Indiaਹਰ ਸਾਲ ਭਾਰਤ ਆਉਂਦੇ ਹਨ ਇਹ ਪਰਵਾਸੀ ਪੰਛੀBunty17/05/2022 by Bunty17/05/2022 ਨਵੀਂ ਦਿੱਲੀ – ਹਰ ਸਾਲ ਅਕਤੂਬਰ ਦੇ ਦੂਜੇ ਸ਼ਨੀਵਾਰ ਨੂੰ ਵਿਸ਼ਵ ਪ੍ਰਵਾਸੀ ਪੰਛੀ ਦਿਵਸ ਮਨਾਇਆ ਜਾਂਦਾ ਹੈ। ਵਿਸ਼ਵ ਪ੍ਰਵਾਸੀ ਪੰਛੀ ਦਿਵਸ ਨੂੰ ਪੰਛੀਆਂ ਨੂੰ ਦਰਪੇਸ਼...
India17 ਮਈ ਨੂੰ PM ਮੋਦੀ ਟਰਾਈ ਦੇ ਸਿਲਵਰ ਜੁਬਲੀ ਸਮਾਰੋਹ ਨੂੰ ਕਰਨਗੇ ਸੰਬੋਧਨBunty17/05/2022 by Bunty17/05/2022 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ, 17 ਮਈ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਦੇ ਸਿਲਵਰ ਜੁਬਲੀ...
Indiaਗੰਗਾ ‘ਚ ਲਾਸ਼ਾਂ ਤੈਰਨ ਦੇ ਮਾਮਲੇ ‘ਚ ਐੱਨਜੀਟੀ ਨੇ ਯੂਪੀ ਤੇ ਬਿਹਾਰ ਸਰਕਾਰ ਤੋਂ ਮੰਗੀ ਜਾਣਕਾਰੀBunty17/05/2022 by Bunty17/05/2022 ਨਵੀਂ ਦਿੱਲੀ – ਨੈਸ਼ਨਲ ਗ੍ਰੀਨ ਟਿ੍ਬਿਊਨਲ (ਐੱਨਜੀਟੀ) ਨੇ ਕੋਵਿਡ ਮਹਾਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਤੋਂ ਲੈ ਕੇ ਇਸ ਸਾਲ 31 ਮਾਰਚ ਤਕ ਗੰਗਾ ਨਦੀ ‘ਚ ਤੈਰਦੀਆਂ...
Indiaਕਸ਼ਮੀਰ ‘ਚ ਲਸ਼ਕਰ ਮਾਡਿਊਲ ਦਾ ਪਰਦਾਫਾਸ਼, 7 ਅੱਤਵਾਦੀ ਗ੍ਰਿਫ਼ਤਾਰ, ਇਨ੍ਹਾਂ ‘ਚ ਇਕ ਔਰਤ ਵੀ ਸ਼ਾਮਲBunty17/05/2022 by Bunty17/05/2022 ਸ੍ਰੀਨਗਰ – ਪੁਲਿਸ ਨੇ ਸੋਮਵਾਰ ਨੂੰ ਉੱਤਰੀ ਕਸ਼ਮੀਰ ਦੇ ਬਾਂਡੀਪੋਰਾ ‘ਚ ਸਰਗਰਮ ਲਸ਼ਕਰ-ਇ-ਤਇਬਾ ਦੇ ਇਕ ਮਡਿਊਲ ਨੂੰ ਤਬਾਹ ਕਰ ਕੇ ਸੱਤ ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ...
Indiaਭਾਰਤੀ ਕਿਸਾਨ ਯੂਨੀਅਨ ‘ਚ ਫੁੱਟ ਪੈਣ ‘ਤੇ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ‘ਤੇ ਲਾਏ ਦੋਸ਼Bunty17/05/2022 by Bunty17/05/2022 ਨਵੀਂ ਦਿੱਲੀ – ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਵਾਰ ਉਸ ਨੇ ਆਪਣੀ...
