Indiaਖਾੜੀ ਦੇਸ਼ਾਂ ‘ਚ ਪੀਐੱਫਆਈ ਨੇ ਮਜ਼ਬੂਤ ਕੀਤੀਆਂ ਜੜ੍ਹਾਂBunty27/09/2022 by Bunty27/09/2022 ਨਵੀਂ ਦਿੱਲੀ – ਪੀਐੱਫਆਈ ਨੇ ਕਥਿਤ ਤੌਰ ‘ਤੇ ਹਵਾਲਾ ਰਾਹੀਂ ਆਪਣੇ ਯੂਏਈ ਅਤੇ ਖਾੜੀ ਦੇਸ਼ਾਂ ਦੇ ਮੈਂਬਰਾਂ ਤੋਂ ਵੱਡੀ ਰਕਮ ਪ੍ਰਾਪਤ ਕੀਤੀ ਸੀ। ਉਪਰੋਕਤ ਜਾਣਕਾਰੀ...
Indiaਏਟੀਐੱਸ ਨੇ ਗੋਆ ‘ਚ ਗੈਰ ਕਾਨੂੰਨੀ ਤੌਰ ‘ਤੇ ਰਹਿਣ ਵਾਲੇ ਬੰਗਲਾਦੇਸ਼ੀਆਂ ਦੀ ਕੀਤੀ ਪਛਾਣBunty26/09/2022 by Bunty26/09/2022 ਗੋਆ – ਗੋਆ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਗੈਰ-ਕਾਨੂੰਨੀ ਬੰਗਲਾਦੇਸ਼ੀਆਂ ਦੀ ਪਛਾਣ ਕਰਕੇ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦਾ ਨਸ਼ਾ ਤਸਕਰ...
Indiaਪੰਜਾਬ ਦਾ ਨਸ਼ਾ ਤਸਕਰ 30 ਕਰੋੜ ਦੇ ਨਸ਼ੇ ਸਮੇਤ ਦਿੱਲੀ ‘ਚ ਗ੍ਰਿਫਤਾਰBunty26/09/2022 by Bunty26/09/2022 ਨਵੀਂ ਦਿੱਲੀ : ਸਪੈਸ਼ਲ ਸੈੱਲ ਨੇ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਇੱਕ ਬਦਨਾਮ ਅੰਤਰਰਾਜੀ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਕਬਜ਼ੇ ‘ਚੋਂ...
Indiaਔਰਤਾਂ ਦੇ ਵਿਸ਼ੇਸ਼ ਲਿਬਾਸ ਤੇ ਗਲੋਬਲ ਸੰਦਰਭ ਦਾ ਵਿਰੋਧBunty25/09/2022 by Bunty25/09/2022 ਨਵੀਂ ਦਿੱਲੀ – ਇਸ ਸਮੇਂ ਜਿੱਥੇ ਦੁਨੀਆ ਦੇ ਕਈ ਦੇਸ਼ਾਂ ‘ਚ ਜਨਤਕ ਥਾਵਾਂ ‘ਤੇ ਹਿਜਾਬ ਦੀ ਵਰਤੋਂ ‘ਤੇ ਕਈ ਸਵਾਲ ਖੜ੍ਹੇ ਹੋ ਚੁੱਕੇ ਹਨ, ਉੱਥੇ...
Indiaਕੇਂਦਰ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਮੁਆਵਾਜ਼ਾ ਰਾਸ਼ੀ ਦੇਵੇ: ਮੀਤ ਹੇਅਰBunty25/09/2022 by Bunty25/09/2022 ਏਕਤਾ ਨਗਰ (ਗੁਜਰਾਤ) ਪੰਜਾਬ ਦੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਲਈ ਪਰਾਲੀ ਪ੍ਰਬੰਧਨ ਵਾਸਤੇ ਕੇਂਦਰ ਸਰਕਾਰ ਨੂੰ...
Indiaਕੈਨੇਡਾ ‘ਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਤੇ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀBunty24/09/2022 by Bunty24/09/2022 ਨਵੀਂ ਦਿੱਲੀ : ਭਾਰਤ ਸਰਕਾਰ ਨੇ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਇਹ ਚਿਤਾਵਨੀ...
Indiaਜੰਮੂ-ਕਸ਼ਮੀਰ ‘ਚ ਮਿਆਂਮਾਰ ਦੀਆਂ ਕੁੜੀਆਂ ਨੂੰ ਵੇਚਣ ਵਾਲਾ ਗਿਰੋਹ ਗ੍ਰਿਫ਼ਤਾਰBunty24/09/2022 by Bunty24/09/2022 ਜੰਮੂ-ਕਸ਼ਮੀਰ – ਸਿਦਰਾ ਪੁਲਿਸ ਨੇ ਮਨੁੱਖੀ ਤਸਕਰੀ ਦੇ ਦੋਸ਼ ਵਿੱਚ ਜੰਮੂ ਜ਼ਿਲ੍ਹੇ ਦੇ ਆਸਰਾਬਾਦ ਇਲਾਕੇ ਤੋਂ ਇੱਕ ਰੋਹਿੰਗਿਆ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ...
Indiaਕੇਂਦਰ ਸਰਕਾਰ ਪਲਾਸਟਿਕ ਲਿਫ਼ਾਫਿਆਂ ਉਤੇ ਸਾਰੇ ਸੂਬਿਆਂ ਵਿੱਚ ਇਕਸਾਰ ਪਾਬੰਦੀ ਲਗਾਵੇ: ਮੀਤ ਹੇਅਰBunty24/09/2022 by Bunty24/09/2022 ਏਕਤਾ ਨਗਰ (ਗੁਜਰਾਤ)- ‘‘ਚੌਗਿਰਦੇ ਦੀ ਸਾਂਭ-ਸੰਭਾਲ ਅਤੇ ਸਫ਼ਾਈ ਲਈ ਪੰਜਾਬ ਸਰਕਾਰ ਵੱਲੋਂ ਪਲਾਸਟਿਕ ਲਿਫ਼ਾਫਿਆਂ ਉਤੇ ਮੁਕੰਮਲ ਪਾਬੰਦੀ ਲਗਾਈ ਗਈ, ਇਸ ਪਾਬੰਦੀ ਦੇ ਨਿਯਮਾਂ ਨੂੰ ਸਖਤੀ...
IndiaPFI ‘ਤੇ ਹੋਈ ਕਾਰਵਾਈ ਨੂੰ ਲੈਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਬੈਠਕBunty23/09/2022 by Bunty23/09/2022 ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਭਰ ‘ਚ ਅੱਤਵਾਦੀ ਫੰਡਿੰਗ ਮਾਮਲੇ ‘ਚ PFI ਦੇ ਆਧਾਰ ‘ਤੇ ਕੀਤੀ ਗਈ ਕਾਰਵਾਈ ਨੂੰ ਲੈ...
Indiaਕਾਂਗਰਸ ਪ੍ਰਧਾਨ ਦੀ ਚੋਣ ਦੀ ਤਿਆਰੀ ਕਰ ਰਹੇ ਨੇਤਾਵਾਂ ਨੂੰ ਰਾਹੁਲ ਗਾਂਧੀ ਦੀ ਸਲਾਹBunty23/09/2022 by Bunty23/09/2022 ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਜਲਦੀ ਹੀ ਚੋਣਾਂ ਹੋਣ ਜਾ ਰਹੀਆਂ ਹਨ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਕੱਢ...