Indiaਪੀਐੱਮ ਕੇਅਰਜ਼ ਫੰਡ ਦੇ ਟਰੱਸਟੀ ਬਣੇ ਉਦਯੋਗਪਤੀ ਰਤਨ ਟਾਟਾBunty22/09/2022 by Bunty22/09/2022 ਨਵੀਂ ਦਿੱਲੀ – ਟਾਟਾ ਸਨਜ਼ ਦੇ ਸਾਬਕਾ ਚੇਅਰਮੈਨ ਰਤਨ ਟਾਟਾ, ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਕਰੀਆ ਮੁੰਡਾ ਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਕੇਟੀ...
Indiaਅਯੁੱਧਿਆ ਨਾਲ ਜੁੜੇ ਲਾਰੈਂਸ ਬਿਸ਼ਨੋਈ ਗੈਂਗ ਦੇ ਤਾਰ, ਪੰਜਾਬ, ਦਿੱਲੀ ਪੁਲਿਸ ਤੇ ਐੱਨਆਈਏ ਦੀ ਸਾਂਝੀ ਟੀਮ ਦੀ ਪੜਤਾਲBunty22/09/2022 by Bunty22/09/2022 ਅਯੁੱਧਿਆ : ਪੰਜਾਬ ਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਤਾਰ ਅਯੁੱਧਿਆ ਨਾਲ ਵੀ ਜੁਡ਼ਦੇ ਨਜ਼ਰ ਆ ਰਹੇ ਹਨ। ਪੰਜਾਬ ਪੁਲਿਸ, ਦਿੱਲੀ ਪੁਲਿਸ ਤੇ ਐੱਨਆਈਏ ਦੀ ਸਾਂਝੀ...
Indiaਕਰਨਾਟਕ ’ਚ ਧਮਾਕਾਖ਼ੇਜ਼ ਸਮੱਗਰੀ ਸਣੇ ਆਈਐੱਸ ਦੇ ਤਿੰਨ ਅੱਤਵਾਦੀ ਕਾਬੂBunty21/09/2022 by Bunty21/09/2022 ਸ਼ਿਵਮੋਗਾ – ਕਰਨਾਟਕ ਪੁਲਿਸ ਨੇ ਸ਼ਿਵਮੋਗਾ ਤੋਂ ਪਾਬੰਦੀਸ਼ੁਦਾ ਜਥੇਬੰਦੀ ਆਈਐੱਸ ਦੇ ਤਿੰਨ ਅੱਤਵਾਦੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਨ੍ਹਾਂ ਤੋਂ ਭਾਰੀ ਮਾਤਰਾ ’ਚ ਧਮਾਕਾਖ਼ੇਜ਼ ਸਮੱਗਰੀ ਵੀ...
Indiaਭਗਵੰਤ ਮਾਨ ਨੂੰ ਜਹਾਜ਼ ’ਚੋਂ ਉਤਾਰਨ ਦੀ ਘਟਨਾ ਦੀ ਜਾਂਚ ਕਰਵਾਉਣਗੇ ਸਿੰਧੀਆBunty21/09/2022 by Bunty21/09/2022 ਨਵੀਂ ਦਿੱਲੀ – ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰੈਂਕਫਰਟ ਏਅਰਪੋਰਟ ’ਤੇ ਦਿੱਲੀ ਦੇ...
Indiaਸਿੱਖ ਵਫ਼ਦ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਗੜੀ ਬੰਨ੍ਹ ਕੇ ਕੀਤਾ ਸਨਮਾਨਿਤBunty20/09/2022 by Bunty20/09/2022 ਨਵੀਂ ਦਿੱਲੀ – ਸਿੱਖ ਭਾਈਚਾਰੇ ਦੇ ਇੱਕ ਵਫ਼ਦ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਮੌਕੇ...
Indiaਕੈਪਟਨ ਅਮਰਿੰਦਰ ਸਾਬਕਾ ਸੰਸਦ ਮੈਂਬਰਾਂ, ਵਿਧਾਇਕਾਂ ਸਮੇਤ ਭਾਜਪਾ ‘ਚ ਹੋਏ ਸ਼ਾਮਲBunty20/09/2022 by Bunty20/09/2022 ਨਵੀਂ ਦਿੱਲੀ – ਪੰਜਾਬ ਦੇ ਦੋ ਵਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਈ ਸਿਆਸੀ ਅਤੇ ਫੌਜੀ ਲੜਾਈਆਂ ਦੇ ਦਿੱਗਜ ਆਗੂ ਅੱਜ ਕੇਂਦਰੀ ਮੰਤਰੀਆਂ...
Indiaਕਾਂਗਰਸ ਦੇ ਨਵਾਂ ਪ੍ਰਧਾਨ ਲਈ, ਰਾਜਸਥਾਨ ਤੋਂ ਬਾਅਦ ਛੱਤੀਸਗੜ੍ਹ ’ਚ ਵੀ ਪ੍ਰਸਤਾਵ ਪਾਸBunty19/09/2022 by Bunty19/09/2022 ਨਵੀਂ ਦਿੱਲੀ – ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ 22 ਸਤੰਬਰ 2022 ਤੋਂ ਸ਼ੁਰੂ ਹੋਵੇਗੀ। ਪਾਰਟੀ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ ਇਸ ਨੂੰ...
Indiaਆਮ ਆਦਮੀ ਪਾਰਟੀ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ : ਕੇਜਰੀਵਾਲBunty19/09/2022 by Bunty19/09/2022 ਨਵੀਂ ਦਿੱਲੀ, ਆਮ ਆਦਮੀ ਪਾਰਟੀ ਨੇ ਪਹਿਲੀ ਰਾਸ਼ਟਰੀ ਲੋਕ ਪ੍ਰਤੀਨਿਧੀ ਕਾਨਫਰੰਸ ਦਾ ਆਯੋਜਨ ਕੀਤਾ। ਇਸ ਕਾਨਫਰੰਸ ਵਿੱਚ ਮੁੱਖ ਤੌਰ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...
Indiaਭਾਰਤ ਅੱਜ ਦੁਨੀਆਂ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ: ਮੋਦੀBunty18/09/2022 by Bunty18/09/2022 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਸ਼ਾਮ ਨੂੰ ਦੇਸ਼ ਦੀ ਨਵੀਂ ਰਾਸ਼ਟਰੀ ਲੌਜਿਸਟਿਕ ਨੀਤੀ ਲਾਂਚ ਕੀਤੀ। ਇਸ ਦੌਰਾਨ ਪੀਐਮ ਨੇ ਨਵੀਂ ਨੀਤੀ...
Indiaਗੁਰੂਘਰ ਅਰਦਾਸ ਲਈ ਰਾਂਚੀ ਜਾ ਰਹੇ ਸਿੱਖ ਸ਼ਰਧਾਲੂਆਂ ਦੀ ਬੱਸ ਨਦੀ ’ਚ ਡਿੱਗੀ, 7 ਮੌਤਾਂBunty18/09/2022 by Bunty18/09/2022 ਹਜ਼ਾਰੀਬਾਗ – ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਵਿੱਚ ਵੱਡਾ ਹਾਦਸਾ ਵਾਪਰ ਗਿਆ। ਤਾਤੀਝਰੀਆ ਥਾਣਾ ਖੇਤਰ ਦੇ ਅਧੀਨ ਸੇਵਾਨੇ ਨਦੀ ਨੇੜੇ ਪੁਲ ਤੋਂ ਯਾਤਰੀਆਂ ਨਾਲ ਭਰੀ ਬੱਸ...