Indiaਬੰਗਾਲ ਦੇ ਰਾਜਪਾਲ ਨੇ ਤਿ੍ਰਣਮੂਲ ਸਰਕਾਰ ਨੂੰ ਸੂਬੇ ਦੇ ਵਿੱਤੀ ਹਾਲਾਤ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ ਨੂੰ ਕਿਹਾBunty01/07/2024 by Bunty01/07/2024 ਕੋਲਕਾਤਾ – ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਸੂਬੇ ਦੇ ਵਿੱਤੀ ਸੰਕਟ ਦਾ ਸਾਹਮਣਾ ਕਰਨ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਉਨ੍ਰਾਂ ਨੇ...
Indiaਮੋਦੀ ਨੇ ‘ਮਨ ਕੀ ਬਾਤ’ ਵਿੱਚ ਜਨਤਾ ਦੇ ਮੁੱਦਿਆਂ ਦਾ ਜ਼ਿਕਰ ਨਹੀਂ ਕੀਤਾ: ਕਾਂਗਰਸBunty01/07/2024 by Bunty01/07/2024 ਨਵੀਂ ਦਿੱਲੀ – ਕਾਂਗਰਸੀ ਆਗੂ ਪਵਨ ਖੇੜਾ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਉਨ੍ਹਾਂ...
Indiaਕਵਿਤਾ ਦੀ ਜ਼ਮਾਨਤ ਅਰਜ਼ੀ ’ਤੇ ਸੋਮਵਾਰ ਨੂੰ ਫੈਸਲਾ ਸੁਣਾ ਸਕਦੈ ਹਾਈ ਕੋਰਟBunty01/07/2024 by Bunty01/07/2024 ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਭਿ੍ਰਸ਼ਟਾਚਾਰ ਅਤੇ ਮਨ ਲਾਂਡਰਿੰਗ ਦੇ ਮਾਮਲਿਆਂ ਵਿੱਚ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਦੀ ਆਗੂ...
Indiaਜਨਰਲ ਦਿਵੇਦੀ ਨੇ ਨਵੇਂ ਫੌਜ ਮੁਖੀ ਵਜੋਂ ਅਹੁਦਾ ਸੰਭਾਲਿਆBunty01/07/2024 by Bunty01/07/2024 ਨਵੀਂ ਦਿੱਲੀ – ਜਨਰਲ ਉਪੇਂਦਰ ਦਿਵੇਦੀ ਨੇ ਐਤਵਾਰ ਨੂੰ 30ਵੇਂ ਫ਼ੌਜ ਮੁਖੀ ਵਜੋਂ ਅਹੁਦਾ ਸੰਭਾਲਿਆ। ਉਨ੍ਹਾਂ ਨੇ ਜਨਰਲ ਪਾਂਡੇ ਦੇ ਸਥਾਨ ਲਿਆ ਹੈ। ਜਨਰਲ ਦਿਵੇਦੀ...
Indiaਬਿਹਾਰ ਤੋਂ ਬਾਅਦ ਹੁਣ ਝਾਰਖੰਡ ’ਚ ਵੀ ਡਿੱਗਿਆ ਨਿਰਮਾਣ ਅਧੀਨ ਪੁਲBunty01/07/2024 by Bunty01/07/2024 ਝਾਰਖੰਡ – ਬਿਹਾਰ ਤੋਂ ਬਾਅਦ ਹੁਣ ਝਾਰਖੰਡ ’ਚ ਵੀ ਨਿਰਮਾਣ ਅਧੀਨ ਪੁਲ ਡਿੱਗ ਗਿਆ। ਗਿਰੀਡੀਹ ਜ਼ਿਲੇ ਦੇ ਦੇਵਰੀ ਬਲਾਕ ’ਚ ਅਰਗਾ ਨਦੀ ’ਤੇ ਬਣ ਰਹੇ...