Indiaਰਾਹੁਲ ਦੀ ਵਰਕਰਾਂ ਨੂੰ ਸਲਾਹ, ਕਿਹਾ- ਜਨਤਾ ਨਾਲ ਦੁਬਾਰਾ ਸਬੰਧ ਬਣਾਉਣੇ ਪੈਣਗੇ, ਲੋਕਾਂ ਵਿਚਕਾਰ ਜਾਣਾ ਪਵੇਗਾBunty16/05/2022 by Bunty16/05/2022 ਉਦੈਪੁਰ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ‘ਨਵ ਸੰਕਲਪ ਸ਼ਿਵਿਰ’ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕੀਤਾ। ਰਾਹੁਲ ਗਾਂਧੀ ਨੇ ਕਿਹਾ ਕਿ...
Indiaਚੀਨ ਸਰਹੱਦ ‘ਤੇ ਵਧਿਆ ਖ਼ਤਰਾ, ਪਾਕਿ ਸਰਹੱਦ ਤੋਂ ਉੱਤਰ-ਪੂਰਬ ਵੱਲ ਭੇਜੀਆਂ ਭਾਰਤੀ ਫ਼ੌਜ ਦੀਆਂ 6 ਡਿਵੀਜ਼ਨਾਂBunty16/05/2022 by Bunty16/05/2022 ਨਵੀਂ ਦਿੱਲੀ – ਲੱਦਾਖ ਸੈਕਟਰ ਦੀ ਆਪਣੀ ਹਾਲੀਆ ਫੇਰੀ ਦੌਰਾਨ, ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਚੀਨੀ ਸਰਹੱਦ ਦੇ ਨਾਲ ਵਧਦੇ ਖ਼ਤਰੇ ਦੇ ਮੱਦੇਨਜ਼ਰ ਅਸਲ...
Indiaਦੇਸ਼ ਦੀ ਰਾਜਧਾਨੀ ‘ਚ ਸੁਰੱਖਿਆ ਸਬੰਧੀ ਮਾਪਦੰਡਾਂ ਦੀ ਘੋਰ ਅਣਗਹਿਲੀ, ਕੀਤਾ ਜਾ ਰਿਹੈ ਜ਼ਿੰਦਗੀ ਨਾਲ ਖਿਲਵਾੜBunty16/05/2022 by Bunty16/05/2022 ਨਵੀਂ ਦਿੱਲੀ – ਦਿੱਲੀ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਕਾਰਨ 27 ਲੋਕਾਂ ਦੀ ਮੌਤ ਨੇ ਦੇਸ਼ ਦੀ ਰਾਜਧਾਨੀ ਵਿੱਚ ਸੁਰੱਖਿਆ ਮਾਪਦੰਡਾਂ ਦੀ ਘੋਰ ਅਣਦੇਖੀ...
Indiaਕਸ਼ਮੀਰ ਦੇ ਸ਼ੋਪੀਆਂ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ, ਕਰਾਸ ਫਾਇਰਿੰਗ ‘ਚ ਜ਼ਖ਼ਮੀ ਨਾਗਰਿਕ ਦੀ ਮੌਤBunty16/05/2022 by Bunty16/05/2022 ਜੰਮੂ-ਕਸ਼ਮੀਰ – ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਐਤਵਾਰ ਦੁਪਹਿਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ। ਦੋਵਾਂ ਪਾਸਿਆਂ ਤੋਂ ਚੱਲ ਰਹੀ...
Indiaਕਾਂਗਰਸ ਸ਼ੁਰੂ ਕਰੇਗੀ ਭਾਰਤ ਜੋੜੋ ਯਾਤਰਾ, ਪਾਰਟੀ ਅੰਦਰ ਸੁਧਾਰਾਂ ਲਈ ਬਣਾਈ ਜਾਵੇਗੀ ਟਾਸਕ ਫੋਰਸ, ਸੋਨੀਆ ਗਾਂਧੀ ਨੇ ਕੀਤੇ ਵੱਡੇ ਐਲਾਨBunty16/05/2022 by Bunty16/05/2022 ਉਦੈਪੁਰ – ਰਾਜਸਥਾਨ ਦੇ ਉਦੈਪੁਰ ‘ਚ ਆਯੋਜਿਤ ਚਿੰਤਨ ਸ਼ਿਵਿਰ ‘ਚ ਐਤਵਾਰ ਨੂੰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕੁਝ ਅਹਿਮ ਐਲਾਨ ਕੀਤੇ। ਉਨ੍ਹਾਂ ਨੇ ਕਾਂਗਰਸ...