Indiaਵਾਇਨਾਡ ਲਈ ਪਿ੍ਰਅੰਕਾ ਤੋਂ ਬਿਹਤਰ ਪ੍ਰਤੀਨਿਧੀ ਨਹੀਂ: ਰਾਹੁਲ ਗਾਂਧੀBunty23/10/2024 by Bunty23/10/2024 ਨਵੀਂ ਦਿੱਲੀ – ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਵਾਇਨਾਡ ਸੰਸਦੀ ਹਲਕੇ...
Indiaਦੁਨੀਆਂ ’ਚ ਤੇਲ ਦੀ ਕੋਈ ਕਮੀ ਨਹੀਂ: ਹਰਦੀਪ ਸਿੰਘ ਪੁਰੀBunty23/10/202423/10/2024 by Bunty23/10/202423/10/2024 ਨਵੀਂ ਦਿੱਲੀ – ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਤੇਲ ਦੀਆਂ ਕੀਮਤਾਂ ’ਤੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਸਮੇਂ ਦੌਰਾਨ, ਉਹ...
Indiaਬੁਲੰਦਸ਼ਹਿਰ ’ਚ ਸਿਲੰਡਰ ਫਟਣ ਕਾਰਨ ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤBunty23/10/2024 by Bunty23/10/2024 ਬੁਲੰਦਸ਼ਹਿਰ – ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ’ਚ ਸ਼ਟਰਿੰਗ ਦਾ ਕਾਰੋਬਾਰ ਕਰਨ ਵਾਲੇ ਰਿਆਜ਼ੂਦੀਨ ਦੇ ਘਰ ’ਚ ਅਚਾਨਕ ਸਿਲੰਡਰ ਫਟਣ ਕਾਰਨ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ...
Indiaਮਾਲਦੀਵ ’ਚ ਭਾਰਤ ਦੀ ਯੂ.ਪੀ.ਆਈ. ਪ੍ਰਣਾਲੀ ਨੂੰ ਲਾਗੂ ਕਰਨ ਦਾ ਲਿਆ ਫੈਸਲਾBunty23/10/2024 by Bunty23/10/2024 ਨਵੀਂ ਦਿੱਲੀ – ਚੀਨ ਦੇ ਪ੍ਰਭਾਵ ਹੇਠ ਭਾਰਤ ਨਾਲ ਸਬੰਧਾਂ ਨੂੰ ਵਿਗਾੜ ਰਹੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਹੁਣ ਭਾਰਤ ਨਾਲ ਰਿਸ਼ਤੇ ਸੁਧਾਰਨ ’ਤੇ ਜ਼ੋਰ...
Indiaਦਿੱਲੀ ਦੇ ਰੋਹਿਣੀ ਵਿੱਚ ਸੀ.ਆਰ.ਪੀ.ਐਫ. ਸਕੂਲ ’ਚ ਹੋਏ ਧਮਾਕੇ ਦੀ ਜਾਂਚ ਹੋਈ ਤੇਜ਼Bunty23/10/2024 by Bunty23/10/2024 ਨਵੀਂ ਦਿੱਲੀ – ਦਿੱਲੀ ਦੇ ਰੋਹਿਣੀ ਵਿੱਚ ਸੀਆਰਪੀਐਫ ਸਕੂਲ ਨੇੜੇ ਹੋਏ ਧਮਾਕੇ ਨੂੰ ਲੈ ਕੇ ਜਾਂਚ ਤੇਜ਼ ਹੁੰਦੀ ਜਾ ਰਹੀ ਹੈ। ਦਿੱਲੀ ਪੁਲਿਸ ਨੇ ਸੀਆਰਪੀਐਫ...
Indiaਪਾਣੀ ਹਰ ਵਿਅਕਤੀ ਦੀ ਮੁੱਢਲੀ ਲੋੜ ਅਤੇ ਮੌਲਿਕ ਮਨੁੱਖੀ ਅਧਿਕਾਰ ; ਦ੍ਰੋਪਦੀ ਮੁਰਮੂBunty23/10/2024 by Bunty23/10/2024 ਨਵੀਂ ਦਿੱਲੀ – ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਭੂਮੀਗਤ ਪਾਣੀ ਦੀ ਘਟਦੀ ਗੁਣਵੱਤਾ ਅਤੇ ਮਾਤਰਾ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਮੰਗਲਵਾਰ ਨੂੰ ਜਲ ਸਰੋਤਾਂ ਨੂੰ ਬਚਾਉਣ...
Indiaਸਿੰਗਾਪੁਰ ਦੇ ਰੱਖਿਆ ਮੰਤਰੀ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤBunty23/10/2024 by Bunty23/10/2024 ਨਵੀਂ ਦਿੱਲੀ – ਸਿੰਗਾਪੁਰ ਦੇ ਰੱਖਿਆ ਮੰਤਰੀ, ਡਾ. ਐਨ.ਜੀ. ਏਂਗ ਹੇਨ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ।ਰਾਸ਼ਟਰਪਤੀ...
BollywoodIndiaਹੇਮਾ ਮਾਲਿਨੀ ਭਾਰਤੀ ਡਾਂਸ ਬਾਰੇ ਅੰਤਰਰਾਸ਼ਟਰੀ ਫੈਸਟੀਵਲ ਦੌਰਾਨ !admin22/10/202422/10/2024 by admin22/10/202422/10/2024 ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਸੰਗੀਤ ਨਾਟਕ ਅਕਾਦਮੀ ਦੀ ਚੇਅਰਮੈਨ ਸੰਧਿਆ ਪੁਰੇਚਾ ਨੇ ਨਵੀਂ ਦਿੱਲੀ ਵਿਖੇ ਸੰਗੀਤ...
Indiaਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਖਿਲਾਫ਼ ਸੰਮਨ ਰੱਖਿਆ ਬਰਕਰਾਰBunty22/10/2024 by Bunty22/10/2024 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪ੍ਰਧਾਨ ਮੰਤਰੀ ਨਰਿੰਦਰ...
Indiaਭਾਰਤ-ਚੀਨ ਵਿਚਾਲੇ ਹੋ ਗਿਆ ਵੱਡਾ ਸਮਝੌਤਾBunty22/10/2024 by Bunty22/10/2024 ਨਵੀਂ ਦਿੱਲੀ – ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਅਤੇ ਚੀਨੀ ਵਾਰਤਾਕਾਰ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ’ਤੇ ਗਸ਼ਤ...