ ਹੋਈਆਂ ਲਾਗੂBunty03/11/2024 by Bunty03/11/2024 ਸ਼ਿਮਲਾ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਚੋਣਾਂ ਜਿੱਤਣ ਲਈ ਬਿਨਾਂ ਸੋਚੇ ਸਮਝੇ ਵਾਅਦੇ ਨਾ ਕਰਨ ਦੀ ਸਲਾਹ ਵੀ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੂੰ...
Indiaਬੰਬ ਦੀਆਂ ਧਮਕੀਆਂ ਦਰਮਿਆਨ ਏਅਰ ਇੰਡੀਆ ਦੇ ਜਹਾਜ਼ ਚੋਂ ਮਿਲਿਆ ਕਾਰਤੂਸBunty03/11/2024 by Bunty03/11/2024 ਨਵੀਂ ਦਿੱਲੀ – ਦੇਸ਼ ‘ਚ ਜਹਾਜ਼ਾਂ ਨੂੰ ਲਗਾਤਾਰ ਬੰਬ ਨਾਲ ਉਡਾਉਣ ਦੀਆਂ ਝੂਠੀਆਂ ਧਮਕੀਆਂ ਦਰਮਿਆਨ ਹੁਣ ਏਅਰ ਇੰਡੀਆ ਦੇ ਜਹਾਜ਼ ‘ਚ ਕਾਰਤੂਸ ਮਿਲਿਆ ਹੈ। ਫਲਾਈਟ...
Indiaਬੀਜ ਤੇ ਦਵਾਈਆਂ ਦੇ ਗੋਦਾਮ ਚ ਭਿਆਨਕ ਅੱਗ, ਕਰੀਬ 1 ਕਰੋੜ ਰੁਪਏ ਦਾ ਨੁਕਸਾਨBunty03/11/2024 by Bunty03/11/2024 ਇਟਾਵਾ – ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਦੇ ਕੋਤਵਾਲੀ ਖੇਤਰ ਦੇ ਬੱਸ ਸਟੈਂਡ ਚੌਰਾਹੇ ‘ਤੇ ਸਥਿਤ ਬੀਜ ਅਤੇ ਦਵਾਈਆਂ ਦੇ ਗੋਦਾਮ ‘ਚ ਭਿਆਨਕ ਅੱਗ ਲੱਗਣ...