Indiaਅਸੀਂ ਅਯੁੱਧਿਆ ਨੂੰ ਕਦੇ ਵੋਟ ਨਾਲ ਨਹੀਂ ਜੋੜਿਆ: ਊਮਾ ਭਾਰਤੀBunty01/07/2024 by Bunty01/07/2024 ਸ਼ਿਵਪੁਰੀ (ਮੱਧ ਪ੍ਰਦੇਸ਼ – ਭਾਰਤੀ ਜਨਤਾ ਪਾਰਟੀ ਦੀ ਆਗੂ ਊਮਾ ਭਾਰਤੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਉੱਤਰ ਪ੍ਰਦੇਸ਼ ’ਚ ਪਾਰਟੀ ਦੇ ਖ਼ਰਾਬ ਪ੍ਰਦਰਸ਼ਨ...
Indiaਨੀਟ ਮਾਮਲੇ ’ਚ ਸਹੀ ਸਮੇਂ ’ਤੇ ਵਿਦਿਆਰਥੀਆਂ ਦੇ ਹਿੱਤ ਵਿੱਚ ਸਹੀ ਫੈਸਲਾ ਲਿਆ ਜਾਵੇਗਾ: ਚਿਰਾਗ ਪਾਸਵਾਨBunty01/07/2024 by Bunty01/07/2024 ਪਟਨਾ – ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ ਕਿ ਸਰਕਾਰ ਕੌਮੀ ਯੋਗਤਾ ਤੇ ਦਾਖਲਾ ਪ੍ਰੀਖਿਆ (ਨੀਟ) ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ ‘ਸਾਰੇ ਹਿੱਤਧਾਰਕਾਂ’ ਦੇ ਸੰਪਰਕ...
Indiaਅਮਰਨਾਥ ਯਾਤਰਾ : ਜੰਮੂ ਆਧਾਰ ਕੈਂਪ ਤੋਂ 6,600 ਤੋਂ ਵੱਧ ਤੀਰਥ ਯਾਤਰੀਆਂ ਦਾ ਤੀਜਾ ਜੱਥਾ ਰਵਾਨਾBunty01/07/2024 by Bunty01/07/2024 ਜੰਮੂ – ਦੱਖਣ ਕਸ਼ਮੀਰ ਹਿਮਾਲਿਆ ਸਥਿਤ ਗੁਫ਼ਾ ਮੰਦਰ ਲਈ ਜੰਮੂ ’ਚ ਭਗਵਤੀ ਨਗਰ ਆਧਾਰ ਕੈਂਪ ਤੋਂ 6,619 ਤੀਰਥ ਯਾਤਰੀਆਂ ਦਾ ਤੀਜਾ ਜੱਥਾ ਰਵਾਨਾ ਹੋਇਆ। ਅਧਿਕਾਰੀਆਂ...
Indiaਕੇਦਾਰਨਾਥ ’ਚ ਬਰਫ਼ੀਲੇ ਤੂਫਾਨ ਨਾਲ ਰੁਕੇ ਲੋਕਾਂ ਦੇ ਸਾਹ, ਪਹਾੜ ਤੋਂ ਟੁੱਟ ਕੇ ਡਿੱਗਾ ਗਲੇਸ਼ੀਅਰBunty01/07/202401/07/2024 by Bunty01/07/202401/07/2024 ਰੁਦਰਪ੍ਰਯਾਗ – ਕੇਦਾਰਨਾਥ ਮੰਦਰ ਦੇ ਪਿੱਛੇ ਦੀਆਂ ਪਹਾੜੀਆਂ ’ਚ ਐਤਵਾਰ ਨੂੰ ਬਰਫ਼ੀਲਾ ਤੂਫਾਨ ਆਇਆ। ਹਾਲਾਂਕਿ ਇਸ ਬਰਫ਼ੀਲੇ ਤੂਫਾਨ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ...
Indiaਦਿੱਲੀ ਕੋਰਟ ਨੇ ਕੇਜਰੀਵਾਲ ਨੂੰ 14 ਦਿਨਾਂ ਨਿਆਂਇਕ ਹਿਰਾਸਤ ’ਚ ਭੇਜਿਆBunty30/06/2024 by Bunty30/06/2024 ਨਵੀਂ ਦਿੱਲੀ – ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਸ਼ਰਾਬ ਨੀਤੀ ਨਾਲ ਜੁੜੇ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਸੀ.ਬੀ.ਆਈ. ਦੀ ਮੰਗ ’ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...